ਜੀਵਨ ਜਾਚ
ਇਸ ਤਰ੍ਹਾਂ ਦੇ ਬੱਚੇ ਕਰਦੇ ਹਨ ਸਕੂਲ 'ਚ ਸੱਭ ਤੋਂ ਵਧੀਆ ਪ੍ਰਦਰਸ਼ਨ
ਜੇਕਰ ਤੁਹਾਡੇ ਬੱਚੇ ਵੀ ਵਾਰ - ਵਾਰ ਸਵਾਲ ਕਰਦੇ ਹਨ ਜਾਂ ਫਿਰ ਉਨ੍ਹਾਂ 'ਚ ਹਰ ਚੀਜ਼ ਨੂੰ ਜਾਣਨ ਦੀ ਇੱਛਾ ਰਹਿੰਦੀ ਹੈ ਤਾਂ ਪਰੇਸ਼ਾਨ ਨਾ ਹੋਵੋ ਸਗੋਂ ਖ਼ੁਸ਼ ਹੋ ਜਾਉ ਕਿਉਂ...
ਗਰਮੀ 'ਚ ਫ਼ੂਡ ਪਾਇਜ਼ਨਿੰਗ ਦਾ ਖ਼ਤਰਾ, ਬਾਹਰ ਦੀਆਂ ਚੀਜ਼ਾਂ ਤੋਂ ਕਰੋ ਪਰਹੇਜ਼
ਗਰਮੀ ਆਉਂਦੇ ਹੀ ਫ਼ੂਡ ਪਾਇਜ਼ਨਿੰਗ ਦੀ ਸਮੱਸਿਆ ਵੱਧ ਜਾਂਦੀ ਹੈ। ਖਾਣ 'ਚ ਕਈ ਵਾਰ ਲਾਪਰਵਾਹੀ ਵਰਤਣ ਨਾਲ ਵੀ ਫ਼ੂਡ ਪਾਇਜ਼ਨਿੰਗ ਦੀ ਸਮੱਸਿਆ ਹੋ ਸਕਦੀ ਹੈ ਜਿਸ ਨਾਲ ਥਕਾਣ ਅਤੇ...
ਬਿਨਾਂ ਨੈੱਟਵਰਕ ਵੀ ਕਰ ਸਕੋਗੇ ਕਾਲ, ਸਿਰਫ਼ Wi-Fi ਦੀ ਹੋਵੇਗੀ ਜ਼ਰੂਰਤ
ਕਾਲ ਡਰਾਪ ਅਤੇ ਖ਼ਰਾਬ ਕਨੈਕਸ਼ਨ ਨਾਲ ਸ਼ਾਇਦ ਹੀ ਕੋਈ ਮੋਬਾਈਲ ਉਪਭੋਗਤਾ ਹੋਵੇਗਾ ਜੋ ਪਰੇਸ਼ਾਨ ਨਾ ਹੋਇਆ ਹੋਵੇ। ਜਦੋਂ ਵੀ ਅਸੀ ਫ਼ੋਨ 'ਤੇ ਗੱਲ ਕਰਦੇ ਹਾਂ ਤਾਂ ਸਾਡੀ ਕਾਲ...
ਫ਼ੇਸਬੁਕ ਜਲਦ ਹੀ ਲਾਂਚ ਕਰੇਗੀ ਨਵਾਂ ਡੇਟਿੰਗ ਫ਼ੀਚਰ
ਫ਼ੇਸਬੁਕ ਜਲਦ ਹੀ ਡੇਟਿੰਗ ਸਰਵਿਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਜੀ ਹਾਂ, ਸੋਸ਼ਲ ਨੈਟਵਰਕਿੰਗ ਵੈਬਸਾਈਟ 'ਤੇ ਡੇਟਿੰਗ ਦਾ ਤਜ਼ਰਬਾ ਵੀ ਮਿਲੇਗਾ। ਫ਼ੇਸਬੁਕ ਦੇ ਸੀਈਓ ਮਾਰਕ...
ਮਾਰਕ ਜ਼ੁਕਰਬਰਗ ਦਾ ਐਲਾਨ : Facebook ਦੀ ਬਰਾਉਜ਼ਿੰਗ ਹਿਸਟਰੀ ਕਰ ਸਕਦੇ ਹੋ ਕਲੀਅਰ
ਫ਼ੇਸਬੁਕ ਡਾਟਾ ਲੀਕ ਮਾਮਲੇ ਤੋਂ ਬਾਅਦ ਕੰਪਨੀ ਨੇ ਕੁੱਝ ਕਦਮ ਚੁਕਣੇ ਸ਼ੁਰੂ ਕਰ ਦਿਤੇ ਹਨ। ਕੰਪਨੀ ਸੀਈਓ ਮਾਰਕ ਜ਼ੁਕਰਬਰਗ ਨੇ ਜਾਣਕਾਰੀ ਦਿਤੀ ਹੈ ਕਿ ਇਕ ਨਵਾਂ ਫ਼ੀਚਰ ਲਿਆਇਆ...
