ਸਹਾਇਕ ਧੰਦੇ
Farming News: ਅੱਜ ਤੋਂ ਪੰਜਾਬ ’ਚ ਸ਼ੁਰੂ ਹੋਵੇਗੀ ਝੋਨੇ ਦੀ ਸਿੱਧੀ ਬਿਜਾਈ
ਸਿੱਧੀ ਬਿਜਾਈ ਕਰਨ ਵਾਲਿਆਂ ਨੂੰ ਸਰਕਾਰ ਦੇਵੇਗੀ 1500 ਰੁਪਏ ਪ੍ਰਤੀ ਏਕੜ
ਟੋਕਰੇ ਬਣਾਉਣਾ ਵੀ ਇਕ ਕਲਾ ਹੈ
ਬਹੁਤੀਆਂ ਹਸਤ ਕਲਾਵਾਂ ਬਜ਼ੁਰਗਾਂ ਦੇ ਨਾਲ ਹੀ ਦਮ ਤੋੜ ਗਈਆਂ। ਕਈ ਕਲਾਵਾਂ ਨੂੰ ਕਈਆਂ ਮਜਬੂਰੀਵਸ ਜਾਂ ਸ਼ੌਂਕ ਨਾਲ ਪੀੜ੍ਹੀ ਦਰ ਪੀੜ੍ਹੀ ਸਾਂਭਿਆ ਹੋਇਆ ਹੈ।
Mushroom Cultivation: ਸਹਾਇਕ ਧੰਦੇ ਵਜੋਂ ਵੀ ਕੀਤੀ ਜਾ ਸਕਦੀ ਹੈ ਖੁੰਬਾਂ ਦੀ ਕਾਸ਼ਤ
ਪੰਜਾਬ/ਹਰਿਆਣਾ ਵਿਚ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਤਿੰਨ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ
Farming News: ਤਰਾਂ ਦੀ ਕਾਸ਼ਤ ਕਰ ਕੇ ਕਿਸਾਨ ਕਮਾ ਸਕਦੇ ਹਨ ਲੱਖਾਂ ਦਾ ਮੁਨਾਫ਼ਾ
Farming News: ਰੇਤਲੀ ਦੋਮਟ ਮਿੱਟੀ ਕਕੜੀ ਦੀ ਕਾਸ਼ਤ ਲਈ ਸੱਭ ਤੋਂ ਵਧੀਆ ਮੰਨੀ ਜਾਂਦੀ ਹੈ।
Cultivation of White Sandalwood: ਇਸ ਖੇਤੀ ‘ਚ ਇਕ ਲੱਖ ਰੁਪਏ ਲਗਾ ਕੇ ਕਮਾਓ 60 ਲੱਖ, ਹੋ ਜਾਵੋਗੇ ਮਾਲੋ-ਮਾਲ
ਜੇ ਤੁਸੀਂ ਪੈਸਾ ਕਮਾਉਣ, ਕਾਰੋਬਾਰ ਕਰਨ ਲਈ ਨੌਕਰੀ ਛੱਡਣ ਬਾਰੇ ਸੋਚ ਰਹੇ ਹੋ...
Farming News: ਫਾਲਸੇ ਦੀ ਖੇਤੀ ਕਰ ਕੇ ਕਿਸਾਨ ਕਮਾ ਸਕਦੇ ਹਨ ਚੰਗਾ ਮੁਨਾਫ਼ਾ
Farming News: ਫਾਲਸੇ ਦੇ ਪੌਦੇ ਵਧੇਰੇ ਗਰਮ ਅਤੇ ਸੁੱਕੇ ਮੈਦਾਨੀ ਇਲਾਕਿਆਂ ਅਤੇ ਵਧੇਰੇ ਮੀਂਹ ਵਾਲੇ ਨਮੀ ਵਾਲੇ ਖੇਤਰਾਂ ਵਿਚ ਚੰਗੀ ਤਰ੍ਹਾਂ ਵਧਦੇ ਹਨ
ਝੋਨੇ ਦੀ ਲਵਾਈ ਲਈ ਜਲਦੀ ਕੀਤਾ ਜਾਵੇਗਾ ਤਰੀਕਾਂ ਦਾ ਐਲਾਨ-CM ਭਗਵੰਤ ਮਾਨ
''ਨਕਲੀ ਬੀਜਾਂ ਦੇ ਘਿਨਾਉਣੇ ਜੁਰਮ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ''
Punjab News: ਪੰਜਾਬ ਸਰਕਾਰ ਨੇ ਝੋਨੇ ਦੀ ਪੂਸਾ 44 ਅਤੇ ਹੋਰ ਹਾਈਬ੍ਰਿਡ ਕਿਸਮਾਂ ਦੀ ਬਿਜਾਈ ’ਤੇ ਲਾਈ ਰੋਕ
ਜ਼ਮੀਨ ਹੇਠਲਾ ਪਾਣੀ ਬਚਾਉਣ ਲਈ ਖੇਤੀ ਯੂਨੀਵਰਸਿਟੀ ਦੀ ਸਿਫ਼ਾਰਸ਼ ’ਤੇ ਚੁਕਿਆ ਕਦਮ
Wheat Production: ਮਾਰਚ-ਅਪ੍ਰੈਲ ਦੀ ਗਰਮੀ ਕਾਰਨ ਘੱਟ ਸਕਦੀ ਹੈ ਕਣਕ ਦੀ ਪੈਦਾਵਾਰ
ਪੰਜਾਬ, ਹਰਿਆਣਾ ਅਤੇ ਯੂਪੀ ਦੀ ਫ਼ਸਲ ਆਵੇਗੀ ਗਰਮੀ ਦੀ ਮਾਰ ਹੇਠ
Punjab Wheat Mandi News: ਪੰਜਾਬ ਵਿਚ ਕਣਕ ਦੀ ਖ਼ਰੀਦ ਅੱਜ ਤੋਂ ਹੋਵੇਗੀ ਸ਼ੁਰੂ, 1,864 ਮੰਡੀਆਂ ਤੇ ਖ਼ਰੀਦ ਕੇਂਦਰਾਂ ’ਚ ਸਾਰੇ ਪ੍ਰਬੰਧ ਪੂਰੇ
Punjab Wheat Mandi News: ਕੇਂਦਰ ਨੇ ਟੀਚਾ 124 ਲੱਖ ਟਨ ਦਾ ਦਿਤਾ ਪਰ ਪ੍ਰਬੰਧ 132 ਲੱਖ ਟਨ ਦੇ ਕੀਤੇ