ਜੀਵਨ ਜਾਚ
ਹਰ ਰੋਜ਼ ਖਾਓ ਖਰਬੂਜਾ, ਅਨੇਕਾਂ ਬਿਮਾਰੀਆਂ ਨੂੰ ਦੂਰ ਭਜਾਉਣ ਵਿਚ ਹੈ ਸਮਰੱਥ
ਖਰਬੂਜੇ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ
ਕਿਵੇਂ ਕਰੀਏ ਹੱਡੀਆਂ ਨੂੰ ਮਜ਼ਬੂਤ
ਦੁੱਧ ਸਰੀਰ ਦੀਆਂ ਹੱਡੀਆਂ ਦੀ ਘਣਤਾ ਨੂੰ ਵਧਾਉਣ ਵਿਚ ਬਹੁਤ ਮਦਦ ਕਰਦਾ ਹੈ।
ਆਧਾਰ-ਪੈਨ ਲਿੰਕ ਕਰਨ ਲਈ ਬਚਿਆ 6 ਦਿਨ ਦਾ ਸਮਾਂ, ਇਨਐਕਟਿਵ ਪੈਨ ਰੱਖਣ 'ਤੇ ਹੋ ਸਕਦਾ ਹੈ ਜੁਰਮਾਨਾ
ਜੇਕਰ ਤੁਸੀਂ 1 ਜੁਲਾਈ ਨੂੰ ਜਾਂ ਇਸ ਤੋਂ ਬਾਅਦ ਪੈਨ-ਆਧਾਰ ਲਿੰਕ ਕਰਦੇ ਹੋ, ਤਾਂ ਤੁਹਾਨੂੰ ਇਸ ਦੇ ਲਈ 1000 ਰੁਪਏ ਦੇਣੇ ਹੋਣਗੇ।
ਸੁੰਦਰ ਦਿੱਸਣ ਲਈ ਔਰਤਾਂ ਸੌਣ ਤੋਂ ਪਹਿਲਾਂ ਅਜ਼ਮਾਉਣ ਇਹ ਨੁਸਖ਼ੇ
ਰਾਤ ਨੂੰ ਸੌਣ ਤੋਂ ਪਹਿਲਾਂ ਠੰਢੇ ਅਤੇ ਸਾਫ਼ ਪਾਣੀ ਨਾਲ ਅਪਣੀ ਚਮੜੀ ਨੂੰ ਸਾਫ਼ ਕਰ ਕੇ ਹੀ ਬਿਸਤਰ ’ਤੇ ਸੌਣ ਲਈ ਜਾਉ।
ਖੋਜ ਦਾ ਦਾਅਵਾ: ਪੁਰਸ਼ਾਂ ਤੇ ਔਰਤਾਂ 'ਚ ਜਣਨ ਸ਼ਕਤੀ ਵਧਾਉਂਦਾ ਹੈ ਯੋਗ, ਇਹ ਆਸਣ ਕਰੋ Try
ਪ੍ਰਜਣਨ ਸ਼ਕਤੀ ਲਈ ਯੋਗ ਤਣਾਅ ਨੂੰ ਘਟਾ ਕੇ ਮਾਦਾ ਅਤੇ ਮਰਦ ਦੋਹਾਂ ਦੇ ਬਾਂਝਪਨ ਨੂੰ ਸੁਧਾਰਦਾ ਹੈ
ਹੁਣ WhatsApp 'ਤੇ Hide ਕਰ ਸਕੋਗੇ ਆਪਣੀ ਪ੍ਰੋਫ਼ਾਈਲ ਫ਼ੋਟੋ, ਇਹ ਹੈ ਤਰੀਕਾ
'ਲਾਸਟ ਸੀਨ' ਵੀ ਰੱਖ ਸਕਦੇ ਹੋ ਗੁਪਤ
ਬੱਚਿਆਂ ਦੇ ਵਾਲਾਂ ਦਾ ਰੱਖੋ ਖ਼ਾਸ ਧਿਆਨ, ਰੁੱਖੇ ਵਾਲਾਂ ਨੂੰ ਮੁਲਾਇਮ ਬਣਾਉਣ ਲਈ ਅਪਣਾਓ ਇਹ Tips
ਧੂੜ, ਮਿੱਟੀ ਅਤੇ ਤੇਜ਼ ਧੁੱਪ ਕਾਰਨ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ
ਘਰਾਂ ਦੇ ਵਿਹੜਿਆਂ ਵਿਚੋਂ ਘੜੇ ਦੀ ਸਰਦਾਰੀ ਹੋਈ ਖ਼ਤਮ
ਘੜੇ ਦੀ ਮੌਜੂਦਗੀ ਸਾਡੇ ਘਰਾਂ- ਵਿਹੜਿਆਂ ਤੇ ਰਸੋਈਆਂ ਵਿਚੋਂ ਘੱਟ ਜਾਣ ਕਰ ਕੇ ਅੱਜ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਮਨੁੱਖ ਨੂੰ ਘੇਰ ਲਿਆ ਹੈ
ਮੁਲਾਜ਼ਮਾਂ ਲਈ VPN ਤੇ ਕਲਾਊਡ ਸਰਵਿਸਿਜ਼ ਦੀ ਵਰਤੋਂ 'ਤੇ ਕੇਂਦਰ ਨੇ ਲਗਾਈ ਪਾਬੰਦੀ
ਕਿਹਾ - ਕਿਸੇ ਵੀ ਗ਼ੈਰ-ਸਰਕਾਰੀ ਕਲਾਉਡ ਸੇਵਾ 'ਤੇ ਨਾ ਰੱਖੀ ਜਾਵੇ ਜਾਣਕਾਰੀ
5G ਸਪੈਕਟਰਮ ਦੀ ਨਿਲਾਮੀ ਨੂੰ ਕੇਂਦਰੀ ਕੈਬਨਿਟ ਨੇ ਦਿਤੀ ਮਨਜ਼ੂਰੀ
ਜੁਲਾਈ ਦੇ ਅੰਤ ਤੱਕ ਸ਼ੁਰੂ ਹੋਵੇਗੀ ਨਿਲਾਮੀ ਦੀ ਪ੍ਰਕਿਰਿਆ