ਤਕਨੀਕ
Sunita Williams: ਸੁਨੀਤਾ ਵਿਲੀਅਮਜ਼ ਜਲਦੀ ਹੀ ਧਰਤੀ 'ਤੇ ਆਵੇਗੀ ਵਾਪਸ, ਨਾਸਾ ਨੇ ਇਹ ਤਾਰੀਖ਼ ਕੀਤੀ ਤੈਅ
ਸੁਨੀਤਾ ਵਿਲੀਅਮਜ਼ ਦੀ ਵਾਪਸੀ ਵੀਰਵਾਰ ਨੂੰ ਮੁਲਤਵੀ ਕਰ ਦਿੱਤੀ ਗਈ ਸੀ।
Spadax Satellites: ਸਾਰੋ ਨੇ ਸਪੈਡੈਕਸ ਸੈਟੇਲਾਈਟਾਂ ਨੂੰ ਕੀਤਾ ਸਫ਼ਲਤਾਪੂਰਵਕ ਡੀ-ਡੌਕ
ਸਪੈਡੈਕਸ ਮਿਸ਼ਨ ਪਿਛਲੇ ਸਾਲ 30 ਦਸੰਬਰ ਨੂੰ ਲਾਂਚ ਕੀਤਾ ਗਿਆ ਸੀ
Sunita Williams: ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਦੀ ਪੁਲਾੜ ਤੋਂ ਵਾਪਸੀ ਮੁਲਤਵੀ, ਰਾਕੇਟ ਲਾਂਚਿੰਗ ਪ੍ਰਣਾਲੀ ਵਿੱਚ ਆਈ ਖ਼ਰਾਬੀ
Sunita Williams: ਦੋਵੇਂ ਪੁਲਾੜ ਯਾਤਰੀ 280 ਦਿਨਾਂ ਤੋਂ ਸਪੇਸ ਸਟੇਸ਼ਨ ਵਿਚ ਫਸੇ ਹੋਏ
ਏਅਰਟੈੱਲ ਤੋਂ ਬਾਅਦ Jio ਦਾ ਵੀ Space-X ਨਾਲ ਸਮਝੌਤਾ, ਦੇਸ਼ 'ਚ ਸੈਟੇਲਾਈਟ ਰਾਹੀਂ ਇੰਟਰਨੈੱਟ ਮੁਹੱਈਆ ਕਰਵਾਉਣਗੀਆਂ ਕੰਪਨੀਆਂ
ਮਸਕ ਦੀ ਕੰਪਨੀ ਕੋਲ ਦੁਨੀਆਂ ਦਾ ਸਭ ਤੋਂ ਵੱਡਾ ਨੈੱਟਵਰਕ
''ਬਿਡੇਨ ਕਾਰਨ ਧਰਤੀ 'ਤੇ ਨਹੀਂ ਆ ਸਕੀ ਸੁਨੀਤਾ ਵਿਲੀਅਮਜ਼'', ਐਲੋਨ ਮਸਕ ਨੇ ਲਾਇਆ ਵੱਡਾ ਦੋਸ਼
ਮਸਕ ਮੁਤਾਬਕ ਉਨ੍ਹਾਂ ਦੀ ਕੰਪਨੀ ਨੇ ਕਈ ਮਹੀਨੇ ਪਹਿਲਾਂ ਪੁਲਾੜ ਯਾਤਰੀਆਂ ਦੀ ਵਾਪਸੀ ਲਈ ਮਿਸ਼ਨ ਦਾ ਪ੍ਰਸਤਾਵ ਰੱਖਿਆ ਸੀ ਪਰ ਅਮਰੀਕੀ ਸਰਕਾਰ ਨੇ ਇਸ ਨੂੰ ਠੁਕਰਾ ਦਿੱਤਾ ਸੀ।
Air India News: ਏਅਰ ਇੰਡੀਆ ਨੇ ਲਾਪਰਵਾਹੀ ਲਈ ਸਿਮੂਲੇਟਰ ਟ੍ਰੇਨਰ ਪਾਇਲਟ ਨੂੰ ਕੀਤਾ ਬਰਖ਼ਾਸਤ
10 ਪਾਇਲਟਾਂ ਨੂੰ ਡਿਊਟੀ ਤੋਂ ਹਟਾਇਆ
Blinkit News: ਬਲਿੰਕਿਟ ਹੁਣ 10 ਮਿੰਟਾਂ ਵਿੱਚ ਚੋਣਵੇਂ ਸ਼ਹਿਰਾਂ ਵਿੱਚ Apple Products ਦੀ ਕਰੇਗਾ ਡਿਲੀਵਰੀ
ਕੰਪਨੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਲਬਿੰਦਰ ਢੀਂਡਸਾ ਨੇ ਜਾਣਕਾਰੀ ਦਿੱਤੀ
ਦਿੱਲੀ ਹਵਾਈ ਅੱਡੇ ’ਤੇ ਘਰੇਲੂ ਹਵਾਈ ਕਿਰਾਏ ’ਚ 1.5 ਤੋਂ 2 ਫ਼ੀ ਸਦੀ ਦਾ ਵਾਧਾ
ਹਵਾਈ ਅੱਡਾ ਸਾਲਾਨਾ ਲਗਭਗ 109 ਮਿਲੀਅਨ ਮੁਸਾਫ਼ਰਾਂ ਨੂੰ ਸੰਭਾਲਦਾ ਹੈ।
Summer Preparation : ਸਰਕਾਰ ਨੇ 270 ਗੀਗਾਵਾਟ ਬਿਜਲੀ ਦੀ ਵੱਧ ਤੋਂ ਵੱਧ ਮੰਗ ਨੂੰ ਪੂਰਾ ਕਰਨ ਦੀ ਬਣਾਈ ਯੋਜਨਾ
Summer Preparation : 1 ਅਪ੍ਰੈਲ 2025 ਤੋਂ ਬਾਇਓਮਾਸ ਪੈਲੇਟਸ ਦੇ ਮਿਸ਼ਰਣ ਅਨੁਪਾਤ ਨੂੰ ਮੌਜੂਦਾ ਪੰਜ ਫ਼ੀ ਸਦੀ ਤੋਂ ਵਧਾ ਕੇ ਸੱਤ ਫ਼ੀ ਸਦੀ ਕਰ ਦਿੱਤਾ ਜਾਵੇਗਾ
38 ਹਜ਼ਾਰ ਕਿਲੋਮੀਟਰ ਦੀ ਰਫ਼ਤਾਰ ਨਾਲ ਧਰਤੀ ਵਲ ਵਧ ਰਹੀ ਹੈ ਤਬਾਹੀ
ਵਾਈ.ਆਰ. 4 ਦੇ ਧਰਤੀ ਨਾਲ ਟਕਰਾਉਣ ’ਤੇ ਹੋ ਸਕਦੇ ਹਨ ਕਈ ਸ਼ਹਿਰ ਤਬਾਹ