ਜੀਵਨਸ਼ੈਲੀ
ਭਾਰ ਘਟਾਉਣ ਲਈ ਰੋਜ਼ਾਨਾ ਟੱਪੋ ਰੱਸੀ, ਹੋਣਗੇ ਕਈ ਫ਼ਾਇਦੇ
ਰੱਸੀ ਟੱਪਣਾ ਜਿੰਨਾ ਆਸਾਨ ਹੈ, ਉਨਾ ਹੀ ਇਹ ਸਾਡੀ ਸਿਹਤ ਲਈ ਵੀ ਫ਼ਾਇਦੇਮੰਦ ਹੈ
ਮੂੰਹ ਸੁੱਕਣ ਦੀ ਸਮੱਸਿਆ ਤੋਂ ਨਿਜਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
ਮੂੰਹ ਸੁਕਣ ਦੀ ਸਮੱਸਿਆ ਜ਼ਿਆਦਾ ਸ਼ਰਾਬ ਜਾਂ ਸਿਗਰਟ ਪੀਣ ਕਾਰਨ ਹੋ ਜਾਂਦੀ ਹੈ।
ਨਿੰਬੂ ਦੇ ਨਾਲ-ਨਾਲ ਇਸ ਦੇ ਪੱਤਿਆਂ 'ਚ ਵੀ ਹਨ ਕਈ ਗੁਣ, ਦਿਵਾਉਣਗੇ ਕਈ ਬਿਮਾਰੀਆਂ ਤੋਂ ਰਾਹਤ
ਭਾਰਤੀ ਰਸੋਈ ਵਿਚ, ਨਿੰਬੂ ਦੀ ਵਰਤੋਂ ਸਲਾਦ, ਭਿੰਡੀ ਦੀ ਸਬਜ਼ੀ ਆਦਿ ਵਿਚ ਕੀਤੀ ਜਾਂਦੀ ਹੈ।
ਜੇਕਰ ਦਾਲ ਜਾਂ ਸਬਜ਼ੀ ਵਿਚ ਨਮਕ ਜ਼ਿਆਦਾ ਹੋ ਜਾਵੇ ਤਾਂ ਇਹ ਤਰੀਕੇ ਆਉਣਗੇ ਕੰਮ
ਸਬਜ਼ੀ ਜਾਂ ਦਾਲ ਵਿਚ ਨਮਕ ਜ਼ਿਆਦਾ ਹੋ ਜਾਵੇ ਤਾਂ ਆਲੂ ਛਿਲ ਕੇ ਪਾ ਦਿਉ
ਗਰਮੀਆਂ 'ਚ ਇਹ ਜੂਸ ਸਰੀਰ ਨੂੰ ਠੰਢਕ ਦੇਣ ਦੇ ਨਾਲ-ਨਾਲ ਦਿਵਾਉਣਗੇ ਬਿਮਾਰੀਆਂ ਤੋਂ ਵੀ ਰਾਹਤ
ਇਹਨਾਂ ਡਰਿੰਕਸ ਦਾ ਅਨੰਦ ਲੈਣ ਦੇ ਨਾਲ-ਨਾਲ ਆਪਣੀ ਸਿਹਤ ਵੀ ਬਣਾਈ ਰੱਖ ਸਕਦੇ ਹੋ।
ਜੇਕਰ ਤੁਸੀਂ ਖੜੇ ਹੋ ਕੇ ਪਾਣੀ ਪੀਂਦੇ ਹੋ ਤਾਂ ਹੋ ਜਾਉ ਸਾਵਧਾਨ
ਇਸ ਨਾਲ ਸਰੀਰ ਨੂੰ ਕਈ ਬੀਮਾਰੀਆਂ ਹੋਣ ਦਾ ਖ਼ਤਰਾ ਹੈ
ਅੱਖਾਂ ਦੀ ਰੋਸ਼ਨੀ ਵਧਾਉਣ ਲਈ ਕਾਰਗਰ ਹਨ ਬਦਾਮ, ਕਿਸ਼ਮਿਸ਼ ਅਤੇ ਅੰਜੀਰ
ਸਿਹਤਮੰਦ ਰਹਿਣ ਲਈ ਡ੍ਰਾਈ ਫ਼ਰੂਟਸ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ
ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਲੋਕ ਹੋਰ ਰਹੇ ਨੇ ਇਹਨਾਂ ਬੀਮਾਰੀਆਂ ਦਾ ਸ਼ਿਕਾਰ
ਕਸਰਤ ਕਰਕੇ ਇਹਨਾਂ ਬੀਮਾਰੀਆਂ ਤੋ ਪਾ ਸਕਦੇ ਹਾਂ ਛੁਟਕਾਰਾ
ਗਰਮੀਆਂ ਵਿਚ ਕਰੋ ਸਲਾਦ ਦਾ ਸੇਵਨ, ਮਿਲਣਗੇ ਭਰਪੂਰ ਲਾਭ
ਸਲਾਦ ਵਿਚ ਮੌਜੂਦ ਫਾਈਬਰ ਭਾਰ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹੁੰਦਾ ਹੈ।
ਸ਼ੂਗਰ ਦੇ ਰੋਗੀਆਂ ਲਈ ਵਰਦਾਨ ਹੈ ਕਰੇਲਾ
ਪ੍ਰਤੀ 100 ਗ੍ਰਾਮ ਕਰੇਲੇ ਵਿਚ ਲਗਭਗ 92 ਗ੍ਰਾਮ ਨਮੀ ਹੁੰਦੀ ਹੈ।