ਜੀਵਨ ਜਾਚ
ਮਾਸਾਹਾਰੀ ਖਾਣ ਦੇ ਸ਼ੌਕੀਨ ਜ਼ਰੂਰ ਖਾਣ 'ਆਚਾਰੀ ਮੁਰਗ'
ਜੇਕਰ ਤੁਸੀਂ ਨਾਨਵੇਜ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਅਸੀ ਤੁਹਾਡੇ ਲਈ ਟੈਸਟੀ ਅਤੇ ਸਪਾਏਸੀ ਅਚਾਰੀ ਮੁਰਗ ਦੀ ਰੈਸਪੀ ਲੈ ਕੇ ਆਏ ਹਾਂ। ਵੱਖ - ਵੱਖ ਮਸਾਲਿਆਂ ਦੇ ਨਾਲ ਬਣਿਆ...
30 ਦੀ ਉਮਰ ਤੋਂ ਬਾਅਦ ਇਹ 12 ਟੈਸਟ ਜ਼ਰੂਰ ਕਰਵਾਉਣ ਔਰਤਾਂ
ਉਮਰ ਵਧਣ ਦੇ ਨਾਲ - ਨਾਲ ਔਰਤਾਂ ਵਿਚ ਸਿਹਤ ਨਾਲ ਜੁੜੀ ਪਰੇਸ਼ਾਨੀਆਂ ਵੀ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। 30 ਦੀ ਉਮਰ ਤੋਂ ਬਾਅਦ ਔਰਤਾਂ ਵਿਚ ਬਲਡ ਪ੍ਰੈਸ਼ਰ, ਸ਼ੁਗਰ, ਜੋੜਾ...
ਘਰੇਲੂ ਕਰੀਮ ਨਾਲ 3 ਦਿਨ ਵਿਚ ਗਾਇਬ ਹੋਣਗੇ ਡਾਰਕ ਸਰਕਲ
ਚਿਹਰੇ ਦੀ ਖੂਬਸੂਰਤੀ ਵਧਾਉਣ ਵਿਚ ਅੱਖਾਂ ਦੀ ਮਹੱਤਵਪੂਰਣ ਭੂਮਿਕਾ ਹੁੰਦੀ ਹੈ। ਅੱਖਾਂ ਦੇ ਹੇਠਾਂ ਪਏ ਡਾਰਕ ਸਰਕਲ ਕਿਸੇ ਵੀ ਇਨਸਾਨ ਦੀ ਪਰਸਨੈਲਿਟੀ ਖ਼ਰਾਬ ਕਰ ਦਿੰਦੇ ਹਨ।...
ਦੁਨੀਆਂ ਦੀ ਸੱਭ ਤੋਂ ਵਡੀ ਚਿਪ ਬਣਾਉਣ ਵਲੀ ਇੰਟੈਲ ਦਾ ਜਨਮਦਿਨ
ਇੰਟੈਲ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਤੁਹਾਡੇ ਲੈਪਟਾਪ ਤੋਂ ਲੈ ਕੇ ਡੈਸਕਟਾਪ ਅਤੇ ਆਈਫੋਨ ਤਕ ਵਿਚ ਇੰਟੈਲ ਦੇ ਹੀ ਪ੍ਰੋਸੈਸਰ ਮਿਲਣਗੇ। ਜੀ ਹਾਂ, ਵਿਸ਼ਵ ਦੀ...
ਇਕ ਝੀਲ ਜਿਥੇ ਚੰਨ 'ਤੇ ਸੂਰਜ ਦਿਖਦੇ ਹਨ ਇੱਕਠੇ
ਦੁਨੀਆਂ ਵਿਚ ਅਜਿਹੀ ਕਈ ਅਜੀਬੋ - ਗਰੀਬ ਚੀਜ਼ਾਂ ਹਨ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਅਪਣੀ ਅਨੋਖੀ ਅਤੇ ਵੱਖ ਖਾਸਿਅਤ ਦੇ ਕਾਰਨ ਅਜਿਹੀ ਜਗ੍ਹਾਵਾਂ ਨੂੰ...
