ਤਕਨੀਕ
ਦਿੱਲੀ ਏਅਰਪੋਰਟ 'ਤੇ ATC ਸਿਸਟਮ 'ਚ ਤਕਨੀਕੀ, ਆਉਣ ਜਾਣ ਵਾਲੀਆਂ ਫਲਾਈਟ ਹੋਈਆਂ ਪ੍ਰਭਾਵਿਤ
ਸਾਰੀਆਂ ਏਅਰਲਾਈਨਜ਼ ਦੀਆਂ ਉਡਾਨਾਂ 'ਚ ਹੋ ਰਹੀ ਦੇਰੀ
Delhi ਵਿਚ ਅੱਜ ਤੋਂ ਦੂਜੇ ਸੂਬਿਆਂ ਤੋਂ ਆਉਣ ਵਾਲੇ ਪੁਰਾਣੇ ਵਾਹਨਾਂ ਦੇ ਦਾਖ਼ਲੇ 'ਤੇ ਪਾਬੰਦੀ
ਵਿਗੜਦੀ ਹਵਾ ਦੀ ਗੁਣਵੱਤਾ ਨੂੰ ਰੋਕਣ ਲਈ ਲਿਆ ਵੱਡਾ ਫ਼ੈਸਲਾ
ਖ਼ਤਰਨਾਕ ਹੋਈ ਏਆਈ ਦੀ ‘ਡੀਪਫੇਕ' ਤਕਨੀਕ!
ਕਈ ਪ੍ਰਮੁੱਖ ਸਖ਼ਸ਼ੀਅਤਾਂ ਹੋ ਚੁੱਕੀਆਂ ਸ਼ਿਕਾਰ
Air India ਦੇ ਜਹਾਜ਼ 'ਚ ਆਈ ਤਕਨੀਕੀ ਖ਼ਰਾਬੀ
ਦੀਵਾਲੀ ਮੌਕੇ ਭਾਰਤ ਵਾਪਸ ਆ ਰਹੇ 255 ਯਾਤਰੀ ਇਟਲੀ ਦੇ ਮਿਲਾਨ 'ਚ ਫਸੇ
Sirhind Train Fire News: ਸਰਹਿੰਦ 'ਚ ਚਲਦੀ ਟ੍ਰੇਨ ਦੇ ਪਿਛਲੇ ਡੱਬੇ ਨੂੰ ਲੱਗੀ ਅੱਗ, ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ
Sirhind Train Fire News: ਅੰਮ੍ਰਿਤਸਰ ਤੋਂ ਬਿਹਾਰ ਦੇ ਸਹਾਰਸਾ ਜਾ ਰਹੀ ਇੱਕ ਗਰੀਬ ਰਥ ਟ੍ਰੇਨ
ਹੁਣ ਚਿਹਰੇ ਅਤੇ ਉਂਗਲਾਂ ਦੇ ਨਿਸ਼ਾਨ ਨਾਲ ਵੀ ਕੀਤਾ ਜਾ ਸਕੇਗਾ ਯੂ.ਪੀ.ਆਈ. ਭੁਗਤਾਨ
ਕੇਂਦਰ ਸਰਕਾਰ ਤੋਂ ‘ਬਾਇਓਮੈਟਿ੍ਰਕ ਫੀਚਰ' ਲਈ ਮਿਲੀ ਮਨਜ਼ੂਰੀ
Jalandhar NIT ਦੇ ਵਿਦਿਆਰਥੀ ਨੂੰ ਹਾਂਗਕਾਂਗ 'ਚ ਮਿਲਿਆ 1.16 ਕਰੋੜ ਰੁਪਏ ਦਾ ਪੈਕੇਜ
ਗਾਜ਼ੀਆਬਾਦ (ਉਤਰ ਪ੍ਰਦੇਸ਼) ਦਾ ਰਹਿਣ ਵਾਲਾ ਹੈ ਏਕਮਜੋਤ
Amritsar ਤੋਂ ਬਰਮਿੰਘਮ ਜਾ ਰਹੇ ਏਅਰ ਇੰਡੀਆ ਦੇ ਜਹਾਜ਼ 'ਚ ਆਈ ਤਕਨੀਕੀ ਖ਼ਰਾਬੀ
ਬਰਮਿੰਘਮ 'ਚ ਜਹਾਜ਼ ਦੀ ਹੋਈ ਸੁਰੱਖਿਅਤ ਲੈਂਡਿੰਗ, ਜਹਾਜ਼ ਦੇ ਕਰੂ ਮੈਂਬਰਾਂ ਸਮੇਤ ਯਾਤਰੀ ਸੁਰੱਖਿਅਤ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਏਆਈ ਪੜ੍ਹਾਉਣ ਦੀ ਤਿਆਰੀ ਕੀਤੀ ਸ਼ੁਰੂ, ਤਜਰਬੇਕਾਰ ਸੰਸਥਾਵਾਂ ਤੋਂ ਮੰਗੇ ਸੁਝਾਅ
6ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਏਆਈ ਦੀ ਟ੍ਰੇਨਿੰਗ