ਕਲਾ ਤੇ ਡਿਜ਼ਾਈਨ
ਮੱਛਰਾਂ ਤੋਂ ਮਿਲੇਗਾ ਛੁਟਕਾਰਾ, ਘਰ ਵਿਚ ਲਗਾਓ ਇਹ ਪੌਦੇ
ਮੌਸਮ 'ਚ ਬਦਲਾਵ ਆਉਂਦੇ ਹੀ ਘਰ 'ਚੋਂ ਮੱਛਰ ਅਤੇ ਖਟਮਲ ਆਉਣ ਲੱਗਦੇ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਕੈਮੀਕਲ ਵਾਲੇ ਸਪ੍ਰੇ ਦੀ ਵਰਤੋਂ ਕਰਦੇ ਹਨ। ਇਸ ਨਾਲ ...
ਹੈਂਗਿੰਗ ਪੌਦਿਆਂ ਨਾਲ ਸਜਾਉ ਘਰ
ਮੈਟਰੋ ਕਲਚਰ ਨੇ ਜਿੱਥੇ ਲੋਕਾਂ ਨੂੰ ਘੱਟ ਜਗ੍ਹਾ ਵਿਚ ਰਹਿਣ ਨੂੰ ਮਜਬੂਰ ਕਰ ਦਿੱਤਾ ਹੈ, ਉਥੇ ਹੀ ਉਨ੍ਹਾਂ ਨੂੰ ਕਈ ਅਜਿਹੇ ਵਿਕਲਪ ਵੀ ਦਿੱਤੇ ਜਿਨ੍ਹਾਂ ਤੋਂ ਉਹ ਆਪਣੇ .....
ਪੁਰਾਣੇ ਬਰਤਨਾਂ ਨਾਲ ਕਰੋ ਘਰ ਦੀ ਸਜਾਵਟ
ਘਰ ਨੂੰ ਸਜਾਉਣ ਦੀ ਜਦੋਂ ਅਸੀ ਗੱਲ ਕਰਦੇ ਹਾਂ ਤਾਂ ਸਾਨੂ ਲੱਗਦਾ ਹੈ ਕਿ ਬਹੁਤ ਖਰਚਾ ਹੋ ਜਾਵੇਗਾ ਪਰ ਅਜਿਹਾ ਨਹੀਂ ਹੈ , ਅਸੀ ਘਰ ਦੀਆਂ ਚੀਜ਼ਾਂ ਨੂੰ ਇਸਤੇਮਾਲ ...
ਕਾਲੇ ਪੈ ਚੁੱਕੇ ਗੈਸ ਬਰਨਰਾਂ ਨੂੰ ਚਮਕਾਉਣਗੇ ਇਹ Kitchen Tips
ਜਿਹੜੇ ਲੋਕ ਖਾਣਾ ਪਕਾਉਣ ਦੇ ਸ਼ੌਕੀਨ ਹਨ, ਉਹ ਉਥੇ ਸਭ ਕੁਝ ਪਰਫੇਕਟ ਚਾਹੁੰਦੇ ਹਨ
ਟਿਸ਼ੂ ਪੇਪਰ ਨਾਲ ਬਣਾਓ ਰੰਗ - ਬਿਰੰਗੀ ਬੈਲੇਰੀਨਾ ਡੌਲ
ਘਰ ਦੀ ਸਜਾਵਟ ਲਈ ਲੋਕ ਕੀ ਕੁੱਝ ਨਹੀਂ ਕਰਦੇ। ਘਰ ਵਿਚ ਮੰਹਗੇ ਤੋਂ ਮਹਿੰਗੇ ਸ਼ੋ ਪੀਸ ਲੈ ਕੇ ਆਉਂਦੇ ਹਨ ਤਾਂਕਿ ਉਨ੍ਹਾਂ ਦਾ ਘਰ ਖੂਬਸੂਰਤ ਲੱਗੇ। ਪਰ ਇਨ੍ਹਾਂ ਸਭ ਵਿਚ ਪੈਸਾ.
