Australia
ਆਸਟਰੇਲੀਆ ਵਿਚ ਇਲਫ਼ਲੂਏਂਜ਼ਾ ਵਾਇਰਸ ਨੇ ਪਸਾਰੇ ਪੈਰ ; 63 ਮੌਤਾਂ
44,160 ਲੋਕ ਹੋਏ ਵਾਇਰਸ ਦੇ ਸ਼ਿਕਾਰ
ਆਸਟਰੇਲੀਆ ਦੇ ਦਿੱਗਜਾਂ ਨੇ ਵੈਸਟਇੰਡੀਜ਼-ਨਿਊਜ਼ੀਲੈਂਡ ਨੂੰ ਛੁਪੇ ਰੁਸਤਮ ਦਸਿਆ
30 ਮਈ ਤੋਂ ਸ਼ੁਰੂ ਹੋ ਰਿਹਾ ਹੈ ਕ੍ਰਿਕਟ ਵਰਲਡ ਕੱਪ 2019
ਮੈਲਬੋਰਨ ਵਿਚ ਵਿਟਸਲੀ ਹਾਕੀ ਕਲੱਬ ਦੀ ਸਥਾਪਨਾ
ਬੀਤੇ ਦਿਨੀਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਚ ਵਿਟਸਲੀ ਹਾਕੀ ਕਲੱਬ ਦੀ ਸਥਾਪਨਾ ਕੀਤੀ ਗਈ।
ਮਹਿਲਾ ਨਾਲ ਬਦਸਲੂਕੀ ਕਰਨ 'ਤੇ ਆਸਟਰੇਲੀਆਈ ਕ੍ਰਿਕਟਰ ਨੂੰ ਫਲਾਈਟ 'ਚੋਂ ਕੱਢਿਆ ਬਾਹਰ
ਇਸ ਵਿਵਾਦ ਕਾਰ ਉਡਾਨ 'ਚ 30 ਮਿੰਟ ਦੀ ਦੇਰੀ ਹੋਈ
ਆਸਟ੍ਰੇਲੀਆ 'ਚ ਮੁੜ ਲਿਬਰਲ ਪਾਰਟੀ ਦੀ ਸਰਕਾਰ ਬਣਨੀ ਤੈਅ
ਬੀਤੇ ਕੱਲ ਆਸਟ੍ਰੇਲੀਆ ‘ਚ ਸੰਘੀ ਸਰਕਾਰ ਚੁਣਨ ਦੇ ਲਈ ਚੋਣਾਂ ਹੋਈਆਂ ਹਨ।
ਖੱਖ ਪ੍ਰੋਡਕਸ਼ਨ ਨੇ ਮਾਰਿਆ ਕਬੱਡੀ ਖਿਡਾਰੀਆਂ ਦੇ ਹੱਕ 'ਚ ਹਾਅ ਦਾ ਨਾਅਰਾ
ਗ੍ਰਿਫਥ ਖੇਡਾਂ 'ਚ ਮਾਲੀ ਮਦਦ ਦੀ ਕੀਤੀ ਪੇਸ਼ਕਸ਼
ਔਰਤਾਂ 'ਤੇ ਹਮਲਾ ਕਰਨ ਦੇ ਮਾਮਲੇ 'ਚ ਭਾਰਤੀ ਯੋਗ ਗੁਰੂ ਗ੍ਰਿਫ਼ਤਾਰ
ਖ-ਵੱਖ ਮੌਕਿਆਂ 'ਤੇ ਔਰਤਾਂ ਨਾਲ ਮਾੜਾ ਵਤੀਰਾ ਕਰਨ ਦਾ ਦੋਸ਼ ਲੱਗਿਆ
ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਲੱਗਾ ਵੱਡਾ ਝਟਕਾ
ਟੀਮ ਤੋਂ ਬਾਹਰ ਹੋਇਆ ਇਹ ਤੇਜ਼ ਗੇਂਦਬਾਜ਼
ਚੋਣ ਪ੍ਰਚਾਰ ਦੌਰਾਨ ਆਸਟ੍ਰੇਲੀਆਈ ਪ੍ਰਧਾਨ ਮੰਤਰੀ 'ਤੇ ਸੁੱਟਿਆ ਅੰਡਾ
ਪੁਲਿਸ ਨੇ 24 ਸਾਲਾ ਔਰਤ ਨੂੰ ਕਾਬੂ ਕੀਤਾ
ਵਿਕਟੋਰੀਆ ਦੀ ਪਾਰਲੀਮੈਂਟ 'ਚ ਸਿੱਖਾਂ ਵੱਲੋਂ ਸਜਾਏ ਗਏ ਦੀਵਾਨ
ਆਸਟ੍ਰੇਲੀਆ ਵਿਚ ਰਹਿਣ ਵਾਲੇ ਸਿੱਖਾਂ ਵੱਲੋਂ ਵਿਕਟੋਰੀਆ ਦੀ ਪਾਰਲੀਮੈਂਟ ‘ਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਕ ਦੀਵਾਨ ਸਜਾਇਆ ਗਿਆ