ਜੀਵਨ ਜਾਚ
ਇਸ ਜਗ੍ਹਾ ’ਤੇ ਦੇਖੋ ਸਦੀਆਂ ਪੁਰਾਣੀਆਂ ਡਾਇਨਾਸੌਰ ਦੀਆਂ ਮੂਰਤੀਆਂ!
ਇਸ ਅਜਾਇਬ ਘਰ ਵਿਚ ਮਲਟੀਮੀਡੀਆ ਉਪਕਰਣ ਇਸਤੇਮਾਲ ਕੀਤੇ ਗਏ ਹਨ ਤਾਂ ਕਿ ਇਹ ਸਮਝਾਇਆ ਜਾ ਸਕੇ ਕਿ ਵੱਖ-ਵੱਖ ਕਿਸਮਾਂ ਕਿਵੇਂ ਵਿਕਸਿਤ ਹੋਈਆਂ।
ਅਲੋਪ ਹੋ ਗਿਐ ਮਿੱਟੀ ਦਾ ਘੜਾ
ਸਾਡਾ ਸਭਿਆਚਾਰਕ ਵਿਰਸਾ, ਲੋਕ ਗੀਤ ਲੋਕ ਕਲਾਵਾਂ, ਬੋਲੀਆਂ ਦਾ ਸ਼ਿੰਗਾਰ ਘੜਾ ਬਣ ਗਿਆ |
ਬਾਰਸ਼ ਦੇ ਮੌਸਮ ਵਿਚ ਔਰਤਾਂ ਇਸ ਤਰ੍ਹਾਂ ਕਰਨ ਅਪਣੇ ਪੈਰਾਂ ਦੀ ਦੇਖਭਾਲ
ਬਾਰਿਸ਼ ਦੇ ਮੌਸਮ ਵਿਚ ਅਪਣੇ ਪੈਰਾਂ ਨੂੰ ਠੀਕ ਰੱਖਣ ਲਈ ਕੁੱਝ ਸਾਵਧਾਨੀ ਵਰਤਣੀ ਜ਼ਰੂਰੀ ਹੈ |
ਘੁੰਗਰਾਲੇ ਵਾਲਾਂ ਨੂੰ ਇਸ ਤਰੀਕੇ ਨਾਲ ਬਣਾਉ ਮੁਲਾਇਮ ਅਤੇ ਚਮਕਦਾਰ
ਘੁੰਗਰਾਲੇ ਵਾਲਾਂ ਨੂੰ ਜੇਕਰ ਕੋਮਲ ਰੱਖਣਾ ਹੈ ਤਾਂ ਉਨ੍ਹਾਂ ਕੈਮੀਕਲ ਵਾਲੇ ਰੰਗਾਂ ਨੂੰ ਦੂਰ ਰੱਖੋ |
ਬਾਗਾਂ ਨਰਸਰੀਆਂ, ਕਲਾ, ਸਾਹਿਤ ਅਤੇ ਵਪਾਰ ਦਾ ਸੰਗਮ ਮਲੇਰਕੋਟਲਾ
ਬਹੁਤ ਮਿਹਨਤ ਅਤੇ ਮੁਸ਼ੱਕਤ ਨਾਲ ਬਣੀਆਂ ਇਹ ਸੁੰਦਰ ਇਮਾਰਤਾਂ ਸਰਕਾਰ ਅਤੇ ਅਵਾਮ ਦੀ ਬੇਧਿਆਨੀ ਕਰ ਕੇ ਖੰਡਰ ਬਣਨ ਲਈ ਤਿਆਰ ਹਨ।
ਦੁਨੀਆ ਭਰ 'ਚ ਟਵਿਟਰ ਸੇਵਾਵਾਂ ਠੱਪ, ਹਜ਼ਾਰਾਂ ਯੂਜ਼ਰਸ ਨੇ ਕੀਤੀ ਸ਼ਿਕਾਇਤ
ਸਰਵਰ ਨਾਲ ਸਬੰਧਤ ਵੈੱਬਸਾਈਟ DownDetector ਮੁਤਾਬਕ ਟਵਿਟਰ ਸੇਵਾਵਾਂ ਠੱਪ ਹੋਣ ਦੀਆਂ ਹਜ਼ਾਰਾਂ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ।
ਕੀ ਬੁਖ਼ਾਰ ਵਿਚ ਵੀ ਅਸੀ ਨਾਰੀਅਲ ਪਾਣੀ ਪੀ ਸਕਦੇ ਹਾਂ? ਆਉ ਜਾਣਦੇ ਹਾਂ
ਨਾਰੀਅਲ ਪਾਣੀ ’ਚ ਮਿਲਣ ਵਾਲੇ ਵਿਟਾਮਿਨ ਅਤੇ ਮਿਨਰਲਜ਼ ਦੀ ਵਜ੍ਹਾ ਨਾਲ ਇਹ ਸਰੀਰ ਨੂੰ ਬੁਖ਼ਾਰ ਤੋਂ ਜਲਦੀ ਠੀਕ ਹੋਣ ਵਿਚ ਮਦਦ ਕਰਦਾ ਹੈ।
ਘਰ ਦੀ ਰਸੋਈ ਵਿਚ ਬਣਾਉ ਲੱਛਾ ਪੁਦੀਨਾ ਪਰੌਂਠਾ
ਖਾਣ ਵਿਚ ਬੇਹੱਦ ਟੇਸਟੀ ਹੁੰਦਾ ਹੈ ਲੱਛਾ ਪੁਦੀਨਾ ਪਰੌਂਠਾ
ਘਰ ਦੀ ਰਸੋਈ ਵਿਚ ਬਣਾਉ ਫ਼ਰੂਟ ਰਾਇਤਾ
ਖਾਣ 'ਚ ਬੇਹੱਦ ਸਵਾਦਸ਼ਿਟ ਹੁੰਦਾ ਹੈ ਫ਼ਰੂਟ ਰਾਇਤਾ
ਬਜ਼ੁਰਗਾਂ ’ਚ ਵੱਧ ਰਹੀ ਹੈ ਬਲੱਡ ਸ਼ੂਗਰ ਦੀ ਸਮੱਸਿਆ, ਕੰਟਰੋਲ ਕਰਨ ਲਈ ਅਪਣਾਉ ਇਹ ਨੁਸਖ਼ੇ
ਡਾਇਬਿਟੀਜ਼ ਦਾ ਜ਼ਿਆਦਾ ਅਸਰ 70-79 ਸਾਲ ਦੇ ਉਮਰ ਗਰੁਪ ਵਿਚ 13.2 ਫ਼ੀਸਦੀ ਦੇਖਿਆ ਗਿਆ ਹੈ।