ਖੇਤੀਬਾੜੀ
ਪੰਜਾਬ ਸਿੰਚਾਈ ਵਿਭਾਗ ਨੇ ਨਹਿਰੀ ਪ੍ਰੋਗਰਾਮ ਦਾ ਕੀਤਾ ਐਲਾਨ
ਬੁਲਾਰੇ ਨੇ ਦੱਸਿਆ ਕਿ ਸਰਹਿੰਦ ਫੀਡਰ 'ਚੋਂ ਨਿਕਲਦੇ ਸਾਰੇ ਰਜਬਾਹੇ, ਜਿਹੜੇ ਕਿ ਗਰੁੱਪ 'ਏ' ਵਿਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ 'ਤੇ ਪੂਰਾ ਪਾਣੀ ਮਿਲੇਗਾ।
ਕਿਸਾਨ ਖ਼ੁਦਕੁਸ਼ੀਆਂ 'ਤੇ ਵਿਧਾਨ ਸਭਾ ਕਮੇਟੀ ਦੀ ਰੀਪੋਰਟ
ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਭੱਦਾ ਮਜ਼ਾਕ : ਅਕਾਲੀ ਦਲ
ਕੀਟਨਾਸ਼ਕਾਂ ਦੀ ਵਰਤੋਂ ਲਈ ਬਾਗਬਾਨੀ ਵਿਭਾਗ ਦੀ ਲਓ ਸਲਾਹ
ਸਿਟਰਸ ਅਸਟੇਟ ਬਾਦਲ ਵਿਖੇ ਮਿੱਟੀ/ਪੱਤਾ/ਪਰਖ ਅਤੇ ਕੀੜੇ ਮਕੌੜੇ ਦੀ ਜਾਂਚ ਅਤੇ ਬੀਮਾਰੀਆਂ ਦੀ ਜਾਂਚ ਕਰਨ ਲਈ ਆਧੁਨਿਕ ਮਸ਼ੀਨ ਵਾਲੀ ਲੈਬੇਰੋਟਰੀ ਸਥਾਪਿਤ ਕੀਤੀ
ਝੋਨਾ ਮਿਲਿੰਗ ਦੀ ਮਿਆਦ 23 ਅਪ੍ਰੈਲ ਤਕ ਵਧੀ
ਕੇਂਦਰ ਸਰਕਾਰ ਨੇ ਮਿਲਿੰਗ ਦੀ ਮਿਆਦ 30 ਜੂਨ 2018 ਤਕ ਤੈਅ ਕੀਤੀ ਸੀ | ਜਿਸਦੇ ਚਲਦੇ ਪੰਜਾਬ ਸਰਕਾਰ ਨੇ 31 ਮਾਰਚ ਤਕ ਮਿਲਿੰਗ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹੋਏ ਸਨ
ਖੇਤੀਬਾੜੀ ਤੋਂ ਵੱਡਾ ਦੁਨੀਆਂ 'ਚ ਕੋਈ ਉਦਯੋਗ ਨਹੀਂ : ਬਦਨੌਰ
ਕਿਸਾਨ ਕੋਠੀਆਂ ਤੇ ਕਾਰਾਂ ਦੀ ਬਜਾਏ ਬੱਚਿਆਂ ਦੀ ਸਿਖਿਆ ਨੂੰ ਤਰਜੀਹ ਦੇਣ
ਬਕਾਇਆ ਰਕਮ ਨਾ ਮਿਲਣ 'ਤੇ ਕਿਸਾਨ ਨੇ 30 ਏਕੜ ਗੰਨੇ ਦੀ ਫਸਲ ਵਾਹੀ
ਸ਼ੂਗਰ ਮਿੱਲ ਵੱਲੋਂ ਉਸ ਨੂੰ 25 ਲੱਖ ਦੀ ਬਕਾਇਆ ਰਕਮ ਨਹੀਂ ਮਿਲੀ ਜਿਸ ਕਾਰਨ ਉਹ ਮਾਨਸਿਕ ਪਰੇਸ਼ਾਨੀ ਤੋਂ ਲੰਘ ਰਿਹਾ ਹੈ।
ਤਿੰਨ ਦਿਨਾਂ ਐਗ੍ਰੀ ਸਮਿਟ ਹੋਇਆ ਸੰਪੰਨ
ਖੇਤੀਬਾੜੀ ਨਾਲ ਸੰਬੰਧਿਤ ਇਸ ਆਯੋਜਨ 'ਚ ਦੇਸ਼-ਵਿਦੇਸ਼ ਦੇ ਡੈਲੀਗੇਟਾਂ ਨੇ ਹਿੱਸਾ ਲਿਆ | ਇਸ ਤੀਸਰੇ ਐਗ੍ਰੀ ਸਮਿਟ ਵਿਚ 1 ਲੱਖ ਤੋਂ ਵੱਧ ਕਿਸਾਨ ਸ਼ਾਮਿਲ ਹੋਏ |
ਮੁੱਖ ਮੰਤਰੀ ਦਫ਼ਤਰ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਦਾ ਧਰਨਾ ਸਮਾਪਤ
ਯੁਨੀਅਨ ਵਲੋਂ ਦਿਤੇ ਮੰਗ ਪੱਤਰ ਅਨੁਸਾਰ ਸਰਕਾਰ ਕਿਸਾਨੀ ਮੁੱਦਿਆਂ ਪ੍ਰਤੀ ਗੰਭੀਰ ਹੈ
ਸਿੱਖ ਨੈਸ਼ਨਲ ਕਾਲਜ ਦੇ ਬੌਟਨੀ ਵਿਭਾਗ ਨੇ ਲਗਾਈ ਵਰਕਸ਼ਾਪ
ਡਾ. ਆਦਰਸ਼ਪਾਲ ਵਿੱਜ ਬੌਟਨੀਕਲ ਸਾਇੰਸ ਅਤੇ ਵਾਤਾਵਰਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਕਿਸਾਨਾਂ ਦੇ ਧਰਨੇ ਦਾ ਦੂਜਾ ਦਿਨ
ਵਾਈ.ਪੀ.ਐਸ. ਚੌਕ, ਸੜਕ ਅਤੇ ਨਾਲ ਲਗਦੇ ਪਾਰਕਾਂ ਤੇ ਕਿਸਾਨਾਂ ਦਾ ਕਬਜ਼ਾ