ਯਾਤਰਾ
ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਰੇਲਵੇ ਨੇ ਸ਼ੁਰੂ ਕੀਤੀ "ਮੇਰੀ ਸਹੇਲੀ" ਕੈਂਪੇਨ
ਮਹਿਲਾ ਯਾਤਰੀਆਂ ਦੇ ਸਾਹਮਣੇ ਆਉਣ ਵਾਲੀ ਸੁਰੱਖਿਆ ਸਬੰਧੀ ਕਿਸੇ ਵੀ ਸਮੱਸਿਆ ਦਾ ਪ੍ਰਭਾਵੀ ਢੰਗ ਨਾਲ ਹੱਲ ਕਰਨਾ
ਅੱਜ ਤੋਂ ਸ਼ੁਰੂ ਹੋਵੇਗੀ ਤੇਜਸ ਐਕਸਪ੍ਰੈਸ,ਯਾਤਰੀਆਂ ਲਈ ਬਿਲਕੁਲ ਨਵਾਂ ਹੋਵੇਗਾ ਟਰੈਵਲ ਦਾ ਅੰਦਾਜ਼
ਯਾਤਰੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ।
ਘੱਟ ਬਜਟ 'ਚ ਇਕ ਵਾਰ ਜ਼ਰੂਰ ਜਾਓ ਇਹਨਾਂ ਥਾਵਾਂ 'ਤੇ, ਬਦਲ ਜਾਵੇਗੀ ਤੁਹਾਡੀ ਜ਼ਿੰਦਗੀ!
ਇਸ ਦਾ ਆਕਰਸ਼ਣ ਅਜਿਹਾ ਹੈ ਕਿ ਲੋਕ ਖਿੱਚੇ ਚਲੇ ਆਉਂਦੇ ਹਨ ਅਤੇ ਇਸ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ।
ਕੁਦਰਤ ਦੀ ਸੁੰਦਰਤਾ ਨੂੰ ਨੇੜੇ ਤੋਂ ਮਹਿਸੂਸ ਕਰਨ ਲਈ ਭਾਰਤ ਦੇ ਇਹ ਹਿੱਲ ਸਟੇਸ਼ਨ ਹਨ "THE BEST"
ਭਾਰਤ ਵਿਚ ਬਹੁਤ ਸਾਰੀਆਂ ਥਾਵਾਂ ਹਨ, ਜਿੱਥੇ ਤੁਸੀਂ ਆਪਣੀਆਂ ਛੁੱਟੀਆਂ ਬਤੀਤ ਕਰ ਸਕਦੇ ਹੋ ਅਤੇ ਕੁਦਰਤ ਦੀ ਸੁੰਦਰਤਾ ਨੂੰ ਨੇੜੇ ਤੋਂ ਮਹਿਸੂਸ ਕਰ ਸਕਦੇ ਹੋ।
ਕੇਦਾਰਨਾਥ ਧਾਮ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ- ਹੈਲੀਕਾਪਟਰ ਸੇਵਾ ਸ਼ੁਰੂ
ਹੈਲੀਪੈਡ ਦੇ ਨਿਰੀਖਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀਜੀਸੀਏ) ਨੇ ਸਾਰੀਆਂ ਨੌਂ ਹੈਲੀਕਾਪਟਰ ਕੰਪਨੀਆਂ ਨੂੰ ਉਡਾਣ ਦੀ ਇਜਾਜ਼ਤ ਦੇ ਦਿੱਤੀ ਹੈ।
ਨੋਇਡਾ ਵਿੱਚ ਬਣੇਗਾ ਏਸ਼ੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ,2023 ਵਿੱਚ ਸ਼ੁਰੂ ਹੋਣਗੀਆਂ ਉਡਾਣਾਂ
ਅਡਾਨੀ ਅਤੇ ਹੋਰ ਕੰਪਨੀਆਂ ਕਿਉਂ ਰਹਿ ਗਈਆਂ ਪਿੱਛੇ
ਕੁਦਰਤ ਵਲੋਂ ਬਖ਼ਸ਼ੀ ਖ਼ੂਬਸੂਰਤੀ ਦਾ ਮੁਜੱਸਮਾ ਕੈਨੇਡਾ ਦਾ ਸ਼ਹਿਰ ਫ਼ਰਨੀ
ਸ਼ਹਿਰ ਦੇ ਉੱਤਰ ਵਿਚ ਮਾਊਂਟ ਫ਼ਰਮੀ, ਮਾਊਂਟ ਕਲਾਊਰ, ਦ ਥ੍ਰੀ ਸਿਸਟਰਜ਼ ਪਹਾੜੀਆਂ ਅਤੇ ਮਾਊਂਟ ਪ੍ਰਾਕਟਰ ਹੈ
ਤਿਉਹਾਰੀ ਸੀਜ਼ਨ ਵਿੱਚ 15 ਅਕਤੂਬਰ ਤੋਂ 30 ਨਵੰਬਰ ਤੱਕ 200 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਤਿਆਰੀ
ਪ੍ਰਸ਼ਾਸਨ ਨਾਲ ਸਲਾਹ ਮਸ਼ਵਰਾ ਕਰਨ ਦੇ ਦਿੱਤੇ ਨਿਰਦੇਸ਼
PM ਮੋਦੀ ਦਾ ਇਹ ਵਿਸ਼ੇਸ਼ ਜਹਾਜ਼ ਲਗਭਗ 8458 ਕਰੋੜ ਰੁਪਏ ਦਾ,ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ
ਇਸ ਜਹਾਜ਼ ਵਿੱਚ ਹਵਾ ਵਿੱਚ ਆਪਣੇ ਆਪ ਨੂੰ ਰਿਫਿਊਲ ਕਰਨ ਦੀ ਸਮਰੱਥਾ ਹੈ।
ਅੰਤਰਰਾਸ਼ਟਰੀ ਉਡਾਣਾਂ ਲਈ ਹਜੇ ਹੋਰ ਇੰਤਜ਼ਾਰ, 31 ਅਕਤੂਬਰ ਤੱਕ ਲਗਾਈ ਪਾਬੰਦੀ
ਕਾਰਗੋ ਉਡਾਣਾਂ ਦੇ ਸੰਚਾਲਨ ਨੂੰ ਨਹੀਂ ਕਰਨਗੀਆਂ ਪ੍ਰਭਾਵਤ