ਜੀਵਨ ਜਾਚ
ਘਰ 'ਚ ਚਾਂਦੀ ਚਮਕਾਉਣ ਦੇ ਆਸਾਨ ਤਰੀਕੇ
ਲੰਬੇ ਸਮੇਂ ਤੱਕ ਚਾਂਦੀ ਦੇ ਬਰਤਨ ਜਾਂ ਗਹਿਣੇ ਇਸਤੇਮਾਲ ਕਰਨ ਤੋਂ ਬਾਅਦ ਉਨ੍ਹਾਂ ਦੀ ਚਮਕ ਗਾਇਬ ਹੋ ਜਾਂਦੀ ਹੈ। ਜਿਸ ਕਾਰਨ ਅਸੀਂ ਉਨ੍ਹਾਂ ਨੂੰ ਪਾਲਿਸ਼ ਕਰਵਾਉਣ ਲਈ ...
ਬਿਨਾਂ ਫੋਨ ਨੂੰ ਅਨਲੌਕ ਕੀਤੇ ਇਸ ਤਰ੍ਹਾਂ ਕਰੋ ਗੂਗਲ ਮੈਪ ਦਾ ਇਸਤੇਮਾਲ
ਗੂਗਲ ਮੈਪ ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਵਿਚ ਅਹਿਮ ਭੂਮਿਕ ਨਿਭਾਉਂਦਾ ਹੈ। ਕਿਤੇ ਵੀ ਆਉਂਦੇ - ਜਾਂਦੇ ਸਮੇਂ ਗੂਗਲ ਦੀ ਇਹ ਨੇਵੀਗੇਸ਼ਨ ਐਪ ਸਾਡੇ ਕਾਫ਼ੀ ਕੰਮ ਆਉਂਦੀ ਹੈ। ...
ਬਾਲਕਨੀ ਸਜਾਉਣੀ ਹੈ ਤਾਂ ਅਜ਼ਮਾਓ ਇਹ ਅਸਾਨ ਉਪਾਅ
ਘਰਾਂ ਨੂੰ ਸਜਾਉਣ ਦੇ ਨਾਲ - ਨਾਲ ਬਾਲਕਨੀ ਨੂੰ ਸਜਾਉਣਾ ਵੀ ਇਕ ਜ਼ਰੂਰੀ ਹਿੱਸਾ ਹੈ। ਬਾਲਕਨੀ ਨੂੰ ਸਵਾਰਨਾ ਵੀ ਇਕ ਕਲਾ ਹੈ। ਜੋ ਸਾਰਿਆਂ ਨੂੰ ਪਤਾ ਨਹੀਂ ਹੁੰਦਾ। ...
ਕਰਨਾ ਚਾਹੁੰਦੇ ਹੋ ਸਰਦੀਆਂ 'ਚ ਯਾਤਰਾ ਤਾਂ ਜ਼ਰੂਰ ਕਰੋ ਇਹ ਕੰਮ
ਸਫਰ 'ਤੇ ਜਾਣਾ ਉਂਝ ਤਾਂ ਬਹੁਤ ਰੋਮਾਂਚਕ ਹੁੰਦਾ ਹੈ ਪਰ ਇਸ ਦੀ ਤਿਆਰੀਆਂ ਕਾਫ਼ੀ ਮੁਸ਼ਕਲ ਹਨ। ਐਕਸਟ੍ਰੀਮ ਮੌਸਮ ਜਿਵੇਂ ਠੰਡ ਵਿਚ ਕਾਫ਼ੀ ਸੰਭਲ ਕੇ ਤਿਆਰੀਆਂ ...
ਗੁਆਚੇ ਹੋਏ ਸਮਾਰਟਫੋਨ ਨੂੰ ਲੱਭਣ ਲਈ ਗੂਗਲ ਲੈ ਕੇ ਆਇਆ ਨਵਾਂ ਫ਼ੀਚਰ
ਹੁਣ ਖੋਏ ਹੋਏ ਸਮਾਰਟਫੋਨ ਫੋਨ ਨੂੰ ਲੱਭਣਾ ਹੋਰ ਵੀ ਆਸਾਨ ਹੋ ਜਾਵੇਗਾ। ਗੂਗਲ ਅਪਣੇ 'ਫਾਈਂਡ ਮਾਈ ਡਿਵਾਈਸ ਐਪ ਵਿਚ ਇੰਡੋਰ ਮੈਪ ਫੀਚਰ ਲਿਆਇਆ ਹੈ, ਇਸ ਦੇ ਨਾਲ ਯੂਜਰਸ ...
