ਤਕਨੀਕ
Ludhiana ਦੇ ਦੋ ਦੋਸਤਾਂ ਨੇ Mohali 'ਚ ਬਣਾਈ AppSmartz ਤਕਨੀਕੀ ਕੰਪਨੀ
100 ਦੇਸ਼ਾਂ ਵਿਚ 200 ਮਿਲੀਅਨ ਤੋਂ ਵੱਧ ਹੋਏ ਐਪ ਡਾਊਨਲੋਡ
European ਦੇਸ਼ਾਂ ਨੇ ਅਮਰੀਕਾ ਜਾਣ ਵਾਲੀਆਂ ਡਾਕ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਕੀਤਾ ਬੰਦ
ਭਾਰਤ ਤੋਂ ਬਾਅਦ ਬ੍ਰਿਟੇਨ, ਜਰਮਨੀ, ਫਰਾਂਸ ਅਤੇ ਇਟਲੀ ਨੇ ਵੀ ਡਾਕ ਸੇਵਾ ਕੀਤੀ ਮੁਅੱਤਲ
India 'ਚ 5 ਸਾਲਾਂ ਬਾਅਦ TikTok ਨੂੰ ਕੀਤਾ ਗਿਆ ਅਨਬਲੌਕ?
ਭਾਰਤ ਸਰਕਾਰ ਨੇ ਚੀਨੀ ਐਪਸ ਪਾਬੰਦੀ ਤੋਂ ਹਟਾਉਣ ਤੋਂ ਕੀਤਾ ਇਨਕਾਰ
Rapido ਨੇ ਚਲਾਇਆ ਗਲਤ ਇਸ਼ਤਿਹਾਰ, ਲੱਗਿਆ 10 ਲੱਖ ਰੁਪਏ ਦਾ ਜੁਰਮਾਨਾ
ਰੈਪਿਡੋ ਨੇ ਦਾਅਵਾ ਕੀਤਾ ਸੀ ਕਿ : ‘5 ਮਿੰਟਾਂ 'ਚ ਆਟੋ ਜਾਂ 50 ਰੁਪਏ ਦਾ ਕੈਸ਼ਬੈਕ'
Tesla ਨੂੰ ਟੱਕਰ! IIT Hyderabad ਦੀ ਇਲੈਕਟ੍ਰਿਕ AI ਬੱਸ ਭਾਰਤ ਵਿਚ ਬਣੀ 'ਭਵਿੱਖ ਦੀ ਸਵਾਰੀ'
TiHAN ਨੇ ਬਣਾਈ ਬਿਨਾਂ ਡਰਾਇਵਰ ਤੋਂ ਪੂਰੀ ਤਰ੍ਹਾਂ ਇਲੈਕਟ੍ਰਿਕ ਕਾਰ
Kochi Air India News: ਕੋਚੀ ਵਿੱਚ ਉਡਾਣ ਭਰਨ ਤੋਂ ਪਹਿਲਾਂ ਏਅਰ ਇੰਡੀਆ ਦੇ ਜਹਾਜ਼ ਵਿੱਚ ਖ਼ਰਾਬੀ, ਤੁਰੰਤ ਪ੍ਰਭਾਵ ਨਾਲ ਉਡਾਣ ਰੱਦ
Kochi Air India News: ਹਵਾਈ ਜਹਾਜ਼ 'ਚ ਯਾਤਰੀਆਂ ਸਣੇ ਸਵਾਰ ਸਨ ਸੰਸਦ ਮੈਂਬਰ, ਇਹ ਉਡਾਣ ਕੋਚੀ ਤੋਂ ਦਿੱਲੀ ਜਾਣੀ ਸੀ
Amritsar to Vaishno Devi Train News: ਅੰਮ੍ਰਿਤਸਰ ਤੋਂ ਵੈਸ਼ਨੋ ਦੇਵੀ ਲਈ ਸਿੱਧੀ ਰੇਲਗੱਡੀ, ਇੰਨਾ ਹੋਵੇਗਾ ਕਿਰਾਇਆ?
Amritsar to Vaishno Devi Train News: ਰੇਲਵੇ ਨੇ ਬੁਕਿੰਗ ਕੀਤੀ ਸ਼ੁਰੂ ਕੀਤੀ
PSPCL News: ਪੰਜਾਬ ਬਿਜਲੀ ਵਿਭਾਗ ਵਲੋਂ ਨਵੇਂ ਹੁਕਮ ਜਾਰੀ, ਨਵਾਂ ਕੁਨੈਕਸ਼ਨ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ
ਜੋ ਅਪਣੇ ਆਪ ਆਨਲਾਈਨ ਅਪਲਾਈ ਕਰਨ ਵਿਚ ਅਸਮਰਥ ਹਨ ਉਨ੍ਹਾਂ ਦੀ ਸਹਾਇਤਾ ਲਈ ਹੈਲਪ ਡੈਸਕ ਪਹਿਲਾਂ ਹੀ ਸਥਾਪਤ ਕੀਤੇ ਜਾ ਚੁੱਕੇ
Registered Post News: ਦਹਾਕਿਆਂ ਤੋਂ ਭਰੋਸਗੀ ਦੀ ਗਵਾਹੀ ਭਰਦੀ ‘ਰਜਿਸਟਰਡ ਡਾਕ' ਹੋਵੇਗੀ ਬੰਦ
Registered Post News: ਡਾਕ ਵਿਭਾਗ ਰਜਿਸਟਰਡ ਪੋਸਟ ਨੂੰ ਸਪੀਡ ਪੋਸਟ ਨਾਲ ਰਲਾਉਣ ਜਾ ਰਿਹਾ ਹੈ
Solar Plants News: 2026-27 ਤਕ 1 ਕਰੋੜ ਘਰਾਂ 'ਚ ਸੋਲਰ ਪਲਾਂਟ ਲਗਾਏ ਜਾਣਗੇ : ਸਰਕਾਰ
Solar Plants News: ਪ੍ਰਧਾਨ ਮੰਤਰੀ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਤਹਿਤ ਲਗਾਏ ਜਾਣਗੇ