Chandigarh
ਸਰਕਾਰ ਨਾਲ ਦੋ-ਦੋ ਹੱਥ ਕਰਨ ਦੀ ਤਿਆਰੀ 'ਚ ਮੁਲਾਜ਼ਮ ਤੇ ਪੈਨਸ਼ਨਰ ਵਰਗ, ਉਲੀਕੇ ਅਗਲੇ ਸੰਘਰਸ਼!
ਮੁਲਾਜ਼ਮਾਂ ਵਲੋਂ ਸਰਕਾਰ ਵਿਰੁਧ ਇਕ ਲੱਖ ਦੇ ਇਕੱਠ ਦੀ ਰੈਲੀ ਦੀ ਤਿਆਰੀ
ਦੇਰ ਆਏ ਦਰੁਸਤ ਆਏ : ਹਥਿਆਰਾਂ, ਨਸ਼ਿਆਂ ਤੇ ਅਸ਼ਲੀਲਤਾ ਪਰੋਸਦੇ ਪੰਜਾਬੀ ਗੀਤਾਂ ਨੂੰ ਪੈਣ ਲੱਗੀ ਠੱਲ੍ਹ!
ਹਾਈ ਕੋਰਟ ਦੇ ਦੱਬਕੇ ਅਤੇ ਸਮਾਜ ਪ੍ਰੇਮੀਆਂ ਦੇ ਹੋਕੇ 'ਤੇ ਪੁਲਿਸ ਕਾਰਵਾਈਆਂ ਸ਼ੁਰੂ, ਸਟੇਜ ਸ਼ੋਅ ਹੋਣ ਲੱਗੇ ਰੱਦ
ਪੰਜਾਬ ਸਰਕਾਰ ਦਾ ਵੱਡਾ ਕਦਮ : 15 ਮਾਰਚ ਤੋਂ 'ਕੈਮਰੇ ਦੀ ਅੱਖ' ਹੇਠ ਆ ਜਾਣਗੇ ਸਾਰੇ ਸਕੂਲ!
ਸਕੂਲ ਦੇ ਮੁੱਖ ਗੇਟਾਂ 'ਤੇ 24 ਘੰਟੇ ਹਰ ਮੌਸਮ ਵਿਚ ਚੱਲਣ ਵਾਲੇ ਲੱਗਣਗੇ ਕੈਮਰੇ
ਹਰਮਨਪ੍ਰੀਤ ਕੌਰ ਨੇ ਕ੍ਰਿਕਟ ਲਈ ਕਟਵਾਏ ਸੀ ਵਾਲ, ਪਿਤਾ ਨੇ 3 ਮਹੀਨੇ ਤੱਕ ਨਹੀਂ ਕੀਤੀ ਗੱਲ
ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅੱਜ ਯਾਨੀ 8 ਮਾਰਚ 2020 ਨੂੰ ਅਪਣਾ 31ਵਾਂ ਜਨਮ ਦਿਨ ਮਨਾ ਰਹੀ ਹੈ।
ਔਰਤਾਂ ਦੀ ਸੁਰੱਖਿਆ ਕਰਨ ਵਿਚ ਕਾਮਯਾਬ ਹੋ ਰਹੀ ਹੈ ਪੰਜਾਬ ਸਰਕਾਰ
ਪੰਜਾਬ ਪੁਲਿਸ ਦੀ ਰਾਤ ਨੂੰ ਸੁਰੱਖਿਅਤ ਘਰ ਪਹੁੰਚਾਣ ਦੀ ਯੋਜਨਾ ਨਾਲ ਖ਼ੁਦ ਨੂੰ ਬਿਲਕੁਲ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਮਹਿਲਾਵਾਂ
ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਹੋਵੇਗੀ 104 ਸਾਲ ਦੀ ਦੌੜਾਕ ਮਾਨ ਕੌਰ
ਮਹਿਲਾ ਮਜ਼ਬੂਤੀਕਰਨ ਵਿਚ ਯੋਗਦਾਨ ਲਈ 104 ਸਾਲ ਦੀ ਦੌੜਾਕ ਮਾਨ ਕੌਰ ਨੂੰ ਅੱਠ ਮਾਰਚ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।
ਮੀਂਹ ਦੀ ਮਾਰ : ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਖੇਤਾਂ 'ਚੋਂ ਪਾਣੀ ਬਾਹਰ ਕੱਢਣ ਦੀ ਸਲਾਹ!
ਖੇਤੀ ਅਧਿਕਾਰੀਆਂ ਨੂੰ ਪ੍ਰਭਾਵਿਤ ਕਿਸਾਨਾਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ
ਅੰਤਰਰਾਸ਼ਟਰੀ ਮਹਿਲਾ ਦਿਵਸ : ਲੋਕ ਸਭਾ ਵਿਚ ਸਿਰਫ਼ 78 ਤੇ ਰਾਜ ਸਭਾ ਵਿਚ 25 ਮਹਿਲਾ ਮੈਂਬਰ!
ਸੁਪਰੀਮ ਕੋਰਟ ਦੇ 34 ਵਿਚੋਂ ਕੇਵਲ 3 ਔਰਤਾਂ ਜੱਜ, ਸੂਬਿਆਂ ਦੀਆਂ ਹਾਈ ਕੋਰਟਾਂ ਦੇ 670 ਜੱਜਾਂ ਵਿਚ 73 ਔਰਤਾਂ
ਪੰਜਾਬ ਵਿਚ 'ਆਪ' ਦੀ ਏਕਤਾ ਖਟਾਈ 'ਚ : ਬਾਗ਼ੀਆਂ ਦੇ ਰਾਹ 'ਚ ਰੋੜਾਂ ਬਣ ਸਕਦੇ ਨੇ ਸਥਾਨਕ ਆਗੂ!
ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਸੀ ਬਾਗ਼ੀ ਨਾਲ ਸੰਪਰਕ ਨਾ ਕੀਤਾ
ਬਰਸਾਤ ਕਾਰਨ ਅੰਨਦਾਤਾ ਫਿਰ ਚੌਰਾਹੇ 'ਤੇ : ਕਣਕ ਦਾ ਨਾੜ ਗਲਣ ਕਾਰਨ ਝਾੜ ਘਟਣ ਦਾ ਖਦਸ਼ਾ!
ਆਲੂਆਂ ਦੀ ਕੁਆਲਟੀ 'ਤੇ ਵੀ ਅਸਰ ਪੈਣ ਦੀ ਸੰਭਾਵਨਾ