ਜੀਵਨ ਜਾਚ
ਨਾਰੀਅਲ ਦਾਲ ਕੜ੍ਹੀ ਤੜਕਾ
1 ਕੱਪ ਧੋਤੀ ਮਸਰਾਂ ਦੀ ਦਾਲ, 1/2 ਕੱਪ ਬਰੀਕ ਕਟਿਆ ਪਿਆਜ਼, 1 ਵੱਡਾ ਚਮਚ ਅਦਰਕ ਅਤੇ ਲੱਸਣ ਪੇਸਟ, 1 ਵੱਡਾ ਚਮਚ ਕਿਚਨ ਕਿੰਗ ਪਾਊਡਰ, 1/4 ਛੋਟਾ ਚਮਚ ਕੜੀ ਪਾਊਡਰ
ਲੜਕੀਆਂ ‘ਚ ਮਾਹਵਾਰੀ ਸਮੇਂ ‘ਤੇ ਨਾ ਆਉਣਾ, ਇਹ ਹਨ ਹਾਰਮੋਨ ਇੰਬੈਲੇਂਸ ਹੋਣ ਦੇ ਲੱਛਣ
ਹਾਰਮੋਨ ਅਸੰਤੁਲਨ ਇਕ ਅਜਿਹਾ ਸਾਈਲੈਂਟ ਕਿਲਰ ਹੈ, ਜੋ ਹੌਲੀ-ਹੌਲੀ ਕਈ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ...
ਅਗਸਤ ‘ਚ ਧਰਤੀ ਨਾਲ ਟਕਰਾਏਗਾ ਐਸਟਾਰਾਇਡ 2006QQ, ਮਿਟ ਜਾਵੇਗਾ ਇਕ ਦੇਸ਼ ਦਾ ਵਜ਼ੂਦ
ਬ੍ਰਹਿਮੰਡ ‘ਚ ਹਜਾਰਾਂ ਛੋਟੇ-ਵੱਡੇ ਐਸਟੇਰਾਇਡ ਮੌਜੂਦ ਹਨ ਅਤੇ ਧਰਤੀ ਹਮੇਸ਼ਾ ਇਨ੍ਹਾਂ ਦੇ ਨਿਸ਼ਾਨੇ ਉਤੇ ਹੁੰਦੀ ਹੈ...
ਭੁੱਖ ਵਧਾਉਣ ਲਈ ਘਰੇਲੂ ਨੁਸਖੇ
ਤੰਦਰੁਸਤੀ ਅਤੇ ਪੋਸ਼ਣ ਪਾਉਣ ਲਈ ਸਹੀ ਸਮੇਂ ਤੇ ਭੋਜਨ ਕਰਨਾ ਬਹੁਤ ਹੀ ਜ਼ਰੂਰੀ ਹੈ। ਕਈ ਵਾਰ ਪੇਟ 'ਚ ਭਾਰੀਪਨ ਮਹਿਸੂਸ ਹੋਣਾ, ਪੇਟ 'ਚ ਗੈਸ, ਸੀਨੇ 'ਚ ਜਲਣ, ਪਾਚਨ ....
ਘਰ ਦੀ ਰਸੋਈ ਵਿਚ : ਪੀਜ਼ਾ ਪਰਾਂਠਾ
ਆਟੇ ਲਈ : ਮੈਦਾ - 2 ਕਪ, ਲੂਣ - 1/2 ਛੋਟਾ ਟੀਸਪੂਨ, ਤੇਲ - 2 ਟੇਬਲਸਪੂਨ, ਖੰਡ - 1 ਛੋਟਾ ਚੱਮਚ, ਡਰਾਈ ਐਕਟਿਵ ਯੀਸਟ - 1 ਛੋਟਾ ਚੱਮਚ
ਰੋਜ਼ਾਨਾ ਸਰੀਰ ਦੇ ਵਜ਼ਨ ਮੁਤਾਬਕ ਪ੍ਰਤੀ ਕਿਲੋ ’ਤੇ 1 ਗ੍ਰਾਮ ਪ੍ਰੋਟੀਨ ਜਰੂਰੀ, ਜਾਣੋ
ਮਨੁੱਖੀ ਸਰੀਰ ਦੇ ਨਿਰਮਾਣ ਲਈ ਪ੍ਰੋਟੀਨ ਬੁਨਿਆਦੀ ਲੋੜ ਹੈ। ਸਾਡੇ ਸਰੀਰ ਚ ਮਾਸਪੇਸ਼ੀਆਂ ਦਾ ਬਣਨਾ...
ਸੈਂਪੂ ਤੋਂ ਦੁੱਧ ਬਣਾ ਕੇ 7 ਸਾਲਾਂ 'ਚ ਕਰੋੜਪਤੀ ਬਣੇ ਦੋ ਭਰਾ, ਪੁਲਿਸ ਨੇ ਕੀਤੇ ਗ੍ਰਿਫ਼ਤਾਰ
ਪੁਲਿਸ ਨੇ ਦੋ ਅਜਿਹੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਸ਼ੈਂਪੂ ਨਾਲ ਦੁੱਧ ਬਣਾ ਕੇ ਵੇਚਦੇ ਸਨ ਅਤੇ ਇਸ ਨਾਲ ਸਿਰਫ਼ 7 ਸਾਲਾਂ ਵਿਚ ਹੀ ਉਹ ਕਰੋੜਪਤੀ ਬਣ ਗਏ।
ਪਾਕਿਸਤਾਨ ਵਿਚ ਸਾਰਿਆਂ ਨੂੰ ਲੱਗਿਆ ‘ਤੰਦੂਰੀ ਚਾਹ’ ਦਾ ਚਸਕਾ
ਦੁਨੀਆ ਭਰ ਵਿਚ ਚਾਹ ਪ੍ਰੇਮੀਆਂ ਦੀ ਕਮੀਂ ਨਹੀਂ ਹੈ ਅਤੇ ਜੇਕਰ ਕਿਸੇ ਨੂੰ ਚਾਹ ਦਾ ਚਸਕਾ ਲੱਗ ਜਾਵੇ ਤਾਂ ਉਹ ਇਸ ਦਾ ਸਵਾਦ ਲੈਣ ਲਈ ਕਿਤੇ ਵੀ ਪਹੁੰਚ ਜਾਂਦਾ ਹੈ।
ਓਡੀਸ਼ਾ ਦੇ ਰਸਗੁੱਲੇ ਨੂੰ ਵੀ ਮਿਲਿਆ ਜੀਆਈ ਟੈਗ
ਆਪਣੀ ਰਸਮਲਾਈ ਨੂੰ ਵਿਗਿਆਨਿਕ ਪਹਿਚਾਣ ਮਿਲਣ 'ਤੇ ਉਡੀਸ਼ਾ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ।
ਹੁਣ ਭਾਰਤ 'ਚ ਮਿਲੇਗੀ ਮੁਫ਼ਤ WI-FI ਸਹੂਲਤ, Cisco-Google ਵਿਚਕਾਰ ਹੋਈ ਸਾਂਝੇਦਾਰੀ
ਦੂਰਸੰਚਾਰ ਨੈੱਟਵਰਕ ਸਮੱਗਰੀ ਬਣਾਉਣ ਵਾਲੀ ਅਮਰੀਕਾ ਦੀ ਕੰਪਨੀ ਸਿਸਕੋ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਗੂਗਲ....