ਜੀਵਨ ਜਾਚ
ਰੈਂਬੋ ਥੀਮ ਨਾਲ ਘਰ ਨੂੰ ਦਿਓ ਸ਼ਾਨਦਾਰ ਲੁਕ
ਘਰ ਜਿਥੇ ਅਸੀਂ ਸੁਕੂਨ ਨਾਲ ਰਹਿੰਦੇ ਹਾਂ। ਘਰ ਹਰ ਇਨਸਾਨ ਦੀ ਜ਼ਿੰਦਗੀ ਵਿਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਓਸੇ ਤਰ੍ਹਾਂ ਰੰਗਾਂ ਦਾ ਵੀ ਬਹੁਤ ਮਹਤੱਵ ਹੁੰਦਾ ...
ਨਹੁੰਆਂ ਨੂੰ ਖੂਬਸੂਰਤ ਬਣਾਉਣ ਲਈ ਅਪਣਾਓ ਟਰੈਂਡੀ ਨੇਲ ਆਰਟ
ਸਾਰੀਆਂ ਕੁੜੀਆਂ ਆਪਣੇ ਹੱਥਾਂ ਨੂੰ ਖੂਬਸੂਰਤ ਅਤੇ ਆਕਰਸ਼ਿਤ ਵਿਖਾਉਣ ਲਈ ਨੇਲ ਪੇਂਟ ਲਗਾਉਂਦੀਆਂ ਹਨ। ਅੱਜ ਕੱਲ੍ਹ ਕੁੜੀਆਂ ਵਿਚ ਨੇਲ ਆਰਟ ਦਾ ਟ੍ਰੇਂਡ ...
ਗੂੜ੍ਹੀ ਨੀਂਦ ਦੇ ਜਾਦੁਈ ਫ਼ਾਇਦੇ ਜਾਣੋ ...
ਸਰੀਰ ਨੂੰ ਤੰਦਸੁਰਤ ਰੱਖਣ ਲਈ ਨੀਂਦ ਦਾ ਵੀ ਬਹੁਤ ਅਹਿਮ ਰੋਲ ਹੁੰਦਾ ਹੈ। ਜੀਵਨ ਸ਼ੈਲੀ ਅਤੇ ਦਿਨ ਭਰ ਦੀ ਭੱਜ ਦੌੜ ਤੋਂ ਇਲਾਵਾ ਘਰ ਅਤੇ ਦਫ਼ਤਰ ਦੀਆਂ ...
ਇਸ ਮਹੀਨੇ ਦਿਸੇਗਾ ਸਦੀ ਦਾ ਸੱਭ ਤੋਂ ਲੰਮਾ ਚੰਨ ਗ੍ਰਹਿਣ
ਪੁਲਾੜ ਅਤੇ ਖਗੋਲ ਵਿਗਿਆਨ ਵਿਚ ਰੁਚੀ ਰੱਖਣ ਵਾਲਿਆਂ ਨੂੰ ਇਸ ਹਫ਼ਤੇ ਦੋ ਵੱਡੀਆਂ ਘਟਨਾਵਾਂ ਦਿਸਣ ਨੂੰ ਮਿਲਣਗੀਆਂ। ਇਸ ਮਹੀਨੇ ਮੰਗਲ ਸਾਡੀ ਧਰਤੀ ਦੇ ਏਨਾ...
ਘਰ ਵਿਚ ਬਣਾਓ ਸਵਾਦਿਸ਼ਟ ਕੱਚੇ ਕੇਲੇ ਦੀ ਸੁੱਕੀ ਸਬਜ਼ੀ
ਦੱਖਣ ਭਾਰਤ ਵਿਚ ਬਣਨ ਵਾਲੀ ਪੌਸ਼ਟਿਕ ਸਬਜ਼ੀ ਨੂੰ ਤੁਸੀਂ ਘਰ ਵਿਚ ਬਣਾਓ ਅਤੇ ਖਾਓ। ਇਹ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਜਲਦੀ ਤਿਆਰ...