ਇਨ੍ਹਾਂ ਤਰੀਕਿਆਂ ਨਾਲ ਚਮਕਾਓ ਘਰ ਦਾ ਸ਼ੀਸ਼ਾ
ਤੁਹਾਡੀ ਖੂਬਸੂਰਤੀ ਵਿਚ ਸ਼ੀਸ਼ੇ ਦੀ ਅਹਿਮ ਭੂਮਿਕਾ ਹੈ, ਇਹ ਤੁਹਾਡੀ ਖੂਬਸੂਰਤੀ ਵਿਚ ਚਾਰ ਚੰਨ ਲਗਾਉਂਦਾ ਹੈ। ਜਦੋਂ ਤੁਸੀਂ ਸ਼ੀਸ਼ੇ ਦੇ ਸਾਹਮਣੇ ਖੜੇ ਹੁੰਦੇ ਹੋ ਅਤੇ ...
ਫਲਾਂ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਇਸ ਤਰ੍ਹਾਂ ਕਰੋ ਇਸਤੇਮਾਲ
ਫਲ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਫਲ ਖਾਣ ਤੋਂ ਬਾਅਦ ਇਨ੍ਹਾਂ ਦੇ ਛਿਲਕਿਆਂ ਨੂੰ ਸੁੱਟ ਦਿੱਤਾ ਜਾਂਦਾ ਹੈ ਪਰ ਇਨ੍ਹਾਂ ਨੂੰ ਸੁੱਟਣ ਦੀ ਬਜਾਏ ਘਰ ਨੂੰ ਸਜਾਉਣ ਅਤੇ.
ਬੇਕਾਰ ਪਈ ਪਲਾਸਟਿਕ ਦਾ ਇਸ ਤਰ੍ਹਾਂ ਕਰੋ ਇਸਤੇਮਾਲ
ਵਰਤਮਾਨ ਸਮੇਂ ਦੀ ਸਭ ਤੋਂ ਵੱਡੀ ਸਮੱਸਿਆਵਾਂ ਵਿੱਚੋਂ ਇਕ ਸਮੱਸਿਆ ਹੈ, ਪਲਾਸਟਿਕ ਦੀ ਵਧਦੀ ਵਰਤੋ ਹੈ। ਦਿਨੋਂ-ਦਿਨ ਲੋਕ ਪਲਾਸਟਿਕ ਦਾ ਭਰਪੂਰ ..........
ਕਿਵੇਂ ਰੱਖੀਏ ਘਰ ਨੂੰ ਸਾਫ਼-ਸੁਥਰਾ, ਰੱਖੋ ਇਨ੍ਹਾਂ ਛੋਟੀ-ਛੋਟੀ ਗੱਲ੍ਹਾਂ ਦਾ ਧਿਆਨ
ਘਰ ਜਿਥੇ ਹਰ ਕੰਮਕਾਜੀ ਇਨਸਾਨ ਅਪਣੇ ਦਿਨ ਦੀ ਥਕਾਨ ਦੂਰ ਕਰਦਾ ਹੈ। ਸਭ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਘਰ ਸਭ ਤੋਂ ਸੋਹਣਾ ਲੱਗੇ। ਹਰ ਕੋਈ ਉਸ ਦੇ ਘਰ ਦੀ ...
ਹਾਸ਼ੀਏ ’ਤੇ ਜਾ ਰਿਹੈ ਕਿਰਤ ਅਤੇ ਕਲਾ ਦਾ ਉਤਮ ਨਮੂਨਾ ‘ਮਿੱਟੀ ਦਾ ਦੀਵਾ’
ਕਿਰਤ ਅਤੇ ਕਲਾ ਦੇ ਇਸ ਉਤਮ ਨਮੂਨੇ ਦਾ ਲਗਾਤਾਰ ਹਾਸ਼ੀਏ ਵਲ ਜਾਣਾ ਸਾਡੇ ਆਧੁਨਿਕ ਹੋਣ ’ਤੇ ਵੱਡਾ ਸਵਾਲ ਹੈ।