ਬੈਂਬੂ ਫਰਨੀਚਰ ਨਾਲ ਦਿਓ ਘਰ ਨੂੰ ਅਟਰੈਕਟਿਵ ਲੁਕ
ਬੈਂਬੂ ਫਰਨੀਚਰ ਈਕੋ-ਅਨੁਕੂਲ ਹੁੰਦਾ ਹੈ ਅਤੇ ਬਹੁਤ ਲੰਬੇ ਸਮੇਂ ਤਕ ਟਿਕਾਊ ਰਹਿੰਦਾ ਹੈ। ਸਜਾਵਟ ਲਈ ਇਹ ਫਰਨੀਚਰ ਵਧੀਆ ਹੈ, ਜਿਸ ਦੀ ਵਰਤੋਂ ਇਨਡੋਰ ਸਜਾਵਟ ਵਿਚ ਵੀ ਕੀਤੀ...
ਬਣਾਓ ਬਿਨਾਂ ਕਾਜੂਆਂ ਦੇ 'ਕਾਜੂ ਕਤਲੀ ਬਰਫੀ'
ਕਾਜੂ ਕਤਲੀ ਤਾਂ ਉਂਜ ਸਾਰੇ ਪਸੰਦ ਕਰਦੇ ਹੀ ਹਨ, ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਨ ਬਿਨਾਂ ਕਾਜੂ ਦੀ ਕਾਜੂ ਕਤਲੀ ਬਣਾਉਣ ਦੀ ਤਰਕੀਬ। ਤੁਸੀ ਇਸ ਨੂੰ ਸਿੰਘਾੜੇ ਦੇ ਆਟੇ...
ਚਮੜੀ 'ਤੇ ਹੋਣ ਵਾਲੇ ਲਾਲ ਦਾਣਿਆਂ ਦਾ ਕਾਰਨ ਅਤੇ ਇਸਦਾ ਇਲਾਜ
ਚਮੜੀ ਵਿਚ ਅਕਸਰ ਲਾਲ ਦਾਣੇ ਹੋ ਜਾਂਦੇ ਹਨ। ਹੁਣ ਇਸ ਨੂੰ ਐਲਰਜੀ ਕਹੋ ਜਾਂ ਇਨਫੈਕਸ਼ਨ ਚਮੜੀ ਵਿਚ ਹੋਣ ਵਾਲੇ ਲਾਲ ਰੰਗ ਦੇ ਛੋਟੇ - ਛੋਟੇ ਦਾਣੇ ਭਿਆਨਕ ਦਰਦ ਨੂੰ ਆਪਣੇ ਨਾਲ...
ਜਾਣੋ ਕਿਵੇਂ ਬਣਾਈਏ ਛੋਲਿਆਂ ਦੀ ਦਾਲ ਤੋਂ ਬਰਫੀ
ਛੋਲੇ ਦਾਲ ਤੋਂ ਬਣੀ ਮਠਿਆਈ ਦਾ ਸਵਾਦ ਜੇਕਰ ਤੁਸੀਂ ਚੱਖਿਆ ਹੈ ਤਾਂ ਇਸ ਦੀ ਬਰਫੀ ਦਾ ਸਵਾਦ ਜਰੁਰ ਚਖੋ। ਇਹ ਤੁਹਾਨੂੰ ਬਹੁਤ ਪਸੰਦ ਆਵੇਗੀ। ਛੋਲੇ ਦਾਲ ਦੀ ਬਰਫੀ ਦਾ ਆਪਣਾ ...
Yahoo Messenger ਹੁਣ ਨਹੀਂ ਕਰ ਸਕੋਗੇ ਯੂਜ਼, ਅੱਜ ਤੋਂ ਹੋ ਰਿਹੈ ਬੰਦ
ਅਪਣੇ ਸਮੇਂ ਦੀ ਸੱਭ ਤੋਂ ਮਸ਼ਹੂਰ ਮੈਸੈਂਜਰ ਸਰਵਿਸ Yahoo Messenger ਨੂੰ ਯਾਹੂ ਅੱਜ ਯਾਨੀ 17 ਜੁਲਾਈ ਤੋਂ ਹਮੇਸ਼ਾ ਲਈ ਬੰਦ ਕਰ ਰਿਹਾ ਹੈ। ਕੁੱਝ ਦਿਨਾਂ ਪਹਿਲਾਂ ਯਾਹੂ...