ਦੰਦਾਂ ਦੀ ਸਮਸਿਆਵਾਂ ਲਈ ਫ਼ਾਇਦੇਮੰਦ ਜੜੀ - ਬੂਟੀਆਂ
ਗਲਤ ਖਾਣ-ਪੀਣ ਦੇ ਕਾਰਨ ਬੱਚਿਆਂ ਤੋਂ ਲੈ ਕੇ ਵਡਿਆ ਦੀਆਂ ਦੰਦਾਂ ਦੀਆਂ ਸਮੱਸਿਆਵਾਂ ਵੱਧਦੀਆਂ ਜਾ ਰਹੀਆਂ ਹਨ। ਲੋਕ ਆਪਣੇ ਦੰਦਾਂ ਨੂੰ ਤੰਦੁਰੁਸਤ ਰੱਖਣ ਲਈ ...
ਰਾਣੀ ਲਕਸ਼ਮੀ ਬਾਈ ਦਾ ਇਤਿਹਾਸਿਕ ਸਥਾਨ
ਭਾਰਤ ਵਿਚ ਅਜਿਹੇ ਬਹੁਤ ਸਾਰੇ ਇਤਿਹਾਸਿਕ ਕਿਲੇ ਹਨ ਜਿਸ ਨੂੰ ਦੇਖਣ ਲਈ ਲੋਕ ਦੇਸ਼ - ਵਿਦੇਸ਼ ਤੋਂ ਆਉਂਦੇ ਹਨ, ਉਨ੍ਹਾਂ ਵਿਚੋਂ ਇਕ ਹੈ ਰਾਣੀ ਲਕਸ਼ਮੀ ਬਾਈ ਦਾ ...
ਇਸ ਤਰ੍ਹਾਂ ਸਜਾਓ ਘਰ ਤਾਂ ਮਨ ਨੂੰ ਮਿਲੇਗੀ ਸ਼ਾਂਤੀ
ਕੀ ਤੁਹਾਨੂੰ ਪਤਾ ਹੈ ਕਿ ਜੇਕਰ ਤੁਹਾਡੇ ਘਰ ਵਿਚ ਚੀਜ਼ਾਂ ਬਿਖਰੀਆਂ ਹੋਣ, ਗੰਦਗੀ ਹੋਵੇ ਜਾਂ ਘਰ ਦਾ ਡਿਜ਼ਾਇਨ ਠੀਕ ਨਾ ਹੋਵੇ ਤਾਂ ਤੁਸੀਂ ਅਪਣੀ ਊਰਜਾ ਦਾ ਪੂਰਾ ਇਸਤੇਮਾਲ...
ਕੈਂਸਰ ਦੀ ਬਿਮਾਰੀ ਤੋਂ ਬਚਾਉਂਦੀਆਂ ਹਨ ਇਹ 5 ਚੀਜ਼ਾਂ
ਅੱਜ ਅਸੀ ਜੇਕਰ ਕੈਂਸਰ ਨੂੰ ਲੈ ਕੇ ਗੱਲ ਕਰੀਏ ਤਾਂ ਅਸੀ ਤੁਹਾਨੂੰ ਇਹ ਦੱਸ ਦੇਈਏ ਕਿ ਠੀਕ ਖਾਨਾ ਨਾ ਖਾਣ, ਵਿਗੜਦੀ ਹੋਈ ਜੀਵਨਸ਼ੈਲੀ ਦੇ ਕਾਰਨ ਅੱਜ 5 ਵਿੱਚੋਂ ...
ਢਾਬਾ ਸਟਾਈਲ ਛੋਲੇ ਦਾਲ ਤੜਕਾ
ਅੱਜ ਅਸੀ ਤੁਹਾਨੂੰ ਛੋਲੇ ਦਾਲ ਤੜਕਾ ਬਣਾਉਣ ਦੇ ਢੰਗ ਦੱਸਣ ਜਾ ਰਹੇ ਹਾਂ। ਇਸ ਦਾਲ ਦਾ ਖਾਸ ਸਵਾਦ ਤੜਕੇ ਦੇ ਕਾਰਨ ਜ਼ਾਇਕੇਦਾਰ ਬਣ ਜਾਂਦਾ ਹੈ। ਇਸ ਢਾਬਾ ...