ਸਿਹਤ
ਸਵੇਰੇ ਉੱਠਣ ਤੋਂ ਬਾਅਦ ਮਾਸਪੇਸ਼ੀਆਂ ਦੀ ਕਠੋਰਤਾ ਅਤੇ ਜੋੜਾਂ ਵਿਚ ਹੈ ਦਰਦ? ਦੂਰ ਕਰਨ ਲਈ ਅਪਣਾਓ ਇਹ ਤਰੀਕੇ
ਤੁਹਾਡੇ ਬਿਸਤਰੇ ਦੇ ਗੱਦੇ ਕਾਰਨ ਵੀ ਸਰੀਰ ਵਿਚ ਦਰਦ ਹੋ ਸਕਦਾ ਹੈ।
Health Tips: ਸਵੇਰੇ-ਸਵੇਰੇ ਤਾੜੀਆਂ ਵਜਾਉਣ ਨਾਲ ਸਰੀਰ ਨੂੰ ਹੋਣਗੇ ਕਈ ਫ਼ਾਇਦੇ
ਤਣਾਅ ਅਤੇ ਡਿਪਰੈਸ਼ਨ ਵਿਚ ਵੀ ਤਾੜੀ ਵਜਾਉਣਾ ਬਹੁਤ ਵਧੀਆ ਮੰਨਿਆ ਜਾਂਦਾ ਹੈ।
ਸਰਦੀਆਂ ਵਿੱਚ ਪੀਓ ਆਂਵਲਾ ਡਰਿੰਕ, ਸਰੀਰ ਰਹੇਗਾ ਬੀਮਾਰੀਆਂ ਤੋਂ ਦੂਰ
ਇਹ ਡਰਿੰਕ ਸਰੀਰ ਦੀ ਗੰਦਗੀ ਨੂੰ ਦੂਰ ਕਰਕੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰੇਗਾ
ਸਰਦੀਆਂ ਵਿਚ ਖਾਉ ਲਾਲ ਸਬਜ਼ੀਆਂ, ਹੋਣਗੇ ਕਈ ਫ਼ਾਇਦੇ
ਹਰੀਆਂ ਸਬਜ਼ੀਆਂ ਦੀ ਪੌਸ਼ਟਿਕਤਾ ਲਾਲ ਸਬਜ਼ੀਆਂ ਬਗ਼ੈਰ ਅਧੂਰੀ ਮੰਨੀ ਜਾਂਦੀ ਹੈ।
ਡਰਾਈਵਿੰਗ ਅਤੇ ਪਿੱਠ ਦਾ ਦਰਦ
ਵਧੀ ਵਾਈਬ੍ਰੇਸ਼ਨ ਫ੍ਰੀਕੁਐਂਸੀ ਪਿੱਠ ਅਤੇ ਧੌਣ ਲਈ ਨੁਕਸਾਨਦੇਹ ਹੈ
ਗੈਸ ਵਰਗੀਆਂ ਬੀਮਾਰੀਆਂ ਲਈ ਵਰਦਾਨ ਹੈ ਗੁੜ ਵਾਲਾ ਪਾਣੀ
ਗੁੜ ਮੈਗਨੀਸ਼ੀਅਮ, ਵਿਟਾਮਿਨ ਬੀ1, ਬੀ6, ਸੀ ਦਾ ਇਕ ਸ਼ਾਨਦਾਰ ਸਰੋਤ ਹੈ ਅਤੇ ਐਂਟੀਆਕਸੀਡੈਂਟਸ ਅਤੇ ਜ਼ਿੰਕ, ਸੇਲੇਨਿਅਮ ਵਰਗੇ ਖਣਿਜਾਂ ਨਾਲ ਭਰਪੂਰ ਹੈ।
ਚੁਕੰਦਰ ਦਾ ਸੇਵਨ ਸਿਹਤ ਲਈ ਹੈ ਬਹੁਤ ਫ਼ਾਇਦੇਮੰਦ
ਆਉ ਜਾਣਦੇ ਹਾਂ ਚੁਕੰਦਰ ਦੇ ਕੀ-ਕੀ ਫ਼ਾਇਦੇ ਹਨ
ਸੌਣ ਤੋਂ ਪਹਿਲਾਂ ਕਰੋ ਪੈਰਾਂ ਦੀ ਮਾਲਸ਼, ਕਈ ਰੋਗਾਂ ਨੂੰ ਕਰੇਗੀ ਦੂਰ
ਪੈਰਾਂ ਦੀ ਮਾਲਸ਼ ਕਰਨ ਨਾਲ ਸਿਰ ਵਿਚ ਹੋ ਰਿਹਾ ਦਰਦ ਵੀ ਦੂਰ ਹੁੰਦਾ ਹੈ।
ਬਹੁਤ ਹੀ ਗੁਣਕਾਰੀ ਹੈ ਆਂਵਲਾ, ਭੋਜਨ ਵਿਚ ਸ਼ਾਮਲ ਕਰੋ ਆਂਵਲੇ ਤੋਂ ਬਣੀਆਂ ਇਹ ਚੀਜ਼ਾਂ
ਵਧੇਗੀ ਪਾਚਨਸ਼ਕਤੀ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ
ਪੰਜਾਬ 'ਚ ਮਿਲਿਆ ਨਵਾਂ ਕੋਰੋਨਾ ਮਰੀਜ਼: ਐਕਟਿਵ ਕੇਸ 38
ਪੰਜਾਬ ਵਿੱਚ ਕੋਵਿਡ ਟੈਸਟਿੰਗ ਵੱਡੀ ਪੱਧਰ ’ਤੇ ਕੀਤੀ ਜਾ ਰਹੀ ਹੈ