Chandigarh
ਕਰਤਾਰਪੁਰ ਸਾਹਿਬ ਦੇ ਬਿਆਨ 'ਤੇ DGP ਦਾ ਸਪਸ਼ਟੀਕਰਨ
ਟਵੀਟ ਕਰ ਕੇ ਕਿਹਾ, ਹਰ ਰਾਜ ਵਾਸੀ ਦੀ ਖ਼ੁਸ਼ਹਾਲੀ ਤੇ ਸੁਰੱਖਿਆ ਚਾਹੁੰਦਾ ਹਾਂ
ਨੀਰੂ ਬਾਜਵਾ ਘਰ ਹੋਈ 'ਦੋ ਨੰਨੀਆਂ ਪਰੀਆਂ' ਦੀ ਆਮਦ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ 'ਖ਼ੁਸ਼ੀ'!
ਪਿਛਲੇ ਸਾਲ ਅਕਤੂਬਰ ਵਿਚ ਸਾਂਝੀ ਕੀਤੀ ਸੀ ਪ੍ਰੈਗਨੈਂਸੀ ਸਬੰਧੀ ਜਾਣਕਾਰੀ
ਸੈਕਟਰ-32 'ਚ ਲੜਕੀਆਂ ਦੇ PG 'ਚ ਲੱਗੀ ਭਿਆਨਕ ਅੱਗ, ਤਿੰਨ ਮੁਟਿਆਰਾਂ ਦੀ ਮੌਤ, ਦੋ ਗੰਭੀਰ
ਮਕਾਨ ਦੀ ਪਹਿਲੀ ਮੰਜ਼ਲ 'ਤੇ ਲੱਗੀ ਅੱਗ, ਦੀਵਾਰ ਤੋੜ ਕੇ ਫ਼ਾਇਰ ਟੀਮ ਹੋਈ ਕਮਰੇ 'ਚ ਦਾਖ਼ਲ
ਕਰਤਾਰਪੁਰ ਲਾਘੇ ਸਬੰਧੀ ਵਿਵਾਦਤ ਟਿੱਪਣੀ ਬਾਰੇ ਡੀਜੀਪੀ ਨੇ ਦਿਤੀ ਸਫ਼ਾਈ!
ਮਾੜੇ ਤੱਤਾਂ ਵਲੋਂ ਗ਼ਲਤ ਵਰਤੋਂ ਕੀਤੇ ਜਾਣ ਦੇ ਖਦਸ਼ੇ ਵਿਰੁਧ ਸਖ਼ਤ ਨਿਗਰਾਨੀ ਕਰਨ ਦੀ ਲੋੜ ਦੁਹਰਾਈ
ਢੀਂਡਸਾ ਪਰਵਾਰ ਦੀ 'ਸਿਆਸੀ ਪ੍ਰੀਖਿਆ' ਦੀ ਘੜੀ : ਅੱਜ ਦੀ ਰੈਲੀ ਬਣੇਗੀ 'ਸ਼ਕਤੀ ਪ੍ਰਦਰਸ਼ਨ' ਦੀ ਗਵਾਹ!
ਰੈਲੀ 'ਚ ਫ਼ਿਲਹਾਲ ਸਿਰਫ਼ ਜ਼ਿਲ੍ਹਾ ਸੰਗਰੂਰ ਵਾਸੀਆਂ ਦਾ ਹੀ ਇਕੱਠ ਹੋਵੇਗਾ : ਢੀਂਡਸਾ
ਭਾਜਪਾ ਨੂੰ 'ਗਮ' ਤੇ ਅਕਾਲੀ ਦਲ ਲਈ 'ਦਮ' ਦੇਣ ਵਾਲੇ ਸਾਬਤ ਹੋਏ ਦਿੱਲੀ ਦੇ ਚੋਣ ਨਤੀਜੇ!
ਕੀ ਭਾਜਪਾ ਨੂੰ ਮੁੜ ਨਿੱਜੀ ਹਿਤਾਂ ਲਈ ਵਰਤਣ ਦੇ ਰਾਹ ਪੈ ਜਾਣਗੇ ਬਾਦਲ?
ਲੋਕ-ਹੁੰਗਾਰੇ ਨੇ ਜਗਾਈ ਉਮੀਦ : ਸੰਗਰੂਰ ਰੈਲੀ ਬਣੇਗੀ 'ਬਦਲਦੀ-ਸੋਚ' ਦੀ ਗਵਾਹ : ਪਰਮਿੰਦਰ ਢੀਂਡਸਾ
ਕਿਹਾ, ਸ਼੍ਰੋਮਣੀ ਕਮੇਟੀ ਅੰਦਰ ਆਏ ਨਿਘਾਰ ਨੂੰ ਦਰੁਸਤ ਕਰਨਾ ਸਾਡਾ ਮੁੱਖ ਮਕਸਦ
ਪੰਜਾਬ ਪੁਲਿਸ ਮੁਖੀ ਦੇ ਬਿਆਨ 'ਤੇ ਸਿਆਸਤ ਗਰਮਾਈ, ਮਜੀਠੀਆ ਨੇ ਚੁੱਕ ਦਿਤੇ ਵੱਡੇ ਸਵਾਲ!
ਮੁੱਖ ਮੰਤਰੀ ਨੂੰ ਸਥਿਤੀ ਸਪੱਸ਼ਟ ਕਰਨ ਦੀ ਦਿਤੀ ਚਿਤਾਵਨੀ
ਸਿੱਧੂ ਦੇ ਸਿਆਸੀ ਕਦਮ ਸਬੰਧੀ ਭੰਬਲਭੂਸਾ ਜਾਰੀ, ਅੰਤਰਖ਼ਾਤੇ ਪੱਕ ਰਹੀ ਖਿਚੜੀ ਸਬੰਧੀ ਸਸਪੈਂਸ ਕਾਇਮ!
ਆਮ ਆਦਮੀ ਪਾਰਟੀ 'ਚ ਜਾਣ ਦੀਆਂ ਕਿਆਸ-ਅਰਾਮੀਆਂ ਦੇ ਮੱਧਮ ਪੈਣ ਦੇ ਅਸਾਰ
ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਮੁਫ਼ਤ ਬਿਜਲੀ ਦੀ ਸਹੂਲਤ
ਕਾਫ਼ੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਅਖੀਰ ਪੰਜਾਬ ਸਰਕਾਰ ਨੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਬਿਜਲੀ ਬਾਰੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ।