ਤਕਨੀਕ
ਫਾਲਤੂ ਕਾਲ ਕਰਨਾ ਚਾਹੁੰਦੇ ਹੋ ਬਲਾਕ ਤੇ ਇਹ ਤਰੀਕਾ ਹੈ THE BEST
Jio, Airtel, Vodafone and Idea ਦੇ ਕਿਸੇ ਵੀ ਨੰਬਰ 'ਤੇ ਆਉਣ ਵਾਲੇ ਸਪੈਮ ਕਾਲ
Google ਨੇ ਪਲੇਅ ਸਟੋਰ ਤੋਂ ਹਟਾਇਆ 36 ਖ਼ਤਰਨਾਕ Apps, ਦੇਖੋ ਲਿਸਟ ਤੇ ਕਰ ਦਿਓ Uninstall
ਜੋਕਰ ਮਾਲਵੇਅਰ ਇੱਕ ਖ਼ਤਰਨਾਕ ਵਾਇਰਸ ਹੈ ਜਿਸ ਨੇ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਸਾਰੇ Apps ਨੂੰ ਪ੍ਰਭਾਵਿਤ ਕੀਤਾ ਹੈ।
Flipkart ਤੇ ਸਮਾਰਟਫੋਨਸ ਦੀ ਲੱਗੀ ਸਪੈਸ਼ਲ ਸੇਲ, ਦੇਖੋਂ ਕਿੰਨੇ ਪ੍ਰਤੀਸ਼ਤ ਮਿਲੇਗੀ ਛੂਟ
ਇਸ ਸੇਲ 'ਚ ਸਮਾਰਟਫੋਨ ਖਰੀਦਣ ਤੋਂ ਬਾਅਦ ਕੋਟਕ ਮਹਿੰਦਰਾ ਅਤੇ ਐਚਐਸਬੀਸੀ ਕਾਰਡ ਨਾਲ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਦਸ ਪ੍ਰਤੀਸ਼ਤ ਦੀ ਤੁਰੰਤ ਛੂਟ ਮਿਲੇਗੀ।
iPhone 12 ਸੀਰੀਜ਼ ਲਾਂਚ ਹੋਣ ਤੋਂ ਬਾਅਦ ਬੁਕਿੰਗ ਸ਼ੁਰੂ, ਜਾਣੋ ਭਾਰਤ 'ਚ ਕੀਮਤ
ਇਸ ਤੋਂ ਇਲਾਵਾ ਕੰਪਨੀ ਨੇ ਆਈਫੋਨ 12 ਸੀਰੀਜ਼ ਦੇ ਚਾਰੇ ਫੋਨ ਦੀ ਭਾਰਤ 'ਚ ਕੀਮਤ ਦਾ ਐਲਾਨ ਕਰ ਦਿੱਤਾ ਹੈ।
ਹੁਣ ਕੋਈ ਵੀ ਗਰੁੱਪ ਕਾਲ ਨਹੀਂ ਹੋਵੇਗੀ ਮਿੱਸ, Whatsapp ਨੇ ਬਦਲਿਆ ਤਰੀਕਾ
ਵ੍ਹਟਸਐਪ ਵਿੱਚ ਹਾਲੇ ਯੂਜ਼ਰਜ਼ ਨੂੰ ਫ਼ਿੰਗਰ ਪ੍ਰਿੰਟ ਲੌਕ ਦਾ ਫ਼ੀਚਰ ਹੀ ਮਿਲਦਾ ਸੀ ਪਰ ਹੁਣ ਯੂਜ਼ਰਜ਼ ਨੂੰ ਐਪ ਵਿੱਚ ਬਾਇਓਮੀਟ੍ਰਿਕ ਲੌਕ ਫ਼ੀਚਰ ਵੀ ਮਿਲਣ ਵਾਲਾ ਹੈ।
ਕਿਵੇਂ ਅਧਾਰ ਕਾਰਡ 'ਚ ਮੋਬਾਈਲ ਨੰਬਰ ਅਪਡੇਟ ਕਰ ਸਕਦੇ ਹੋ, ਜਾਣੋ ਕੁਝ ਸਟੈੱਪਸ
ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਜੋ ਮੋਬਾਈਲ ਨੰਬਰ ਆਧਾਰ 'ਚ ਪਾਇਆ ਜਾਂਦਾ ਹੈ, ਇਹ ਕਿਸੇ ਕਾਰਨ ਕਰਕੇ ਬੰਦ ਹੋ ਜਾਂਦਾ ਹੈ।
ਫ਼ੇਸਬੁਕ 'ਤੇ ਭੁੱਲ ਕੇ ਵੀ ਸ਼ੇਅਰ ਨਾ ਕਰੋ ਅਜਿਹੀਆਂ ਚੀਜ਼ਾਂ, ਨਹੀਂ ਤਾਂ ਬਲਾਕ ਹੋ ਜਾਵੇਗਾ ਅਕਾਊਂਟ
ਨਾਲ ਹੀ ਗੋਲਾ-ਬਾਰੂਦ, ਬੰਦੂਕਾਂ ਦੀ ਖ਼ਰੀਦਦਾਰੀ ਅਤੇ ਵਿਕਰੀ ਪਲੇਟਫ਼ਾਰਮ 'ਤੇ ਮਨਾਹੀ ਹੈ।
ਟਿਕਟਾਕ ਅਕਾਊਂਟ ਨੂੰ ਅਕਸੈੱਸ ਕਰਨ ਲਈ ਆਈ ਨਵੀਂ ਐੱਪ, ਜਾਣੋ ਕੀ ਹੈ ਇਸਦਾ ਕੰਮ
ਇਸ ਤੋਂ ਬਾਅਦ ਤੁਸੀਂ ਪਹਿਲਾਂ ਵਾਂਗ Tiktok ਵੀਡੀਓ ਬਣਾ ਸਕਦੇ ਹੋ, ਉਸ ਨੂੰ ਐਡਿਟ ਤੇ ਸ਼ੇਅਰ ਕਰ ਸਕਦੇ ਹੋ।
ਹੁਣ ਚੰਦਰਮਾ ਤੇ ਵੀ 4G! ਨਾਸਾ ਨੇ NOKIA ਨੂੰ ਦਿੱਤਾ ਇੰਨਾ ਵੱਡਾ ਕਾਨਟ੍ਰੈਕਟ
ਕਨਾਲੋਜੀ ਨੂੰ ਤੇਜ਼ੀ ਨਾਲ ਵਿਕਸਤ ਕਰਨਾ ਪਵੇਗਾ
WhatsApp 'ਤੇ ਕਿਵੇਂ ਕਰੀਏ ਪਰਸਨਲ ਚੈਟ ਲੌਕ, TRICK ਜਾਣਨ ਲਈ ਪੜ੍ਹੋ ਪੂਰੀ ਖ਼ਬਰ
ਇਸ ਐਪ ਵਿੱਚ ਪਾਸਵਰਡ ਦਰਜ ਕਰਕੇ, ਤੁਸੀਂ ਕਿਸੇ ਇੱਕ ਜਾਂ ਵਧੇਰੇ ਲੋਕਾਂ ਦੀ ਚੈਟ ਨੂੰ ਲਾਕ ਕਰ ਸਕਦੇ ਹੋ।