ਜੀਵਨ ਜਾਚ
ਕਿੰਜ ਬਚੀਏ ਸਰਦੀ ਤੋਂ?
ਦਸੰਬਰ-ਜਨਵਰੀ ਦੇ ਮਹੀਨਿਆਂ ਵਿਚ ਕੜਾਕੇ ਦੀ ਠੰਢ ਪੈਂਦੀ ਹੈ ਅਤੇ ਫ਼ਰਵਰੀ ਦੇ ਮਹੀਨੇ ਤੋਂ ਠੰਢ ਘਟਣੀ ਸ਼ੁਰੂ ਹੋ ਜਾਂਦੀ ਹੈ। ਇਸ ਕੜਾਕੇ ਦੀ ਠੰਢ ਵਿਚ ਕੰਮ ਕਰਨਾ ...
ਵੱਖ-ਵੱਖ ਸ਼ੀਸ਼ਿਆਂ ਨਾਲ ਇੰਜ ਸਜਾਓ ਘਰ
ਸ਼ੀਸ਼ੇ ਦੀ ਵਰਤੋਂ ਘਰ ਦੇ ਅੰਦਰ ਹੀ ਨਹੀਂ ਸਗੋਂ ਘਰ ਦੇ ਬਾਹਰ ਗਾਰਡਨ, ਵਰਾਂਡੇ, ਗਲਿਆਰੇ ਅਤੇ ਛੱਤ ਉਤੇ ਵੀ ਹੋ ਰਿਹਾ ਹੈ। ਕਿਸ ਜਗ੍ਹਾ ਨੂੰ ਸਜਾਉਣਾ ਹੈ ਉਸ ਦੇ ਮੁਤਾਬਕ
ਰੰਗ - ਬਿਰੰਗੀ ਵਿਰਾਸਤ ਦਾ ਚੰਗਾ ਨਮੂਨਾ ਹੈ ਜੌਨਪੁਰ
ਉੱਤਰ ਪ੍ਰਦੇਸ਼ ਦਾ ਜੌਨਪੁਰ ਸ਼ਹਿਰ ਗੋਮਤੀ ਨਦੀ ਦੇ ਤਟ 'ਤੇ ਵਸਿਆ ਹੋਇਆ ਹੈ। ਇਹ ਸ਼ਹਿਰ ਅਪਣੀ ਇਤਿਹਾਸਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਬਣਾਏ ਹੋਏ ਹੈ।...
ਤੇਜ਼ ਧੁਪ 'ਚ ਇਸ ਤਰ੍ਹਾਂ ਰੱਖੋ ਅਪਣੇ ਚਿਹਰੇ ਦਾ ਧਿਆਨ
ਗਰਮੀਆਂ ਵਿਚ ਤੇਜ਼ ਧੁਪ ਦੀ ਮਾਰ ਤੋਂ ਬਚਣ ਲਈ ਨਾਰੀਅਲ ਦੇ ਪਾਣੀ ਨੂੰ ਚਿਹਰੇ ਉਤੇ ਲਗਾਉ। ਇਸ ਨਾਲ ਤੇਜ਼ ਧੁਪ ਦੇ ਅਸਰ ਤੋਂ ਛੁਟਕਾਰਾ ਮਿਲੇਗਾ ਤੇ ਚਮੜੀ ਵਿਚ ...
ਘਰ ਦੀ ਰਸੋਈ ਵਿਚ : ਬਿਰਿਆਨੀ
ਚਾਵਲ 500 ਗਰਾਮ, ਹਰੇ ਮਟਰ 100 ਗਰਾਮ, ਪਿਆਜ਼ 600 ਗਰਾਮ, ਅਦਰਕ 50 ਗਰਾਮ, ਦਹੀਂ 150 ਗਰਾਮ, ਧਨੀਆ 3 ਛੋਟੇ ਚੱਮਚ, ਜ਼ੀਰਾ 2 ਚੱਮਚ, ਨਮਕ...
