ਤਕਨੀਕ
ਪਲਸਰ ਖਰੀਦਣ ਵਾਲਿਆਂ ਲਈ ਖ਼ੁਸ਼ਖ਼ਬਰੀ! Bajaj Pulsar 125 ਦਾ ਸਸਤਾ ਮਾਡਲ ਭਾਰਤ 'ਚ ਲਾਂਚ, ਜਾਣੋ ਕੀਮਤ
ਇਹ ਮੋਟਰਸਾਈਕਲ ਦੋ ਕਲਰ ਆਪਸ਼ਨ 'ਚ ਉਪਲਬਧ ਹੈ ਜਿਸ 'ਚ ਬਲੈਕ ਰੈੱਡ ਤੇ ਸਿਲਵਰ ਕਲਰ ਸ਼ਾਮਲ ਹੈ।
Nokia ਨੇ ਲਾਂਚ ਕੀਤੇ 2 ਨਵੇਂ 4ਜੀ ਫੋਨ, ਜਾਣੋ ਇਸਦੇ ਫੀਚਰ ਤੇ ਕੀਮਤ
ਇਸ ਦੇ ਨਾਲ ਹੀ ਨੋਕੀਆ ਨੇ Nokia 215 4G ਅਤੇ Nokia 225 4G ਫੀਚਰ ਫੋਨ ਬਾਜ਼ਾਰ 'ਚ ਲਾਂਚ ਕੀਤੇ ਹਨ।
YouTube ਨੇ COVID-19 ਵੈਕਸੀਨ ਬਾਰੇ ਗਲਤ ਜਾਣਕਾਰੀ ਦੇਣ ਵਾਲੀਆਂ 2 ਲੱਖ ਵੀਡੀਓਜ਼ 'ਤੇ ਲਗਾਈ ਪਾਬੰਦੀ
ਹੁਣ ਤਕ ਪੂਰੀ ਦੁਨੀਆ 'ਚ 3 ਕਰੋੜ ਤੋਂ ਜ਼ਿਆਦਾ ਲੋਕ ਇਸ ਖ਼ਤਰਨਾਕ ਵਾਇਰਸ ਦੀ ਲਪੇਟ 'ਚ ਹਨ, ਜਦਕਿ 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ।
Festival ਸੀਜ਼ਨ 'ਚ ਫਲਿੱਪਕਾਰਟ ਤੇ ਸੇਲ ਸ਼ੁਰੂ, ਦੇਖੋ 5G ਸਮਾਰਟਫੋਨਾਂ ਦੀ ਕੀਮਤ ਤੇ ਫ਼ੀਚਰ
ਇਸ ਸੇਲ 'ਚ 5 ਜੀ ਟੈਕਨਾਲੋਜੀ ਨਾਲ ਲੈਸ ਸਮਾਰਟਫੋਨ ਵੀ ਵੇਚੇ ਜਾਣਗੇ।
Apple ਨੇ ਲਾਂਚ ਕੀਤਾ iPhone 12 Pro Max, ਜਾਣੋ ਇਸਦੇ ਖਾਸ ਫੀਚਰ
ਇਨ੍ਹਾਂ 'ਚ iPhone 12 Mini, iPhone 12, iPhone 12 Pro ਅਤੇ iPhone 12 Pro Max ਸ਼ਾਮਲ ਹਨ। ਇਹ ਸਾਰੇ ਫੋਨ 5G ਕਨੈਕਟੀਵਿਟੀ ਨਾਲ ਲੌਂਚ ਕੀਤੇ ਹਨ।
ਅਲਰਟ! 24046 Kmph ਦੀ ਰਫ਼ਤਾਰ ਨਾਲ ਧਰਤੀ ਵੱਲ ਵਧ ਰਿਹਾ ਹੈ ਵੱਡਾ Asteroid
ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਦਾਅਵਾ
ਟਰੈਕਟਰਾਂ ਲਈ ਆ ਰਹੇ ਨੇ ਨਵੇਂ ਨਿਯਮ, ਅਕਤੂਬਰ 2021 ਤੋਂ ਹੋਣਗੇ ਲਾਗੂ
ਪਹਿਲਾਂ ਇਹ ਮਾਪਦੰਡ ਇਸ ਅਕਤੂਬਰ ਤੋਂ ਹੋਣੇ ਸਨ ਲਾਗੂ
ਸੱਭ ਤੋਂ ਠੰਢਾ ਗ੍ਰਹਿ ਯੁਰੇਨਜ਼
ਇਹ ਧੁਰੀ ਦੁਆਲੇ 17 ਘੰਟੇ 14 ਮਿੰਟਾਂ ਵਿਚ ਇਕ ਚੱਕਰ ਲਾਉਂਦਾ ਹੈ
ਗੂਗਲ ਨੇ ਪਲੇਅ ਸਟੋਰ ਤੋਂ ਹਟਾਈਆਂ 34 ਖ਼ਤਰਨਾਕ ਐਪਸ, ਫੋਨ 'ਚੋਂ ਵੀ ਜਲਦ ਕਰੋ ਡਲੀਟ
ਗੂਗਲ ਨੇ ਪਲੇ ਸਟੋਰ ਤੋਂ 34 ਅਜਿਹੇ ਐਪਸ ਨੂੰ ਮਿਟਾ ਦਿੱਤਾ ਹੈ, ਜਿਸ ਵਿੱਚ ਜੋਕਰ ਮਾਲਵੇਅਰ ਪਾਇਆ ਗਿਆ
Password ਰੱਖਣ ਸਮੇਂ ਰੱਖੋਂ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ ਹੋ ਸਕਦਾ ਹੈ ਵੱਡਾ ਨੁਕਸਾਨ
ਸਾਰੇ ਪਲੇਟਫਾਰਮਾਂ ਨੂੰ ਸੁਰੱਖਿਅਤ ਰੱਖਣ ਲਈ ਹਮੇਸ਼ਾ ਵੱਖਰੇ ਪਾਸਵਰਡ ਦੀ ਵਰਤੋਂ ਕਰੋ