ਯਾਤਰਾ
ਖੁਸ਼ਖਬਰੀ: ਹੱਜ ਯਾਤਰਾ ਲਈ ਮਿਲੀ ਇਜਾਜ਼ਤ ਪਰ ਸ਼ਰਤਾਂ ਲਾਗੂ
ਜੂਨ ਨੂੰ ਪਹਿਲੀ ਉਡਾਣ
ਦਿੱਲੀ ਤੋਂ ਵੁਹਾਨ ਗਈ ਫਲਾਈਟ,19 ਯਾਤਰੀ ਕੋਰੋਨਾ ਪਾਜ਼ੀਟਿਵ
ਦੋ ਵਾਰ ਕੀਤੀ ਗਈ ਸੀ ਜਾਂਚ
ਹਿਮਾਚਲ 'ਚ' ਫਿਰ ਤੋਂ ਸ਼ੁਰੂ ਬਰਫਬਾਰੀ, ਬਰਫ਼ ਨਾਲ ਢਕੀ ਲਾਹੌਲ ਸਪਿਤੀ ਵਾਦੀ
ਲਾਹੌਲ ਵਿੱਚ ਸ਼ੁੱਕਰਵਾਰ ਰਾਤ ਨੂੰ ਤਾਜ਼ਾ ਬਰਫਬਾਰੀ ਹੋਈ ਤੇ ਇੱਥੇ ਹਰ ਪਾਸੇ ਬਰਫ ਜੰਮ ਗਈ।
ਹਜ਼ੂਰ ਸਾਹਿਬ ਲਈ ਸਿੱਧੀ ਉਡਾਣ ਦਾ ਐਲਾਨ, ਸਿੱਖ ਸ਼ਰਧਾਲੂਆਂ ਨੂੰ ਮਿਲਿਆ ਤੋਹਫ਼ਾ
ਸ੍ਰੀ ਹਜ਼ੂਰ ਸਾਹਿਬ ਲਈ 10 ਨਵੰਬਰ ਤੋਂ ਹਫਤੇ 'ਚ ਤਿੰਨ ਵਾਰ ਲਈ ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਸ਼ੁਰੂ ਹੋਣਗੀਆਂ।
ਸਫ਼ਰ ਕਰਨ ਦਾ ਅਪਣਾ ਹੀ ਮਜ਼ਾ ਹੈ, ਛੋਟੀ ਪਹਾੜੀ ਰੇਲ ਗੱਡੀ ਦਾ
ਇਸ ਗੱਡੀ ਵਿਚ ਸੈਲਾਨੀ, ਸਥਾਨਕ ਲੋਕ, ਵਪਾਰੀ, ਧਾਰਮਕ ਅਸਥਾਨਾਂ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂ ਆਦਿ ਲੋਕ ਪ੍ਰਤੀ ਦਿਨ ਜਾਂਦੇ ਹਨ।
ਯਾਤਰਾ ਨੂੰ ਯਾਦਗਾਰ ਬਣਾਉਣ ਲਈ ਜ਼ਰੁੂਰ ਦੇਖੋਂ ਭਾਰਤ ਦੇ ਸਭ ਤੋਂ ਖ਼ੂਬਸੂਰਤ ਸ਼ਹਿਰ
ਬਰਫ਼ ਦੀ ਖੂਬਸੂਰਤ ਚਾਦਰ ਨਾਲ ਢੱਕਿਆ ਗੁਲਮਰਗ ਭਾਰਤ ਦੇ ਸਭ ਤੋਂ ਖੂਬਸੂਰਤ ਡੈਸਟੀਨੇਸ਼ਨ ਵਿਚੋਂ ਇੱਕ ਹੈ।
ਬਰਫ਼ਬਾਰੀ ਦਾ ਲੈਣਾ ਚਾਹੁੰਦੇ ਹੋ ਆਨੰਦ ਤਾਂ ਦੇਖੋ ਹਿਮਾਚਲ ਦੀਆਂ ਇਹ ਖੂਬਸੂਰਤ ਥਾਵਾਂ
ਇਹਨਾਂ ਥਾਵਾਂ ਤੇ ਬਰਫ਼ਬਾਰੀ ਦੇਖਣ ਲਈ ਸੈਲਾਨੀਆਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਪਿਯੂਸ਼ ਗੋਇਲ ਨੇ ਦਿੱਤੀ ਔਰਤਾਂ ਨੂੰ ਸੌਗਾਤ, ਰੇਲ ਗੱਡੀ ਵਿਚ ਸਫਰ ਕਰਨ ਵਿਚ ਦਿੱਤੀ ਇਹ ਵੱਡੀ ਛੂਟ
ਮਹਾਰਾਸ਼ਟਰ ਸਰਕਾਰ ਨੇ ਕੀਤੀ ਸੀ ਬੇਨਤੀ
ਜਿੰਦ ਮਾਹੀ ਚੱਲ ਚਲੀਏ ਕੈਨੇਡਾ- ਝੀਲਾਂ ਦਾ ਸ਼ਹਿਰ ਕੈਲਗਰੀ
ਕੈਲਗਰੀ ਸ਼ਹਿਰ ਦੀ ਜਨਸੰਖਿਆ ਸਾਲ 2011 ਵਿਚ ਜਾਰੀ ਅੰਕੜਿਆਂ ਅਨੁਸਾਰ 10,95,404 ਸੀ ਤੇ ਹੁਣ ਇਸ ਵਿਚ ਕਾਫ਼ੀ ਵਾਧਾ ਹੋਇਆ ਹੈ।
ਜੰਨਤ ਹੈ ਇਹ ਅਨੋਖੀ ਛੱਤ ਵਾਲਾ ਕਿਲ੍ਹਾ, ਇਕ ਵਾਰ ਜ਼ਰੂਰ ਘੁੰਮਣ ਜਾਓ
ਮੈਸੂਰ ਸਥਿਤ ਕਿਲ੍ਹਾ ਦੇਸ਼ ਦੇ ਸਭ ਤੋਂ ਮਸ਼ਹੂਰ ਕਿਲ੍ਹਿਆਂ ਵਿਚੋਂ ਇਕ ਹੈ।