ਜੀਵਨਸ਼ੈਲੀ
Health News: ਗਰਮੀ ਵਿਚ ਦਿਨ ਭਰ ਜੁਰਾਬਾਂ ਪਾਉਣ ਨਾਲ ਹੋ ਸਕਦੀਆਂ ਹਨ ਕਈ ਮੁਸ਼ਕਲਾਂ
Health News: ਸਰੀਰ ਦੇ ਹਰ ਹਿੱਸੇ ਨੂੰ ਕੰਮ ਕਰਨ ਲਈ ਖ਼ੂਨ ਦੀ ਜ਼ਰੂਰਤ ਪੈਂਦੀ ਹੈ। ਬੇਹੱਦ ਤੰਗ ਜੁਰਾਬਾਂ ਪਾਉਣ ਨਾਲ ਪੈਰਾਂ ਦੀਆਂ ਨਸਾਂ ਦਬ ਜਾਂਦੀਆਂ ਹਨ।
Punjab Culture: ਸਟੇਜਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਚਰਖਾ
ਤਿੰਨ ਕੁ ਦਹਾਕੇ ਪਹਿਲਾਂ ਚਰਖਾ ਤਕਰੀਬਨ ਹਰ ਘਰ ਦਾ ਸ਼ਿੰਗਾਰ ਹੁੰਦਾ ਸੀ ਅਤੇ ਸੁਆਣੀਆਂ ਇਸ 'ਤੇ ਬੜੇ ਹੀ ਚਾਅ ਅਤੇ ਪ੍ਰੇਮ ਨਾਲ ਪੂਣੀਆਂ ਕੱਤਦੀਆਂ ਸਨ।
Beauti Tips: ਕੁੜੀਆਂ ਅਪਣੇ ਚਿਹਰੇ ਅਨੁਸਾਰ ਲਗਾਉਣ ਬਿੰਦੀ
ਬਿੰਦੀ ਤੁਹਾਡੇ ਨੈਣ ਨਕਸ਼ ਨੂੰ ਨਾ ਸਿਰਫ਼ ਉਭਾਰਦੀ ਹੈ ਸਗੋਂ ਤੁਹਾਡੇ ਚਿਹਰੇ ਵਿਚ ਵੀ ਖ਼ੂਬਸੂਰਤੀ ਲਿਆਉਂਦੀ ਹੈ
House Hold Things: ਰੇਠਿਆਂ ਨਾਲ ਚਮਕਾਉ ਘਰ
ਰੇਠਿਆਂ ਦੀ ਵਰਤੋਂ ਜ਼ਿਆਦਾਤਰ ਘਰਾਂ 'ਚ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ
Beauti Tips: ਜੇਕਰ ਤੁਹਾਡੀਆਂ ਅੱਖਾਂ ਉਤੇ ਪਈਆਂ ਹਨ ਝੁਰੜੀਆਂ ਤਾਂ ਹਟਾਉਣ ਲਈ ਅਪਣਾਉ ਇਹ ਨੁਸਖ਼ੇ
ਲੱਸਣ ਦੀ ਵਰਤੋਂ ਅੱਖਾਂ ਦੇ ਹੇਠਾਂ ਹੋਣ ਵਾਲੀਆਂ ਝੁਰੜੀਆਂ ਨੂੰ ਵੀ ਦੂਰ ਕਰਦੀ
Punjab News: ਪੇਂਡੂ ਔਰਤਾਂ ਬਦਲ ਸਕਦੀਆਂ ਹਨ ਦੁਨੀਆਂ ਦੀ ਤਕਦੀਰ
ਔਰਤ ਚਾਹੇ ਪਿੰਡ ਨਾਲ ਸਬੰਧਤ ਹੋਵੇ ਜਾਂ ਸ਼ਹਿਰ ਨਾਲ, ਹੁਣ ਤਕ ਉਸ ਨੇ ਬਹੁਤ ਦੁੱਖ ਸਹੇ ਹਨ ਅਤੇ ਤਕੜੇ ਸੰਘਰਸ਼ ਕੀਤੇ ਹਨ।
Lifestyle News: ਮਾਨਸੂਨ ਵਿਚ ਸਲ੍ਹਾਬੇ ਤੋਂ ਕਿਵੇਂ ਕਰੀਏ ਘਰ ਦਾ ਬਚਾਅ, ਆਉ ਜਾਣਦੇ ਹਾਂ
ਕੁਦਰਤੀ ਹਵਾ ਅਤੇ ਧੁੱਪ ਤੁਹਾਨੂੰ ਸਿੱਲ੍ਹਣ ਦੀ ਸਮੱਸਿਆ ਤੋਂ ਮੁਕਤ ਕਰ ਸਕਦੀ ਹੈ।
Health News: ਕਈ ਬਿਮਾਰੀਆਂ ਦੀ ਜੜ੍ਹ ਹੈ ਅਧੂਰੀ ਨੀਂਦ
ਤੰਦਰੁਸਤ ਰਹਿਣ ਲਈ ਜਿੰਨਾ ਜ਼ਰੂਰੀ ਕਸਰਤ ਕਰਨਾ ਹੈ, ਓਨੀ ਹੀ ਜ਼ਰੂਰੀ ਭਰਪੂਰ ਨੀਂਦ ਵੀ ਹੈ।
ਯੂਰਿਕ ਐਸਿਡ ਵਧਣ ਦੇ ਕੀ ਕਾਰਨ ਹਨ? ਇਹ ਹਨ ਸੰਕੇਤ...
ਗਲਤ ਖੁਰਾਕ ਅਤੇ ਵਿਗੜਦੀ ਜੀਵਨ ਸ਼ੈਲੀ ਹੈ ਮੁੱਖ ਕਾਰਨ
ਅਕਤੂਬਰ 2025 ਵਿੱਚ ਦੁਸਹਿਰਾ, ਕਰਵਾ ਚੌਥ ਅਤੇ ਦੀਵਾਲੀ ਕਦੋਂ ਹੈ? ਅਕਤੂਬਰ ਦੇ ਵਰਤ, ਤਿਉਹਾਰਾਂ ਅਤੇ ਗ੍ਰਹਿਆਂ ਦੇ ਗੋਚਰ ਦੀ ਸੂਚੀ ਜਾਣੋ
ਭਾਰਤੀ ਰਾਸ਼ਟਰੀ ਕੈਲੰਡਰ ਅਨੁਸਾਰ ਅਕਤੂਬਰ ਨੂੰ ਅਸ਼ਵਿਨ ਮਹੀਨਾ ਕਿਹਾ ਜਾਂਦਾ ਹੈ