ਖੇਤੀਬਾੜੀ
ਫੁੱਲਾਂ ਦੀ ਖੇਤੀ ਨੇ ਬਦਲੀ 3 ਭਰਾਵਾਂ ਦੀ ਜ਼ਿੰਦਗੀ, ਰਵਾਇਤੀ ਖੇਤੀ ਛੱਡ ਫੁੱਲਾਂ ਦੀ ਖੇਤੀ ਨਾਲ ਅੱਜ ਕਮਾ ਰਹੇ ਨੇ ਲੱਖਾਂ ਰੁਪਏ
ਤਿੰਨੋਂ ਭਰਾ ਪਹਿਲਾਂ ਕਣਕ, ਝੋਨਾ ਅਤੇ ਮੱਕੀ ਵਰਗੀਆਂ ਫ਼ਸਲਾਂ ਦੀ ਖੇਤੀ ਕਰਦੇ ਸਨ।
ਜਲਵਾਯੂ ਪਰਿਵਰਤਨ ਕਾਰਨ ਧਰਤੀ ਤੋਂ ਕੀੜੇ-ਮਕੌੜਿਆਂ ਦੇ ਵਿਨਾਸ਼ ਦਾ ਖ਼ਤਰਾ ਹੈ ਵੱਡਾ
ਮੌਸਮੀ ਤਬਦੀਲੀਆਂ ਦੀ ਸਥਿਤੀ ਵਿਚ ਠੰਢੇ-ਖ਼ੂਨ ਵਾਲੇ ਕੀੜਿਆਂ ਦੀ ਹੋਂਦ ਨੂੰ ਸੱਭ ਤੋਂ ਵੱਧ ਖ਼ਤਰਾ
ਘਾਹ ਦੀ ਖੇਤੀ ਤੁਹਾਨੂੰ ਬਣਾ ਦੇਵੇਗੀ ਲੱਖਪਤੀ, ਇਸ ਕਿਸਾਨ ਨੇ ਸਾਲ 'ਚ ਕਮਾਏ 20 ਲੱਖ, ਜਾਣੋ ਕਿਵੇਂ...
ਕਿਸਾਨ ਇੱਕ ਏਕੜ ਜ਼ਮੀਨ ਵਿਚ 500 ਟਨ ਘਾਹ ਉਗਾਉਣ ਦੇ ਸਮਰੱਥ ਹੈ
ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਖੇਤੀਬਾੜੀ ਕਰਨਾ ਹੋਇਆ ਅਸਾਨ
ਇਕ ਦਿਨ 'ਚ ਘੱਟੋ-ਘੱਟ 50 ਮਜ਼ਦੂਰਾਂ ਜਿਨ੍ਹਾਂ ਕੰਮ ਕਰ ਸਕਦੀ ਹੈ ਇਹ ਮਸ਼ੀਨ
ਭੋਜਨ ਬਣਾਉਣ ਵਿਚ ਕਿਵੇਂ ਹੁੰਦਾ ਹੈ ਕੱਚੇ ਪਪੀਤੇ ਦਾ ਇਸਤਮਾਲ
ਅੱਜ ਅਸੀਂ ਸਿੱਖਾਂਗੇ ਕਿ ਭੋਜਨ ਵਿਚ ਕੱਚੇ ਪਪੀਤੇ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ।
ਪੰਜਾਬ ਦੀ ਨਵੀਂ ਖੇਤੀਬਾੜੀ ਨੀਤੀ 31 ਮਾਰਚ ਤੱਕ ਤਿਆਰ ਹੋਵੇਗੀ: ਕੁਲਦੀਪ ਸਿੰਘ ਧਾਲੀਵਾਲ
ਨਵੀਂ ਨੀਤੀ ਪੰਜਾਬ ਦੀ ਭੂਗੋਲਿਕ ਸਥਿਤੀ, ਮਿੱਟੀ ਦੀ ਸਿਹਤ, ਫਸਲਾਂ ਤੇ ਪਾਣੀ ਨੂੰ ਮੁੱਖ ਰੱਖ ਕੇ ਹੋਵੇਗੀ ਤਿਆਰ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ 15 ਦਸੰਬਰ ਤੋਂ 15 ਜਨਵਰੀ ਤੱਕ ਕੀਤੇ ਜਾਣਗੇ ਰੋਡ ਟੋਲ ਫਰੀ
12 ਦਸੰਬਰ ਨੂੰ ਐੱਮ.ਐੱਲ.ਏ ਅਤੇ ਮੰਤਰੀਆਂ ਦੇ ਘਰਾਂ ਦੇ ਘਿਰਾਓ
ਲਾਹੇਵੰਦ ਹੋ ਸਕਦੈ ਬੇ-ਮੌਸਮੀ ਸਬਜ਼ੀਆਂ ਦੀ ਪਨੀਰੀ ਵੇਚਣ ਦਾ ਕਾਰੋਬਾਰ
ਕੱਦੂ ਜਾਤੀ ਦੀਆਂ ਤਿੰਨ/ਚਾਰ ਪੱਤਿਆਂ ਤਕ ਪਹੁੰਚਣ ਵਾਲੀਆਂ ਵੇਲ੍ਹਾਂ ਆਮ ਹੀ ਬਾਜ਼ਾਰ ਵਿਚ ਮਿਲਦੀਆਂ ਹਨ
ਆੜ੍ਹਤੀਏ ਦੇ ਸਤਾਏ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨੀ ਦੇ ਚਲਦੇ ਕਿਸਾਨ ਨੇ ਨਿਗਲੀ ਜ਼ਹਿਰੀਲੀ ਚੀਜ਼
ਪਰਾਲੀ ਸਰਾਪ ਨਹੀਂ ਵਰਦਾਨ ਹੈ! ਆਓ ਜਾਣਦੇ ਹਾਂ ਕਿਸ ਤਰ੍ਹਾਂ ਕਰੀਏ ਇਸ ਦੀ ਸੁਚੱਜੀ ਵਰਤੋਂ
ਪਰਾਲੀ ਸਾੜਨ ਨੂੰ ਨਾਂਹ ਕਰ ਕੇ ਵਧਾਓ ਖੇਤਾਂ ਦੀ ਉਪਜਾਊ ਸ਼ਕਤੀ 'ਤੇ ਕਰੋ ਕਮਾਈ ਵਿਚ ਵੀ ਇਜ਼ਾਫ਼ਾ