ਅਪਣੇ ਵਿਆਹ 'ਤੇ ਇਸ ਤਰ੍ਹਾਂ ਪਾਓ Punjabi Bridal Look
ਜਿਸ ਤਰ੍ਹਾਂ ਪੰਜਾਬੀ ਵਿਆਹ ਕਾਫ਼ੀ ਸ਼ਾਹੀ ਹੁੰਦਾ ਹੈ ਉਸੀ ਤਰ੍ਹਾਂ ਪੰਜਾਬੀ ਬ੍ਰਾਈਡਲ ਲੁੱਕ ਵੀ ਬਹੁਤ - ਬਹੁਤ ਸਪੈਸ਼ਲ ਹੁੰਦਾ ਹੈ। ਪੰਜਾਬੀ ਵਿਆਹ ਅਤੇ ਬ੍ਰਾਈਡਲ ਲੁੱਕ ...
ਸਰਦੀ ਦੇ ਦਿਨਾਂ 'ਚ ਬੇਹੱਦ ਫਾਇਦੇਮੰਦ ਹੈ ਅੰਜੀਰ ਦਾ ਹਲਵਾ
ਠੰਡ ਦੇ ਦਿਨਾਂ 'ਚ ਖਾਸ ਤੌਰ ਨਾਲ ਕੁੱਝ ਵਿਸ਼ੇਸ਼ ਚੀਜ਼ਾਂ ਦਾ ਸੇਵਨ ਕਰਨਾ ਕਈ ਤਰ੍ਹਾਂ ਤੋਂ ਫਾਇਦੇਮੰਦ ਸਾਬਤ ਹੁੰਦਾ ਹੈ। ਇਹਨਾਂ ਦਿਨਾਂ 'ਚ ਖਾਸ ਤੌਰ 'ਤੇ ਸੂਕੇ ਮੇਵੇ...
ਹਰ ਦਰਦ ਦੀ ਦਾਰੂ ਹੈ ਜੀਰੇ-ਗੁੜ ਦਾ ਪਾਣੀ
ਗੁੜ ਅਤੇ ਜੀਰਾ 2 ਅਜਿਹੇ ਆਮ ਭੋਜਨ ਵਸਤਾਂ ਹਨ ਜੋ ਹਰ ਘਰ ਦੀ ਰਸੋਈ ਵਿਚ ਜ਼ਰੂਰ ਮਿਲ ਜਾਂਦੇ ਹਨ। ਜੀਰੇ ਦੀ ਵਰਤੋਂ ਭੋਜਨ ਨੂੰ ਸਵਾਦਿਸ਼ਟ ਬਣਾਉਣ ਲਈ ਕੀਤਾ ਜਾਂਦਾ ਹੈ...
Black Friday Sale ਦੇ ਨਾਮ ਨਾਲ ਵਟਸਐਪ 'ਤੇ ਹੋ ਰਿਹੈ ਵੱਡਾ ਘਪਲਾ
ਜੇਕਰ ਤੁਸੀਂ ਵੀ ਵਟਸਐਪ ਯੂਜ਼ਰ ਹੋ ਅਤੇ ਤੁਹਾਡੇ ਕੋਲ ਵੀ ਵਟਸਐਪ ਉਤੇ ਬਲੈਕ ਫ੍ਰਾਈਡੇ ਸੇਲ ਜਾਂ ਬਲੈਕ ਫ੍ਰਾਈਡੇ ਕਾਂਟੈਸਟ ਦੇ ਨਾਮ ਨਾਲ ਕੋਈ ਮੈਸੇਜ ਆਇਆ...
ਵਿਆਹ ਦੇ ਮੌਸਮ 'ਚ ਬਦਲੋ ਅਪਣਾ ਲੁਕ
ਤਿਓਹਾਰ ਵਿਚ ਸੱਭ ਤੋਂ ਜ਼ਿਆਦਾ ਉਤਸ਼ਾਹ ਨੌਜਵਾਨਾ ਵਿਚ ਹੁੰਦਾ ਹੈ। ਖਾਸਕਰ ਲਡ਼ਕੀਆਂ ਵਿਚ ਅਪਣੇ ਫ਼ੈਸ਼ਨ ਅਤੇ ਮੇਕਅਪ ਨੂੰ ਲੈ ਕਰ ਨਵੇਂ ਟ੍ਰੈਂਡ ਦੀ ਚਾਹਤ ਹੁੰਦੀ ਹੈ...