ਖੇਤੀਬਾੜੀ
ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ! ਅਗਸਤ ਵਿੱਚ ਆਉਣਗੇ PM-Kisan ਸਕੀਮ ਤਹਿਤ 2000-2000 ਰੁਪਏ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਅਗਲੀ ਕਿਸ਼ਤ, ਜੋ ਕਿ ਕਿਸਾਨਾਂ ਲਈ ਸਿੱਧੇ ਤੌਰ 'ਤੇ ਉਨ੍ਹਾਂ ਦੇ ਬੈਂਕ ਖਾਤੇ' ਚ ਪੈਸੇ ਦੇਣ ਦੀ .....
ਪਾਕਿਸਤਾਨੀ ਕਿਸਾਨ ਹੁਣ ਟਿੱਡੀਆਂ ਨਾਲ ਕਮਾਉਣਗੇ ਪੈਸੇ, ਮਿਲਣਗੇ ਪ੍ਰਤੀ ਕਿਲੋ 20 ਰੁਪਏ!
ਟਿੱਡੀਆਂ ਦੇ ਹਮਲੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਸੂਬੇ ਪਰੇਸ਼ਾਨ ਹਨ।
7 ਫੁੱਟ ਉੱਚਾ ਧਨੀਆ ਉਗਾ ਕੇ ਕਿਸਾਨ ਨੇ ਬਣਾਇਆ ਰਿਕਾਰਡ, ਗਿੰਨੀਜ਼ ਬੁੱਕ 'ਚ ਨਾਂ ਦਰਜ
ਗੋਪਾਲ ਦੇ ਖੇਤ 'ਚ 7 ਫੁੱਟ ਦੇ ਕਈ ਪੌਦੇ ਉੱਗੇ ਹਨ। ਉਨ੍ਹਾਂ ਦੱਸਿਆ ਕਿ ਧਨੀਏ ਦੀ ਫ਼ਸਲ ਦੇ ਸਾਰੇ ਬੂਟਿਆਂ ਦੀ ਲੰਬਾਈ ਪੰਜ ਫੁੱਟ ਤੋਂ ਜ਼ਿਆਦਾ ਹੈ।
ਆ ਗਿਆ ਇਤਿਹਾਸਿਕ ਕਾਨੂੰਨ, ਹੁਣ ਹਰ ਕਿਸਾਨ ਆਪਣੀ ਫਸਲ ਨਾਲ ਬਣੇਗਾ ਅਮੀਰ
ਆਖਰਕਾਰ ਉਹ ਖ਼ਬਰ ਕਿਸਾਨਾਂ ਲਈ ਆ ਹੀ ਗਈ, ਜਿਸ ਦਾ ਉਹ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਨ।
ਮੋਦੀ ਕੈਬਨਿਟ ਵੱਲੋਂ 2 ਆਰਡੀਨੈਂਸਾਂ ਨੂੰ ਮਨਜ਼ੂਰੀ, ਕਿਸਾਨਾਂ ਲਈ ਹੋਵੇਗਾ 'ਇਕ ਦੇਸ਼ ਇਕ ਬਜ਼ਾਰ'
ਕੇਂਦਰੀ ਕੈਬਨਿਟ ਦੀ ਅਹਿਮ ਬੈਠਕ
ਛਪੜੀ ਵਿਚ ਉਗਾਉ ਕਮਲ ਫੁੱਲ, ਲੱਖਾਂ ਰੁਪਏ ਕਮਾਉ
ਕਮਲ ਦਾ ਫੁੱਲ ਸ਼ਾਂਤੀ, ਖੇੜੇ ਅਤੇ ਸ਼ੁੱਧਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ
ਸੂਬੇ ਲਈ ਵਰਦਾਨ ਬਣ ਸਕਦੈ ਝੋਨੇ ਦੀ ਸਿੱਧੀ ਬਿਜਾਈ ਦਾ ਰੁਝਾਨ!
ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਗਿਣਤੀ 'ਚ ਵਾਪਸੀ ਨਾਲ ਝੋਨੇ ਦੀ ਲਵਾਈ ਦੀਆਂ ਬਰੂਹਾਂ 'ਤੇ ਖੜੇ ਕਿਸਾਨਾਂ ਲਈ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ
ਟਿੱਡੀ ਦਲ ਤੋਂ ਘਬਰਾਉਣ ਦੀ ਨਹੀਂ, ਸੁਚੇਤ ਰਹਿਣ ਦੀ ਲੋੜ : ਡਿਪਟੀ ਕਮਿਸ਼ਨਰ
ਟਿੱਡੀ ਦਲ ਦੇ ਸੰਭਾਵੀ ਹਮਲੇ ਦੀ ਰੋਕਥਾਮ ਲਈ ਕਰਵਾਈ ਗਈ ਮੌਕ ਡਰਿੱਲ ਦਾ ਲਿਆ ਜਾਇਜ਼ਾ
ਕਿਸਾਨੀ ਸਬੰਧੀ ਹਰ ਮੁੱਦੇ ‘ਤੇ ਨਜ਼ਰ ਰੱਖਣ ਲਈ ਰੋਜ਼ਾਨਾ ਸਪੋਕਸਮੈਨ ਲੈ ਕੇ ਆ ਰਿਹਾ Kirsaani Farming
ਕਿਸਾਨ ਨੂੰ ਜਾਣਕਾਰੀ ਦੇਣ ਲਈ ਪ੍ਰਸਿੱਧ ਖੇਤੀਬਾੜੀ ਮਾਹਿਰਾਂ ਦੇ ਰੂਬਰੂ ਕਰਵਾਇਆ ਜਾਵੇਗਾ ਅਤੇ ਕਿਸਾਨਾਂ ਦੇ ਮਸਲਿਆਂ ਲਈ ਅਵਾਜ਼ ਬੁਲੰਦ ਕੀਤੀ ਜਾਵੇਗੀ।
ਕਣਕ ਦੀ ਖਰੀਦ ਸਫਲਤਾਪੂਰਵਕ ਮੁਕੰਮਲ, CM ਵੱਲੋਂ ਕਿਸਾਨਾਂ ਸਮੇਤ ਸਾਰੀਆਂ ਧਿਰਾਂ ਦੀ ਸ਼ਲਾਘਾ
ਹਾੜੀ ਮੰਡੀਕਰਨ ਸੀਜ਼ਨ 2020-21 ਦੌਰਾਨ ਕਣਕ ਦੀ 128 ਲੱਖ ਮੀਟਰਕ ਟਨ ਖਰੀਦ