ਖੇਤੀਬਾੜੀ
ਦੇਸ਼ ਦੇ 101 ਜ਼ਿਲ੍ਹਿਆਂ ਵਿਚ ਫੈਲੀਆਂ ਟਿੱਡੀਆਂ, ਈਰਾਨ ਵਿਚ ਤਿਆਰ ਹੋ ਰਿਹਾ ਹੈ ਨਵਾਂ ਦਲ
ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਟਿੱਡੀਆਂ ਦੇ ਹਮਲੇ ਨੂੰ ਕੰਟਰੋਲ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।
3 ਲੱਖ ਰੁਪਏ ਕਿਲੋ ਵਿਕਦਾ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ
ਦੁਨੀਆ ਭਰ ਵਿਚ ਇਕ ਤੋਂ ਵਧ ਕੇ ਇਕ ਮਸਾਲੇ ਪਾਏ ਜਾਂਦੇ ਹਨ, ਜੋ ਅਪਣੇ ਸਵਾਦ ਲਈ ਮਸ਼ਹੂਰ ਹਨ।
ਕਿਸਾਨਾਂ ਦੇ ਹਰ ਮੁੱਦੇ ‘ਤੇ ਨਜ਼ਰ ਰੱਖ ਰਿਹਾ ਹੈ Kirsaani Farming
ਰੋਜ਼ਾਨਾ ਸਪੋਕਸਮੈਨ ਵੱਲੋਂ ਸ਼ੁਰੂ ਕੀਤਾ ਗਿਆ ਹੈ ਅਪਣਾ ਨਵਾਂ ਚੈਨਲ ‘ਕਿਰਸਾਨੀ ਫਾਰਮਿੰਗ’
ਸਿਰਫ 2 ਕਿੱਲੇ ਜ਼ਮੀਨ ਨਾਲ ਖੜਾ ਕੀਤਾ "Kissan Junction''
ਅਮਰਜੀਤ ਸਿੰਘ ਨੇ ਚੰਡੀਗੜ੍ਹ ਲੁਧਿਆਣਾ ਰੋਡ ‘ਤੇ ਕਿਸਾਨ ਜੰਕਸ਼ਨ ਨਾਮ...
ਹੁਣ ਖੇਤਾਂ 'ਚ ਉੱਗੇਗੀ ਰੰਗ-ਬਰੰਗੀ ਕਪਾਹ! ਕਪਾਹ ਤੋਂ ਬਣੇ ਧਾਗੇ ਨੂੰ ਰੰਗਣ ਦੀ ਲੋੜ ਨਹੀਂ
ਇਹ ਖੋਜ ਕੌਮਾਂਤਰੀ ਪੱਧਰ 'ਤੇ ਟੈਕਸਟਾਇਲ ਇੰਡਸਟਰੀਜ਼ 'ਚ ਵੱਡਾ ਬਦਲਾਅ ਲਿਆ ਸਕਦੀ ਹੈ
ਖੀਰੇ ਦੀ ਖੇਤੀ ਨੇ ਕਿਸਾਨ ਦੇ ਕੀਤੇ ਵਾਰੇ-ਨਿਆਰੇ,ਬੇਮੌਸਮੀ ਕਾਸ਼ਤ ਜ਼ਰੀਏ ਕਮਾ ਲਏ ਲੱਖਾਂ ਰੁਪਏ
ਸੁਰਜੀਤ ਸਿੰਘ ਨੇ ਦੱਸਿਆ ਕਿ ਇੱਕ ਸਾਲ ਵਿਚ ਉਸਨੇ 300 ਕੁਇੰਟਲ ਖੀਰੇ ਉਗਾਏ ਅਤੇ ਉਸ ਨੂੰ ਬਾਜ਼ਾਰ ਵਿੱਚ 24 ਰੁਪਏ ਪ੍ਰਤੀ ਕਿੱਲੋ ਇਸ ਦੀ ਕੀਮਤ ਮਿਲੀ।
ਕਿਸਾਨਾਂ ਦੀ ਕਿਸਮਤ ਬਦਲ ਸਕਦਾ ਹੈ ਮਧੂਮੱਖੀ ਪਾਲਣ ਦਾ ਧੰਦਾ
ਖੇਤੀ ਦੀ ਕਿਰਿਆ ਛੋਟੇ ਕਾਰੋਬਾਰਾਂ ਤੋਂ ਵੱਡੇ ਕਾਰੋਬਾਰਾਂ ਵਿਚ ਬਦਲਦੀ ਜਾ ਰਹੀ ਹੈ ਖੇਤੀਬਾੜੀ ਅਤੇ ਬਾਗਬਾਨੀ ਉਤਪਾਦਨ ਵੱਧ ਰਿਹਾ ਹੈ।
ਬੁਰਾਇਲਰ ਦਾ ਫਾਰਮ ਛੋਟੇ ਕਿਸਾਨਾਂ ਲਈ ਬਹੁਤ ਲਾਹੇਵੰਦ
ਫਿਰ ਹੌਲੀ ਹੌਲੀ ਉਹਨਾਂ ਨੇ ਇਹਨਾਂ...
ਕੇਂਦਰ ਅਤੇ ਸੂਬੇ ਦੀ ਲੜਾਈ ਵਿਚ 12 ਲੱਖ ਕਿਸਾਨਾਂ ਦਾ ਹੋ ਰਿਹਾ ਭਾਰੀ ਨੁਕਸਾਨ
PM Kisan Samman Nidhi Scheme ਤਹਿਤ ਨਹੀਂ ਮਿਲ ਰਹੀ 6000 ਰੁਪਏ ਦੀ ਕਿਸ਼ਤ
ਕਿਸਾਨਾਂ ਲਈ ਰਾਹਤ ਦੀ ਖ਼ਬਰ! ਹੁਣ ਆੜ੍ਹਤੀਏ ਦੇਣਗੇ ਕਿਸਾਨਾਂ ਨੂੰ 28 ਕਰੋੜ ਵਿਆਜ਼
ਜੇਕਰ ਆੜ੍ਹਤੀਏ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਰਕਮ ਦੇਣ ਵਿਚ ਦੇਰੀ ਕਰਦੇ ਹਨ, ਤਾਂ ਉਨ੍ਹਾਂ ਨੂੰ ਇਸ ਦੇ ਲਈ ਵਿਆਜ ਦੇਣਾ ਪਵੇਗਾ।