ਗਰਮ ਪਾਣੀ 'ਚ ਹਲਦੀ ਮਿਲਾ ਕੇ ਪੀਣ ਨਾਲ ਹੋਣਗੇ ਫ਼ਾਇਦੇ
ਹਲਦੀ ਇਕ ਆਯੁਰਵੈਦਿਕ ਦਵਾਈ ਹੈ ਜੋ ਕਿ ਕਈ ਰੋਗਾਂ ਤੋਂ ਬਚਾਉਂਦੀ ਹੈ। ਘਰ ਦੀ ਰਸੋਈ 'ਚ ਹਲਦੀ ਮਸਾਲਿਆਂ ਦੇ ਰੂਪ 'ਚ ਵਿਸ਼ੇਸ਼ ਤੌਰ 'ਤੇ ਵਰਤੀ ਜਾਂਦੀ ਹੈ। ਮਾਹਰ ਦਸਦੇ ਹਨ...
ਓਟਸ ਖਾਣਾ ਸਿਹਤ ਲਈ ਹੁੰਦਾ ਹੈ ਖ਼ਤਰਨਾਕ
ਇਨੀਂ ਦਿਨੀਂ ਓਟਸ ਸਾਡੇ ਆਮ ਜ਼ਿੰਦਗੀ ਦਾ ਸਿਹਤਮੰਦ ਨਾਸ਼ਤਾ ਬਣ ਗਿਆ ਹੈ। ਨਾਸ਼ਤੇ ਤੋਂ ਇਲਾਵਾ ਸਨੈਕਸ ਦੇ ਤੌਰ 'ਤੇ ਇਸ ਨੂੰ ਲੋਕ ਖਾਣ ਲਗ ਗਏ ਹਨ ਪਰ ਅਸੀਂ ਤੁਹਾਨੂੰ ਦਸ...
ਜਾਣੋ ਗਰਮੀਆਂ 'ਚ ਕਕੜੀ ਖਾਣ ਦੇ ਫ਼ਾਇਦੇ
ਕਕੜੀ ਰੇਸ਼ਾ ਅਤੇ ਪਾਣੀ ਦਾ ਸ਼ਾਨਦਾਰ ਮੇਲ ਹੈ। ਕਕੜੀ 'ਚ ਆਇਯੋਡੀਨ ਦੀ ਪੂਰੀ ਮਾਤਰਾ ਪਾਈ ਜਾਂਦੀ ਹੈ, ਜਿਸ ਨਾਲ ਇਹ ਕਈ ਬਿਮਾਰੀਆ ਤੋਂ ਬਚਾਅ ਕਰਦੀ ਹੈ। ਕਕੜੀ ਸਰੀਰ ਨੂੰ...
ਸਿਹਤ ਲਈ ਫ਼ਾਇਦੇਮੰਦ ਹੁੰਦੈ ਗਰਮੀਆਂ 'ਚ ਨਿੰਬੂ ਪਾਣੀ ਪੀਣਾ
ਕੁੱਝ ਲੋਕ ਨਿੰਬੂ ਨੂੰ ਸਲਾਦ ਤਾਂ ਕੁੱਝ ਇਸ ਨੂੰ ਸ਼ਰਬਤ ਆਦਿ 'ਚ ਪਾ ਕੇ ਵਰਤੋਂ ਕਰਦੇ ਹਨ।
ਸ਼ੂਗਰ ਰੋਗ ਦਾ ਰਾਮਬਾਣ ਇਲਾਜ ਸ਼ੂਗਰੀਨ ਅੰਮ੍ਰਿਤ ਔਸ਼ਧੀ
ਇਸੇ ਕਾਰਨ ਇਹ ਰਾਮਬਾਣ ਔਸ਼ਧੀ ਖ਼ੂਨ ਤੇ ਪਿਸ਼ਾਬ ਵਿਚ ਵਧੀ ਹੋਈ ਸ਼ੂਗਰ ਨੂੰ ਤੁਰਤ ਕੰਟਰੋਲ ਕਰਨ ਵਿਚ ਸਫ਼ਲ ਸਿੱਧ ਹੋ ਰਹੀ ਹੈ।