ਸਿਹਤ
ਮਾਈਗਰੇਨ ਦੇ ਦਰਦ 'ਚ ਨਾ ਘਬਰਾਉ, ਇਹਨਾਂ ਉਪਰਾਲਿਆਂ ਨੂੰ ਅਜ਼ਮਾਉ
ਮਾਈਗਰੇਨ ਸਿਰ-ਦਰਦ ਦਾ ਹੀ ਇਕ ਰੋਗ ਹੈ
ਘੁਰਾੜੇ ਤੋਂ ਨਿਜਾਤ ਪਾਉਣ ਲਈ ਸੋਣ ਤੋਂ ਪਹਿਲਾਂ ਕਰੋ ਇਹ ਕੰਮ
ਜੇਕਰ ਤੁਸੀ ਘੁਰਾੜੇ ਲੈਂਦੇ ਹੋ, ਤਾਂ ਭਲੇ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਰ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਤੁਹਾਡੀ ਅਵਾਜ਼ ਤੋਂ ਕਾਫ਼ੀ ਪਰੇਸ਼ਾਨੀ ਹੋ ਸਕਦੀ ਹੈ।...
ਪਲਾਸ਼ ਦੇ ਫੁੱਲਾਂ ਵਿਚ ਹੁੰਦੇ ਹਨ ਕਈ ਆਯੂਰਵੈਦਿਕ ਗੁਣ, ਜਾਣੋ ਕਿਵੇਂ
ਪਲਾਸ਼ ਦਰੱਖ਼ਤ ਦੇ ਫੁੱਲਾਂ, ਬੀਜਾਂ ਅਤੇ ਜੜ੍ਹਾਂ ਦੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ
ਨਵੀਂ ਜੁੱਤੀ ਪਾਉਣ ਨਾਲ ਪੈਰਾਂ 'ਤੇ ਹੁੰਦੇ ਨੇ ਛਾਲੇ ਤਾਂ ਅਜਮਾਓ ਇਹ ਘਰੇਲੂ ਨੁਸਖੇ
ਛਾਲਿਆਂ ਵਿਚੋਂ ਖੂਨ ਨਿਕਲਣ ‘ਤੇ ਬਰਫ ਦੀ ਵਰਤੋਂ ਕਰੋ।
ਨਿਖ਼ਰੀ ਰੰਗਤ ਲਈ ਘਰ 'ਚ ਬਣਾਉ ਇਹ ਕੈਮੀਕਲ - ਫ਼ਰੀ ਬਲੀਚਿੰਗ ਪੈਕਸ
ਬਲੀਚ ਤੁਹਾਡੇ ਚਿਹਰੇ ਦੇ ਅਸਮਾਨ ਰੰਗਤ ਨੂੰ ਇਕ ਸਮਾਨ ਕਰ ਚਿਹਰੇ 'ਤੇ ਨਿਖ਼ਾਰ ਲਿਆਉਂਦਾ ਹੈ।
ਜੇਕਰ ਤੁਹਾਡਾ ਵਾਰ-ਵਾਰ ਦੁਖਦਾ ਹੈ ਸਿਰ ਤਾਂ ਖਾਉ ਇਹ ਚੀਜ਼ਾਂ
ਤੁਸੀਂ ਤਣਾਅ ਤੋਂ ਦੂਰ ਰਹਿ ਕੇ ਸਿਰਦਰਦ ਨੂੰ ਹਰਾ ਸਕਦੇ ਹੋ।
ਮੋਚ ਦੇ ਦਰਦ ਤੋਂ ਰਾਹਤ ਦਿਵਾਏਗੀ ਕੱਚੀ ਰੋਟੀ
ਕਣਕ ਦੇ ਆਟੇ ’ਚ ਪੋਟਾਸ਼ੀਅਮ, ਆਇਰਨ, ਫ਼ਾਸਫ਼ੋਰਸ, ਕੈਲਸ਼ੀਅਮ, ਬੀ-ਕੰਪਲੈਕਸ, ਮੈਗਨੀਸ਼ੀਅਮ, ਐਂਟੀ-ਇੰਫ਼ਲਾਮੈਟੇਰੀ ਆਦਿ ਗੁਣ ਹੁੰਦੇ ਹਨ।
ਬੱਚੇ ਕਿਉਂ ਨਹੀਂ ਖਾਣਾ ਚਾਹੁੰਦੇ ਘਰ ਦਾ ਬਣਿਆ ਖਾਣਾ, ਇਹ ਹੈ ਵਜ੍ਹਾ
ਪੰਜ ਸਾਲ ਦਾ ਬੱਚਾ ਕਿਉਂ ਕਹਿੰਦਾ ਹੈ ਕਿ ਉਸ ਨੂੰ ਕੋਕਾ ਕੋਲਾ ਚਾਹੀਦਾ ਹੈ ?
ਬਲੱਡ ਪ੍ਰੈਸ਼ਰ ਦੇ ਮਰੀਜ਼ ਕਰਨ ਮਖਾਣਿਆਂ ਦਾ ਸੇਵਨ, ਹੋਣਗੇ ਕਈ ਫ਼ਾਇਦੇ
ਆਉ ਜਾਣਦੇ ਹਾਂ ਇਸ ਦੇ ਖਾਣ ਦੇ ਹੋਰ ਫ਼ਾਇਦਿਆਂ ਬਾਰੇ
ਸਰਦੀਆਂ ਦਾ ਮੌਸਮ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੈ ਗਠੀਏ ਦੇ ਮਰੀਜ਼ਾਂ ਲਈ
ਸਰਦੀਆਂ ਵਿਚ ਲੱਸਣ ਪਿਆਜ਼ ਅਤੇ ਅਦਰਕ ਦਾ ਜ਼ਿਆਦਾ ਸੇਵਨ ਕਰੋ ਲੱਸਣ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਜੋੜਾਂ ਦੇ ਦਰਦ ਨੂੰ ਠੀਕ ਕਰਨ ਵਿਚ ਬਹੁਤ ਫ਼ਾਇਦੇਮੰਦ ਹੁੰਦੇ ਹਨ।