ਜੀਵਨ ਜਾਚ
Health News: ਦੰਦਾਂ ਦੇ ਪੀਲੇਪਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅਪਣਾਉ ਇਹ ਨੁਸਖ਼ੇ
Health News: ਅਜਿਹੇ ’ਚ ਤੁਸੀਂ ਇਨ੍ਹਾਂ ’ਤੇ ਲੱਖਾਂ ਰੁਪਏ ਖ਼ਰਚ ਕਰਦੇ ਹੋ ਪਰ ਫਿਰ ਵੀ ਇਸ ਦਾ ਕੋਈ ਹੱਲ ਨਹੀਂ ਨਿਕਲਦਾ।
Health News: ਜੀਅ ਭਰ ਕੇ ਹੱਸਣ ਨਾਲ ਸਰੀਰਕ ਅਤੇ ਮਾਨਸਕ ਦੋਹਾਂ ਤਰ੍ਹਾਂ ਦੇ ਰੋਗ ਹੁੰਦੇ ਹਨ ਠੀਕ
ਇਸ ਦਾ ਮਤਲਬ ਇਹ ਹੈ ਕਿ ਹੱਸਣ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ।
Beauty Tips: ਵਾਲਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਤੋਂ ਮੁਕਤੀ ਪਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ
Beauty Tips: ਵਾਲਾਂ ਨੂੰ ਝੜਨ ਜਾਂ ਟੁਟਣ ਤੋਂ ਬਚਾਉਣ ਲਈ ਨਿੰਬੂ ਦੇ ਰਸ ਵਿਚ ਦੋ ਗੁਣਾਂ ਨਾਰੀਅਲ ਦਾ ਤੇਲ ਰਲਾ ਕੇ ਉਂਗਲੀਆਂ ਨਾਲ ਸਿਰ ਵਿਚ ਮਾਲਿਸ਼ ਕਰੋ।
Food Recipes: ਘਰ ਦੀ ਰਸੋਈ ਵਿਚ ਬਣਾਉ ਬਰੈੱਡ ਨਾਲ ਬਣੀ ਬਰਫ਼ੀ
Food Recipes: ਖਾਣ ਵਿਚ ਹੁੰਦੀ ਬਹੁਤ ਸਵਾਦ
Knitting Sweaters: ਸਵੈਟਰ ਬੁਣਨ ਵੇਲੇ ਔਰਤਾਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣ
Knitting Sweaters: ਮੋਟੇ ਉਨ ਲਈ ਮੋਟੀ ਸਿਲਾਈ ਅਤੇ ਪਤਲੀ ਉਨ ਲਈ ਪਤਲੀ ਸਿਲਾਈ ਦੀ ਹੀ ਵਰਤੋਂ ਕਰੋ।
Health News: ਕੈਂਸਰ ਅਤੇ ਹੋਰ ਕਈ ਬੀਮਾਰੀਆਂ ਲਈ ਰਾਮਬਾਣ ਹੈ ਲੱਸਣ ਦਾ ਅਚਾਰ
Health News: ਆਉ ਜਾਣਦੇ ਹਾਂ ਲੱਸਣ ਦੇ ਅਚਾਰ ਦੇ ਫ਼ਾਇਦਿਆਂ ਬਾਰੇ:
Health News: ਜ਼ੁਕਾਮ ਦੇ ਇਲਾਜ ਲਈ ਅਪਣਾਉ ਇਹ ਘਰੇਲੂ ਨੁਸਖ਼ੇ
Health News: ਸ਼ਹਿਦ ਅਤੇ ਨਿੰਬੂ ਦਾ ਘੋਲ ਗਲੇ ਦੇ ਦਰਦ ਅਤੇ ਜ਼ੁਕਾਮ ਲਈ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ।
Food Recipes: ਘਰ ਦੀ ਰਸੋਈ ਵਿਚ ਬਣਾਉ ਆਲੂ ਕੜ੍ਹੀ
Food Recipes: ਖਾਣ ਵਿਚ ਹੁੰਦੀ ਬਹੁਤ ਸਵਾਦ
ਆਉ ਜਾਣਦੇ ਹਾਂ ਪੁਰਾਤਨ ਮਿੱਟੀ ਦੇ ਬਰਤਨਾਂ ਬਾਰੇ ਜੋ ਸਾਡੇ ਪੁਰਖੇ ਵਰਤਦੇ ਸਨ
ਸਾਡੇ ਪੁਰਖੇ ਜੋ ਮਿੱਟੀ ਦੇ ਬਣੇ ਹੋਏ ਬਰਤਨ ਵਰਤਦੇ ਰਹੇ ਹਨ ਉਨ੍ਹਾਂ ਵਿਚ ਤੌੜੀ, ਘੜਾ ਜਾਂ ਤੌੜਾ ਵੀ ਕਹਿ ਲੈਂਦੇ ਸਨ
ਕੋਲੈਸਟਰੋਲ ਦਾ ਖਤਰੇ ਵਧਾ ਦਿੰਦੈ ਕੋਵਿਡ ਇਨਫ਼ੈਕਸ਼ਨ : ਨਵਾਂ ਅਧਿਐਨ
ਸਾਰਸ-ਕੋਵ-2 ਕਾਰਨ ਹੋਣ ਵਾਲੀ ਲਾਗ ਉੱਚ ਕੋਲੈਸਟਰੋਲ ਦੇ ਵਿਕਾਸ ਦੇ ਖਤਰੇ ਨੂੰ ਲਗਭਗ 30 ਫ਼ੀ ਸਦੀ ਤਕ ਵਧਾ ਸਕਦੀ ਹੈ