ਖੇਤੀਬਾੜੀ
ਝੋਨੇ ਦੀ ਪਰਾਲੀ ਦੀ ਸੰਭਾਲ ਦੇ ਸਾਰੇ ਤਜਰਬੇ ਫ਼ੇਲ
ਕਿਸਾਨ ਮੁੜ ਧੜੱਲੇ ਨਾਲ ਅੱਗਾਂ ਲਾਉਣ ਲੱਗੇ
ਖੁਸ਼ਖ਼ਬਰੀ! ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮਿਲੇਗਾ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ
ਗ਼ੈਰ-ਬਾਸਮਤੀ ਝੋਨਾ ਲਾਉਣ ਵਾਲੇ ਪੰਜ ਏਕੜ ਤਕ ਦੀ ਮਾਲਕੀ ਵਾਲੇ ਕਿਸਾਨ ਹੋਣਗੇ ਮੁਆਵਜ਼ੇ ਦੇ ਹੱਕਦਾਰ, 30 ਨਵੰਬਰ ਤਕ ਪੰਚਾਇਤ ਕੋਲ ਜਮ੍ਹਾਂ ਹੋਣਗੇ ਸਵੈ-ਘੋਸ਼ਣਾ ਪੱਤਰ
WhatsApp ਜ਼ਰੀਏ ਕਿਸਾਨਾਂ ਨੂੰ ਮਿਲੇਗੀ ਹਰ ਫ਼ਸਲ ਦੀ ਜਾਣਕਾਰੀ
ਦੇਸ਼ ਦੇ ਤਕਰੀਬਨ ਚਾਰ ਕਰੋੜ ਕਿਸਾਨ ਇਸ ਸੇਵਾ ਨਾਲ ਜੁੜੇ ਹੋਏ ਹਨ।
ਜਾਖੜ ਨੇ ਪ੍ਰਧਾਨ ਮੰਤਰੀ ਕੋਲ ਚੁਕਿਆ ਪੰਜਾਬ ਦੇ ਕਿਸਾਨਾਂ ਦਾ ਦਰਦ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਪ੍ਰਧਾਨ ਮੰਤਰੀ ਨਾਲ ਮਿਲਣੀ ਦੌਰਾਨ ਸ਼੍ਰੀ ਸੁਨੀਲ ਜਾਖੜ ਨੇ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ...
ਪਰਾਲੀ ਨੂੰ ਨਾ ਸਾੜਨ ਦਾ ਉਪਰਾਲਾ- ਸੁਪਰੀਮ ਕੋਰਟ ਵਲੋਂ 100 ਰੁਪਏ ਪ੍ਰਤੀ ਕੁਇੰਟਲ ਦੇਣ ਦਾ ਫ਼ੈਸਲਾ
ਪੰਜਾਬ ਸਰਕਾਰ ਹਰਕਤ 'ਚ ਆਈ-ਕੈਪਟਨ ਵਲੋਂ ਤੁਰਤ ਅਦਾਇਗੀ ਦੀਆਂ ਹਦਾਇਤਾਂ
ਬਟਾਲਾ ਨੇੜਲੇ ਪਿੰਡ ਰੰਗੀਲਪੁਰ 'ਚ ਲੱਭਿਆ ਭਾਈ ਲਾਲੋ ਦਾ ਕੋਧਰਾ
ਕਿਸਾਨ ਗੁਰਮੁਖ ਸਿੰਘ ਅਪਣੇ ਖੇਤਾਂ ਵਿਚ ਕਰ ਰਿਹੈ ਕੋਧਰੇ ਦੀ ਕਾਮਯਾਬ ਖੇਤੀ
15 ਕਰੋੜ ਦਾ ਝੋਟਾ ਦੇਖ ਹੈਰਾਨ ਹਨ ਲੋਕ, ਪੀਂਦਾ ਹੈ 1 ਕਿਲੋ ਘੀ ਨਾਲ ਖਾਂਦਾ ਹੈ ਬਦਾਮ
ਹਰ ਮਹੀਨੇ ਖਾਂਦਾ ਹੈ ਸਵਾ ਲੱਖ ਦੀ ਖੁਰਾਕ...
ਪਰਾਲੀ ਸਾੜਨ ਵਾਲੇ 66 ਕਿਸਾਨਾਂ ਨੂੰ ਭਰਨਾ ਪਿਆ ਭਾਰੀ ਹਰਜਾਨਾ
2 ਲੱਖ 32 ਹਜ਼ਾਰ ਰੁਪਏ ਦਾ ਹੋਇਆ ਜ਼ੁਰਮਾਨਾ
ਖੇਤੀ ਵਿਗਿਆਨੀਆਂ ਨੇ 2 ਸਾਲ ਪਹਿਲਾਂ ਹੀ ਡਿਵੈਲਪ ਕਰ ਦਿੱਤਾ ਸੀ ਪਰਾਲੀ ਦਾ ਹੱਲ
ਕਿਸਾਨਾਂ ਤਕ ਕਿਉਂ ਨਹੀਂ ਪਹੁੰਚੀ ਇਹ ਦਵਾਈ?
ਮੋਦੀ ਸਰਕਾਰ ਕਿਸਾਨਾਂ ਦੇ ਖਾਤੇ ਵਿਚ ਭੇਜਣ ਵਾਲੀ ਹੈ 60 ਹਜ਼ਾਰ ਕਰੋੜ
ਇਸ ਨਿਧੀ ਤੇ 75 ਹਜ਼ਾਰ ਕਰੋੜ ਦੇ ਬਜਟ ਨੂੰ ਵਧਾ ਕੇ 87 ਹਜ਼ਾਰ ਕਰੋੜ ਕਰ ਦਿੱਤਾ ਗਿਆ ਸੀ।