ਮੌਸਮ ਬਦਲਣ ਨਾਲ ਗਲੇ ਤੋਂ ਪ੍ਰੇਸ਼ਾਨ ਲੋਕਾਂ ਲਈ ਕਾਰਗਾਰ ਉਪਾਅ
ਮੌਸਮ ਵਿਚ ਬਦਲਾਅ ਆਉਣ ਦੇ ਕਾਰਨ ਗਲੇ ‘ਚ ਦਰਦ ਅਤੇ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਗਲੇ ‘ਚ ਦਰਦ ਹੋਣ ਕਾਰਨ ਬੁਖਾਰ, ਕੁੱਝ ਖਾਣ ਨੂੰ ਦਿਲ ਨਾ ਕਰਨਾ, ਸਿਰ ਦਰਦ ...
ਰਾਜਸਥਾਨ ਦਾ ਇਹ ਸ਼ਹਿਰ ਬਣ ਗਿਆ ਵੈਡਿੰਗ ਡੈਸਟਿਨੇਸ਼ਨ
ਸੈਰ ਦੇ ਲਿਹਾਜ਼ ਨਾਲ ਰਾਜਸਥਾਨ ਦੇਸੀ ਹੀ ਨਹੀਂ ਸਗੋਂ ਵਿਦੇਸ਼ੀ ਸੈਲਾਨੀਆਂ ਵਿਚ ਵੀ ਕਾਫ਼ੀ ਮਸ਼ਹੂਰ ਰਿਹਾ ਹੈ। ਇਹ ਅਪਣੇ ਕਿਲੇ, ਇਤਿਹਾਸਿਕ ਮਹਿਲਾਂ ਲਈ ਦੁਨਿਆਂਭਰ...
ਫੇਸਬੁਕ ਨੇ ਨਵੀਂ ਵੀਡੀਓ ਐਪ 'ਲਾਸੋ' ਲਾਂਚ ਕੀਤੀ
ਫੇਸਬੁਕ ਨੇ ਇਕ ਵੀਡੀਓ ਐਪ 'ਲਾਸੋ' ਲਾਂਚ ਕੀਤਾ ਹੈ, ਜਿਸ ਦੇ ਨਾਲ ਉਪਯੋਗਕਰਤਾ ਵਿਸ਼ੇਸ਼ ਇਫੇਕਟ ਅਤੇ ਫਿਲਟਰ ਦੇ ਨਾਲ ਲਘੂ ਪ੍ਰਾਰੂਪ ਦੀ ਵੀਡੀਓ ਬਣਾ ਕੇ ਹੋਰ ਸਾਂਝਾ ਕਰ ...
ਘਰ ਦੀ ਰਸੋਈ ਵਿਚ : ਚਾਕਲੇਟ ਕੇਕ ਕੱਪ
ਕਾਗ਼ਜ਼ ਦੇ ਕੱਪ 8, ਮੱਖਣ 150 ਗਰਾਮ, ਤਾਜ਼ਾ ਕਰੀਮ 3 ਵੱਡੇ ਚੱਮਚ, ਬੇਕਿੰਗ ਪਾਊਡਰ 1 ਵੱਡਾ ਚੱਮਚ, ਆਈਸਿੰਗ ਸ਼ੂਗਰ 3 ਵੱਡੇ ਚੱਮਚ, ਕੋਕੋ ਪਾਊਡਰ 1 ...
ਅੱਖਾਂ ਅਤੇ ਬੁੱਲ੍ਹਾਂ ਨੂੰ ਇੰਜ ਬਣਾਉ ਖ਼ੂਬਸੂਰਤ
ਕਿਹਾ ਜਾਂਦਾ ਹੈ ਕਿ ਅੱਖਾਂ, ਚਿਹਰੇ ਦਾ ਸ਼ੀਸ਼ਾ ਹੁੰਦੀਆਂ ਹਨ। ਇਸ ਲਈ ਇਨ੍ਹਾਂ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਪੇਸ਼ ਹਨ ਕੁੱਝ ਖ਼ਾਸ ਨੁਸਖ਼ੇ। ਕਾਲੇ ਘੇਰੇ ਹਟਾਉਣ ਲਈ ਰੋਜ਼ ...