ਕਲਾ ਤੇ ਡਿਜ਼ਾਈਨ
ਪੁਰਾਤਨ ਪੰਜਾਬੀ ਕਲਾ ਹੈ ਫੁਲਕਾਰੀ
ਇਹ ਪੰਜਾਬੀ ਮੁਟਿਆਰਾਂ ਦੀਆਂ ਉਂਗਲਾਂ ਦਾ ਹੀ ਕਮਾਲ ਹੈ ਕਿ ਉਹ ਛੋਟੀ ਜਹੀ ਸੂਈ ਅਤੇ ਧਾਗਿਆਂ ਨਾਲ ਕਲਾ ਦੀ ਅਲੌਕਿਕ ਦੁਨੀਆਂ ਸਿਰਜ ਦੇਂਦੀਆਂ ਹਨ
ਪੰਜਾਬੀ ਸੱਭਿਆਚਾਰ ਦੇ ਭੁੱਲੇ-ਵਿਸਰੇ ਗਹਿਣੇ
ਕਿਹਾ ਜਾਂਦਾ ਹੈ ਕਿ ਪੁਰਾਤਨ ਪੰਜਾਬ ਵਿੱਚ ਔਰਤਾਂ ਸੌ ਤੋਂ ਵੀ ਵੱਧ ਗਹਿਣੇ ਪਹਿਨ ਕੇ ਆਪਣੇ ਹੁਸਨ ਨੂੰ ਸ਼ਿੰਗਾਰਦੀਆਂ ਸਨ।
ਇਹਨਾਂ ਤਰੀਕਿਆਂ ਨਾਲ ਪੁਰਾਣੇ ਫਰਨੀਚਰ ਨੂੰ ਦਿਓ ਨਵੀਂ ਦਿਖ
ਆਓ ਜਾਣਦੇ ਹਾਂ ਅਜਿਹੇ ਕੁੱਝ ਤਰੀਕੇ, ਜਿਨ੍ਹਾਂ ਨਾਲ ਤੁਸੀਂ ਅਪਣੇ ਫਰਨੀਚਰ ਨੂੰ ਦੇ ਸਕਦੇ ਹੋ ਨਵੀਂ ਲੁਕ
ਦੀਵਾਲੀ ਮੌਕੇ ਘਰ ਵਿਚ ਹੀ ਬਣਾਓ ਰੰਗਦਾਰ ਮੋਮਬੱਤੀਆਂ
ਜਾਣੋ ਮੋਮਬੱਤੀਆਂ ਬਣਾਉਣ ਦਾ ਆਸਾਨ ਤਰੀਕਾ
ਦੀਵਾਲੀ ਦੇ ਤਿਉਹਾਰ ਮੌਕੇ ਇੰਝ ਕਰੋ ਅਪਣੇ ਘਰ ਦੀ ਸਜਾਵਟ
ਤਿਉਹਾਰਾਂ ਨੂੰ ਪੂਰੀ ਤਰ੍ਹਾਂ ਮਾਣਨ ਲਈ ਇਸ ਤਰ੍ਹਾਂ ਕਰੋ ਘਰ ਦੀ ਸਜਾਵਟ
ਬੜੇ ਸੋਹਣੇ ਲਗਦੇ ਸੀ ਛੱਤ ਉਪਰ ਲੱਗੇ ਝਾਲਰੀ ਪੱਖੇ
ਪੱਖਿਆਂ ਨੂੰ ਚੰਗੀ ਦਿਖ ਦੇਣ ਲਈ ਜਾਂ ਵੱਧ ਹਵਾ ਦੇਣ ਲਈ ਔਰਤਾਂ ਨੇ ਸਭਿਆਚਾਰਕ ਝਾਲਰਦਾਰ ਸੁੰਦਰ ਪੱਖੀਆਂ ਬਣਾਉਣੀਆਂ ਸ਼ੁਰੂ ਕਰ ਦਿਤੀਆਂ
ਬੱਚਿਆਂ ਨੂੰ ਖੁਸ਼ ਰੱਖਣ ਲਈ, ਇਸ ਤਰ੍ਹਾਂ ਸਜਾਓ ਕਮਰਾ
ਮਾਪੇ ਬੱਚਿਆਂ ਦੀ ਛੋਟੀ ਤੋਂ ਛੋਟੀ ਖੁਸ਼ੀ ਦਾ ਖਿਆਲ ਰੱਖਦੇ ਹਨ।
ਘਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਵੇਗੀ ਸਟੋਨ ਪੇਂਟਿੰਗ
ਅਪਣੇ ਹੱਥਾਂ ਨਾਲ ਕੁੱਝ ਚੀਜ਼ਾਂ ਬਣਾ ਕੇ ਅਪਣੇ ਘਰ ਨੂੰ ਸਜਾਓ
ਤਿਉਹਾਰੀ ਸੀਜ਼ਨ 'ਚ ਟ੍ਰਾਈ ਕਰੋ ਵੱਖਰੇ ਮਹਿੰਦੀ ਡਿਜ਼ਾਈਨ
ਹਰ ਉਮਰ ਦੀਆਂ ਔਰਤਾਂ ਨੂੰ ਹੁੰਦਾ ਹੈ ਮਹਿੰਦੀ ਲਗਵਾਉਣ ਦਾ ਸ਼ੌਂਕ
ਜਲੇ ਹੋਏ ਦੁੱਧ ਦੀ ਗੰਧ ਨੂੰ ਦੂਰ ਕਰਨਗੇ ਇਹ ਘਰੇਲੂ ਨੁਸਖੇ
ਸਾਰੇ ਲੋਕ ਦੁੱਧ ਨੂੰ ਉਬਾਲ ਕੇ ਵਰਤਦੇ ਹਨ। ਇਸ ਨਾਲ ਉਸ ਵਿਚ ਮੌਜੂਦ ਬੈਕਟੀਰੀਆ ਦੂਰ ਹੋ ਜਾਂਦੇ ਹਨ