ਜੀਵਨ ਜਾਚ
1 ਜੂਨ ਤੋਂ ਬਦਲ ਰਹੇ ਨੇ ਰੇਲਵੇ,ਰਾਸ਼ਨ ਕਾਰਡ ਅਤੇ ਫਲਾਈਟ ਨਾਲ ਜੁੜੇ ਕਈ ਨਿਯਮ
ਤੁਹਾਡੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ 1 ਜੂਨ ਤੋਂ ਬਦਲਣ ਜਾ ਰਹੀਆਂ ਹਨ........
ਹਰ ਰੋਗ ਦਾ ਇਲਾਜ ਹਨ ਅੰਬ ਦੇ ਪੱਤੇ
ਜੇਕਰ ਤੁਸੀ ਸ਼ੂਗਰ ਦੇ ਮਰੀਜ਼ ਹੋ ਤਾਂ ਅੰਬ ਦੀਆਂ ਪੱਤੀਆਂ ਦਾ ਸੇਵਨ ਕਰੋ।
ਮਿੰਟਾਂ ਵਿੱਚ ਤਿਆਰ ਕਰੋ ਟੇਸਟੀ ਮਿਕਸਡ ਓਮਲੇਟ
ਜੇ ਤੁਸੀਂ ਨਾਸ਼ਤੇ ਦੇ ਸਮੇਂ ਕੁਝ ਵੱਖਰਾ ਖਾਣਾ ਪਸੰਦ ਕਰਦੇ ਹੋ, ਤਾਂ............
ਚਾਹ ਪੱਤੀ ਤੋਂ ਬਣਿਆ Hair Serum 5 ਮਿੰਟਾਂ ਵਿਚ ਦੇਵੇਗਾ Glossy Hair
ਵਾਲਾਂ ਦੀ ਚਮਕ ਲਈ ਅਕਸਰ ਅਸੀਂ ਮਹਿੰਗੇ ਹੇਅਰ ਸੀਰਮ ਖਰੀਦਦੇ ਹਾਂ
ਰੇਲਵੇ,ਫਲਾਈਟ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ DMRC ਵੀ ਤਿਆਰ,ਸ਼ੁਰੂ ਹੋਣ ਜਾ ਰਹੀ ਹੈ ਮੈਟਰੋ!
ਦੇਸ਼ ਭਰ ਵਿਚ ਚੌਥੇ ਪੜਾਅ ਦੀ ਤਾਲਾਬੰਦੀ 30 ਮਈ ਨੂੰ ਖਤਮ ਹੋਣ ਜਾ ਰਹੀ ਹੈ।
ਗਰਮੀ ਵਿਚ ਬੱਚਿਆਂ ਲਈ ਘਰ ਵਿਚ ਹੀ ਬਣਾਓ Cupcake
ਚਾਕਲੇਟ ਦਾ ਨਾਮ ਸੁਣਦੇ ਹੀ ਸਭ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਚਾਕਲੇਟੀ ਚੀਜ਼ਾਂ ਬਹੁਤ ਪਸੰਦ ਹੁੰਦੀਆਂ ਹਨ।
ਸਜਾਵਟ ਹੀ ਨਹੀਂ ਮੱਛਰਾਂ ਨੂੰ ਦੂਰ ਕਰਨ ਲਈ ਲਗਾਓ ਇਹ ਪੌਦੇ
ਬਦਲਦੇ ਮੌਸਮ ਦੇ ਨਾਲ, ਮੱਛਰ ਅਕਸਰ ਸਵੇਰੇ ਅਤੇ ਸ਼ਾਮ ਨੂੰ ਘਰ ਵਿਚ ਦਿਖਾਈ ਦਿੰਦੇ ਹਨ
‘Bridal Masks’ ਨੂੰ ਆਪਣੇ ਵੇਡਿੰਗ ਆਊਟਫਿਟ ਦਾ ਬਣਾਉ ਹਿੱਸਾ
ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕੋਰੋਨਾ ਵਾਇਰਸ ਦੇ ਕਾਰਨ ਸਾਰੇ ਦੇਸ਼ਾਂ ਵਿਚ Lockdown ਚੱਲ ਰਿਹਾ ਹੈ
ਰੋਜ਼ 9 ਘੰਟੇ ਤੋਂ ਜ਼ਿਆਦਾ ਬੈਠਣ ਵਾਲੇ ਜਲਦ ਹੋ ਸਕਦੇ ਹਨ ਮੌਤ ਦਾ ਸ਼ਿਕਾਰ
ਮਹਾਂਮਾਰੀ ਦੇ ਦੌਰ 'ਚ ਅੱਜ ਦੀ ਜੀਵਨਸ਼ੈਲੀ ਅਜਿਹੀ ਹੋ ਗਈ ਹੈ ਕਿ ਸਾਰਾ ਕੰਮ ਲੋਕਾਂ ਦਾ ਲਗਾਤਾਰ ਕੰਪਿਊਟਰ ਜਾਂ ਲੈਪਟਾਪ ਸਾਹਮਣੇ ਬੈਠੇ ਰਹਿਣ ਨਾਲ ਹੀ ਚਲਦਾ ਹੈ
ਅਣਪਛਾਤੇ ਵਾਇਰਸਾਂ ਦੇ ਹੋਰ ਹੋ ਸਕਦੇ ਹਨ ਹਮਲੇ, Corona 'ਛੋਟਾ ਮਾਮਲਾ'-ਚੀਨੀ ਮਾਹਰ!
ਚੀਨ ਦੇ ਇਕ ਪ੍ਰਮੁੱਖ ਵਾਇਰਲੋਜਿਸਟ ਨੇ ਨਵੇਂ ਵਾਇਰਸਾਂ ਦੇ ਹਮਲੇ ਬਾਰੇ ਕਿਹਾ ਹੈ ਕਿ ਕੋਰੋਨਾ ਵਾਇਰਸ ਸਿਰਫ ਇਕ 'ਛੋਟਾ ਮਾਮਲਾ' ਹੈ ਅਤੇ ਸਮੱਸਿਆ ਦੀ ਸ਼ੁਰੂਆਤ ਹੈ।