ਖੇਤੀਬਾੜੀ
ਜੀਰੀ ਦੇ ਨਾੜ ਨੂੰ ਅੱਗ ਲਗਾਉਣ ਦੇ ਦੋਸ਼ 'ਚ 6 ਕਿਸਾਨਾਂ ਵਿਰੁਧ ਕੇਸ ਦਰਜ
ਇਨ੍ਹਾਂ ਮਾਮਲਿਆਂ ਦੀ ਜਾਂਚ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਵਲੋਂ ਕੀਤੀ ਜਾ ਗਈ।
ਪਰਾਲੀ ਨਾ ਸਾੜਨ ਲਈ ਵਚਨਬੱਧ ਹੈ ਕਿਸਾਨ ਰਾਮ ਗੋਪਾਲ
ਉਹ 10 ਏਕੜ ਜਮੀਨ ਵਿੱਚ ਖੇਤੀ ਕਰਦਾ ਹੈ ਜਿਸ ਵਿੱਚ ਉਹ 7 ਏਕੜ ਚ ਝੋਨੇ ਦੀ ਫਸਲ ਅਤੇ 3 ਏਕੜ ਚ ਸਬਜ਼ੀਆਂ ਅਤੇ ਪਸ਼ੂਆਂ ਲਈ ਚਾਰਾ ਆਦਿ ਫਸਲ ਦੀ ਕਾਸ਼ਤ ਕਰਦਾ ਹੈ
ਪੀ.ਏ.ਯੂ. ਵੱਲੋਂ ਅਪਣਾਏ ਪਿੰਡ ਵਿੱਚ ਪਸਾਰ ਗਤੀਵਿਧੀਆਂ ਕਰਵਾਈਆਂ ਗਈਆਂ
ਭਰਵੀਂ ਹਾਜ਼ਰੀ ਦੇ ਰੂਪ ਵਿੱਚ ਕਿਸਾਨ ਭਰਾਵਾਂ ਅਤੇ ਕਿਸਾਨ ਬੀਬੀਆਂ ਨੇ ਲਿਆ ਭਾਗ
ਪੀ.ਏ.ਯੂ. ਲਾਈਵ ਪ੍ਰੋਗਰਾਮ ਵਿੱਚ ਵਾਤਾਵਰਨ ਪੱਖੀ ਖੇਤੀ ਕਰਨ ਵਾਲੇ ਕਿਸਾਨ ਹੋਏ ਸ਼ਾਮਿਲ
ਆਲੂ ਬੀਜਣ ਸਮੇਂ ਪਰਾਲੀ ਨੂੰ ਖੇਤ ਵਿੱਚ ਵਾਹੁਣ ਦੇ ਤਰੀਕੇ ਨੂੰ ਅਪਣਾਇਆ
ਪੀ.ਏ.ਯੂ. ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ 350ਵੇਂ ਜਨਮ ਦਿਵਸ ਸੰਬੰਧੀ ਵੈਬੀਨਾਰ ਹੋਇਆ
ਖੇਤੀਬਾੜੀ ਕਾਲਜ ਦੇ ਡੀਨ ਡਾ. ਕੇ ਐਸ ਥਿੰਦ ਨੇ ਕਹੇ ਧੰਨਵਾਦ ਦੇ ਸ਼ਬਦ
ਪੀ.ਏ.ਯੂ. ਨੇ ਵੈਬੀਨਾਰ ਰਾਹੀਂ ਫੁੱਲ ਉਤਪਾਦਕਾਂ ਨੂੰ ਦਿੱਤੀ ਸਿਖਲਾਈ
30 ਕਿਸਾਨਾਂ ਨੇ ਲਿਆ ਭਾਗ
ਯੂਨੀਵਰਸਿਟੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਲਗਾਤਾਰ ਕੰਮ ਕਰ ਰਹੀ ਹੈ : ਰਜਿਸਟਰਾਰ
ਕਿਸਾਨੀ ਅਤੇ ਸਮਾਜ ਦੀ ਬਿਹਤਰੀ ਲਈ ਇਕੱਠੇ ਹੋ ਕੇ ਸਮਰਪਨ ਦੀ ਭਾਵਨਾ ਨਾਲ ਹੰਭਲਾ ਮਾਰਿਆ ਜਾਵੇ ।
ਪੀ.ਏ.ਯੂ. ਲਾਈਵ ਪ੍ਰੋਗਰਾਮ ਵਿੱਚ ਵਾਤਾਵਰਨ ਪੱਖੀ ਖੇਤੀ ਕਰਨ ਵਾਲੇ ਕਿਸਾਨ ਹੋਏ ਸ਼ਾਮਿਲ
ਕਿਸਾਨਾਂ ਨੇ ਪਰਾਲੀ ਨਾ ਸਾੜ ਕੇ ਵਾਤਾਵਰਨ ਪੱਖੀ ਖੇਤੀ ਸੰਬੰਧੀ ਆਪਣੇ ਤਜ਼ਰਬੇ ਹੋਰ ਕਿਸਾਨਾਂ ਨਾਲ ਸਾਂਝੇ ਕੀਤੇ
ਪੰਜਾਬ ਦੇ ਸਰਹੱਦੀ ਜ਼ਿਲਿਆਂ ਵਿਚ ਪਰਾਲੀ ਦੀ ਅੱਗ ਕਾਰਨ ਮਾਲਵੇ ਦੇ ਮੁਕਾਬਲੇ ਵੱਧ ਦੂਸ਼ਿਤ ਹੋਣ ਲੱਗੀ ਹਵਾ
ਇਕੋ ਦਿਨ 'ਚ ਹੀ ਵਧਿਆ ਹਵਾ ਪ੍ਰਦੂਸ਼ਨ ਦਾ ਅੰਕੜਾ
ਹੁਣ ਸਾਡੀ ਲੜਾਈ ਸਿੱਧੀ ਮੋਦੀ ਸਰਕਾਰ ਨਾਲ ਸ਼ੁਰੂ ਹੋਵੇਗੀ : ਕਿਸਾਨ ਜਥੇਬੰਦੀਆਂ
ਮਾਲ ਗੱਡੀਆਂ ਭਾਵ ਕੋਲਾ-ਖਾਦ ਲਈ 5 ਨਵੰਬਰ ਤਕ ਖੁੱਲ੍ਹ ਦਿਤੀ