ਖੇਤੀਬਾੜੀ
ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਨੂੰ ਲੈ ਕੇ ਕੀਤੇ ਪ੍ਰਬੰਧਾਂ ਦੇ ਦਾਅਵੇ ਠੁੱਸ
ਸਰਕਾਰ ਵੱਲੋਂ ਉਹਨਾਂ ਦੀ ਕੋਈ ਮਦਦ...
ਲਾਕਡਾਊਨ ਦੇ ਬਾਵਜੂਦ ਕਣਕ ਦੀ ਖ਼ਰੀਦਦਾਰੀ 'ਚ ਸਭ ਤੋਂ ਮੋਹਰੀ ਰਿਹਾ ਪੰਜਾਬ
ਖੁਰਾਕ ਮੰਤਰਾਲੇ ਦੇ ਅੰਕੜਿਆਂ ਅਨੁਸਾਰ 24 ਮਈ ਤੱਕ 341.56 ਲੱਖ ਮੀਟ੍ਰਿਕ ਟਨ...
Corona ਕਾਰਨ ਕਿਸਾਨਾਂ ’ਤੇ ਪਈ ਮਾਰ, ਕਿਸਾਨਾਂ ਦੇ ਸੁੱਕੇ ਸਾਹ!
ਪਿਛਲੇ ਇੱਕ ਹਫਤੇ ਦੌਰਾਨ ਸਿਰਫ ਡੇਅਰੀ ਉਤਪਾਦਾਂ, ਕਰਿਆਨੇ, ਐਫਐਮਸੀਜੀ...
ਪੀ.ਬੀ.ਟੀ.ਆਈ. ਵਲੋਂ ਪੰਜਾਬ ਅਧਾਰਤ ਬਰਾਮਦਕਾਰਾਂ ਲਈ ਖੇਤੀ ਉਤਪਾਦਾਂ ਦੀ ਟੈਸਟਿੰਗ 'ਚ 15 ਫੀਸਦ ਛੋਟ
ਉਪਰਾਲੇ ਦਾ ਉਦੇਸ਼ ਕੋਵਿਡ-19 ਦੀਆ ਪਾਬੰਦੀਆਂ ਦੌਰਾਨ ਨਿਰਯਾਤ ਖੇਤਰ ਨੂੰ ਹੋਰ ਪ੍ਰਫੁੱਲਤ ਕਰਨਾ
ਗਰੀਬੀ ਵਿਚ ਬਿਮਾਰ ਪਏ ਬਲਦ ਤਾਂ ਪੁੱਤਰਾਂ ਨੂੰ ਹਲ਼ ਨਾਲ ਲਗਾ ਕੇ ਕਿਸਾਨ ਨੇ ਵਾਹਿਆ ਖੇਤ
ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਇਕ ਕਿਸਾਨ ਦੀ ਬੇਵਸੀ ਦੀ ਤਸਵੀਰ ਸਾਹਮਣੇ ਆਈ ਹੈ।
Lockdown ਵਿਚ ਕਿਸਾਨਾਂ ਲਈ ਆਈ ਵੱਡੀ ਖੁਸ਼ਖ਼ਬਰੀ! ਕਿਸਾਨ ਕ੍ਰੈਡਿਟ ਕਾਰਡ 'ਤੇ ਮਿਲੇਗੀ ਇਹ ਛੋਟ!
ਸਰਕਾਰ ਕਿਸਾਨਾਂ ਦੀ ਸਹਾਇਤਾ ਲਈ ਕਈ ਯੋਜਨਾਵਾਂ ਚਲਾਉਂਦੀ ਹੈ
ਸਰਕਾਰ ਨੇ 9.55 ਕਰੋੜ ਕਿਸਾਨਾਂ ਦੇ ਖਾਤੇ ’ਚ ਭੇਜੇ 19100 ਕਰੋੜ, ਤੁਸੀਂ ਵੀ ਚੁੱਕੋ ਲਾਭ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਣ...
MSP ਨਾਲੋਂ ਆੜ੍ਹਤੀਆਂ ਦੇ ਕਮਿਸ਼ਨ ਨੂੰ ਵੱਖਰਾ ਕਰਨ 'ਤੇ ਖਰੀਦ ਪ੍ਰਕਿਰਿਆ 'ਚ ਅੜਿੱਕੇ ਪੈਦਾ ਹੋਣਗੇ-ਆਸ਼ੂ
ਤਾਨਾਸ਼ਾਹੀ ਫੈਸਲੇ ਨੂੰ ਰੱਦ ਕਰਨ ਲਈ ਕੇਂਦਰੀ ਖੁਰਾਕ ਮੰਤਰੀ ਨੂੰ ਪੱਤਰ ਲਿਖਿਆ
ਪ੍ਰਵਾਸੀ ਮਜ਼ਦੂਰਾਂ ਨੂੰ ਵੀ ਮਿਲ ਸਕਦੇ ਹਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਵਿੱਚ 6000 ਰੁਪਏ
ਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਜੋ ਦੇਸ਼ ਦੇ ਤਕਰੀਬਨ 10 ਕਰੋੜ ਕਿਸਾਨਾਂ ਲਈ ਵੱਡੀ ਸਹਾਇਤਾ ਬਣ ਗਈ ਹੈ। ਇਸਦਾ ਲਾਭ ਹੁਣ ਪ੍ਰਵਾਸੀ ਮਜ਼ਦੂਰਾਂ ਨੂੰ ......
6000 ਰੁਪਏ ਦੇਣ ਵਾਲੀ ਪੀਐੱਮ ਕਿਸਾਨ ਸਕੀਮ ਦੇ ਨਾਲ ਮਿਲਦੇ ਹਨ ਇਹ 3 ਹੋਰ ਫਾਇਦੇ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਕਿਸਾਨ ਯੋਜਨਾ ਹੈ