ਸਿਹਤ
ਹੁਣ ਨਹੀਂ ਸਤਾਏਗੀ ਆਪ੍ਰੇਸ਼ਨ ਤੋਂ ਬਾਅਦ ਵਾਲੀ ਇਨਫੈਕਸ਼ਨ,ਲੱਭਿਆ ਨਵਾਂ ਹੱਲ
ਬਿਹਤਰੀਨ ਸਾਫ-ਸਫਾਈ ਦੇ ਬਾਵਜੂਦ ਵੀ ਡਾਕਟਰੀ ਉਪਕਰਣਾਂ ’ਤੇ ਕੁਝ ਮਾਈਕ੍ਰੋਬਸ ਡਿਵੈੱਲਪ ਹੋ ਸਕਦੇ ਹਨ, ਜੋ ਆਮ ਤੌਰ ’ਤੇ ਕਮਜ਼ੋਰ ਇਮਿਊਨਿਟੀ ਵਾਲੇ ਰੋਗੀਆਂ...
ਇਸ ਯੂਨੀਵਰਸਿਟੀ ਦਾ ਟੈਂਸ਼ਨ ਭਜਾਉਣ ਦਾ ਫਾਰਮੂਲਾ ਹੋ ਰਿਹਾ ਹਿੱਟ
ਅੱਜ ਕੱਲ ਦੀ ਦੌੜ ਭੱਜ ਦੇ ਜਮਾਨੇ 'ਚ ਤਣਾਅ ਸੁਭਾਵਿਕ ਹੋ ਗਿਆ ਹੈ। ਖਾਸ ਕਰਕੇ ਨੌਜਵਾਨਾਂ 'ਚ ਕਰੀਅਰ ਨੂੰ ਲੈ ਕੇ ਚਿੰਤਾ ਆਮ ਹੋ ਗਈ ਹੈ।
ਸੋਇਆ ਪ੍ਰੋਟੀਨ ਰੱਖਦਾ ਹੈ ਤੁਹਾਡੀਆਂ ਹੱਡੀਆਂ ਮਜ਼ਬੂਤ
ਵਿਗਿਆਨੀਆਂ ਨੇ ਪਹਿਲੀ ਵਾਰ ਇਸ ਦਾ ਪ੍ਰੀਖਣ ਕੀਤਾ ਹੈ
ਚੰਡੀਗੜ੍ਹ 'ਚ ਲਗਾਤਾਰ ਵਧ ਰਹੇ ਹਨ ਦਿਲ ਦੇ ਮਰੀਜ਼
ਧੜਕਣ ਬੰਦ ਨਾ ਹੋਵੇ, ਇਸ ਲਈ ਦਿਲ ਨੂੰ ਬਚਾਉਣਾ ਜ਼ਰੂਰੀ, ਪੀਜੀਆਈ 'ਚ ਰੋਜ਼ਾਨਾ ਹਜ਼ਾਰਾਂ ਮਰੀਜ਼ ਆ ਰਹੇ ਹਨ
ਕੱਚਾ ਪਿਆਜ਼ ਖਾਣ ਨਾਲ ਹੁੰਦੀਆਂ ਹਨ ਕਈ ਬਿਮਾਰੀਆਂ ਜੜ੍ਹ ਤੋਂ ਖ਼ਤਮ
ਪਿਆਜ਼ ਖਾਣ ਨਾਲ ਢਿੱਡ ਅੰਦਰੋਂ ਸਾਫ਼ ਹੋ ਜਾਂਦਾ ਹੈ। ਜਿਸਦੇ ਨਾਲ ਕਬਜ਼ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ।
ਕੀ ਤੁਸੀਂ ਸਰ੍ਹੋ ਦੇ ਤੇਲ ਦੇ ਇਹ ਫਾਇਦੇ ਜਾਣਦੇ ਹੋ?
ਸਰ੍ਹੋਂ ਦੇ ਤੇਲ ਦੀ ਸਾਡੇ ਦੇਸ਼ ਵਿਚ ਖਾਣ ਵਾਲੇ ਤੇਲ ਦੇ ਰੂਪ ਵਿਚ ਵਰਤੋਂ ਕੀਤੀ ਜਾਂਦੀ ਹੈ। ਖਾਸ ਕਰ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਸਬਜ਼ੀ ਬਣਾਉਣ...
ਪੈਰਾਂ ਦੀ ਫਟੀਆਂ ਅੱਡੀਆਂ ਨੂੰ ਮੁਲਾਇਮ ਬਣਾਉਣਾ, ਜਾਣੋ ਘਰੇਲੂ ਉਪਾਏ
ਭੱਜਦੋੜ ਭਰੀ ਜ਼ਿੰਦਗੀ ਵਿਚ ਔਰਤਾਂ ਦੇ ਕੋਲ ਆਪਣਾ ਧਿਆਨ ਰੱਖਣ ਦਾ ਸਮਾਂ ਹੀ ਨਹੀਂ ਹੁੰਦਾ...
ਬੀਮਾ ਕਰਵਾਉਣ ਤੋਂ ਪਹਿਲਾਂ ਜਾਣੋ ਇਨ੍ਹਾਂ ਫਾਇਦੇਮੰਦ ਪਾਲਿਸੀਆਂ ਬਾਰੇ
ਮੰਨ ਲਓ ਤੁਸੀ ਆਪਣੇ ਦੋਸਤਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਚਿੰਤਾ ਕਰਦੇ ਹੋਏ, ਇੱਕ ਸਿਹਤ ਯੋਜਨਾ ਖ਼ਰੀਦਣ ਲਈ ਮਨਾ ਰਹੇ ਹੋ।
ਹੁਣ ਕਰੇਲੇ ਨਾਲ ਵੀ ਹੋ ਸਕਦਾ ਹੈ ਭਾਰ ਘੱਟ
ਇਹ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਕੇ ਡਾਇਬੀਟੀਜ਼ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।
ਪੇਟ ‘ਚ ਗੈਸ ਹੋਣ ਦੇ ਹੋ ਸਕਦੇ ਹਨ ਇਹ ਕਾਰਨ, ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ
ਸਹੀਂ ਸਮੇਂ 'ਤੇ ਖਾਣਾ ਨਾ ਖਾਣ ਨਾਲ ਕਈ ਵਾਰ ਪੇਟ ਨਾਲ ਸੰਬੰਧਿਤ ਬੀਮਾਰੀਆਂ ਦਾ ਸਾਹਮਣਾ...