Chandigarh
ਕਿਸਾਨਾਂ ਦੇ ਹੱਕ 'ਚ ਅੜੇ ਕੈਪਟਨ, ਕਿਹਾ, ਕੇਂਦਰ ਨੂੰ ਨਹੀਂ ਬੰਦ ਕਰਨ ਦੇਵਾਂਗੇ ਐਮਐਸਪੀ!
ਕਿਸਾਨਾਂ ਤੋਂ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਕੈਪਟਨ
ਆਰਗੈਨਿਕ ਖੇਤੀ ਤੋਂ ਮਾਲਾਮਾਲ ਹੋਇਆ ਕਿਸਾਨ, ਦੇਸ਼-ਵਿਦੇਸ਼ ਵਿਚ ਖੱਟਿਆ ਨਾਮਨਾ!
ਬਾਕੀ ਕਿਸਾਨਾਂ ਲਈ ਵੀ ਬਣਿਆ ਰਾਹ-ਦਸੇਰਾ
ਮੌਸਮ ਵਿਭਾਗ ਦੀ ਚੇਤਾਵਨੀ...ਪੰਜਾਬ ਵਿਚ ਕਈ ਥਾਵਾਂ ’ਤੇ ਮੀਂਹ ਦੀ ਸੰਭਾਵਨਾ!
ਪੰਜਾਬ ਵਿਚ ਫਰਵਰੀ ਮਹੀਨੇ ਬਹੁਤ ਘੱਟ ਮੀਂਹ ਪਿਆ...
ਮੂੰਹ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਪ ਦਾ ਪ੍ਰਦਰਸ਼ਨ
ਪੰਜਾਬ ਸਰਕਾਰ ਦੇ ਬਜਟ ਇਜਲਾਸ ਦਾ ਅੱਜ ਚੌਥਾ ਦਿਨ ਹੈ।
'ਗੈਂਗਸਟਰਵਾਦ ਅਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੀ ਕੋਈ ਵੀ ਫ਼ਿਲਮ ਪੰਜਾਬ 'ਚ ਨਹੀਂ ਚੱਲਣ ਦਿਆਂਗੇ'
ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿੱਚ ਆਖਿਆ ਕਿ ਸੂਬੇ ਵਿੱਚ ਗੈਂਗਸਟਰਵਾਦ ਅਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੀ ਕੋਈ ਵੀ ਫਿਲਮ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ
ਵਿਧਾਨ ਸਭਾ ਵਿਚ ਬੋਲੇ ਕੈਪਟਨ, ਕਿਸੇ ਵੀ ਕੀਮਤ 'ਤੇ ਬੰਦ ਨਹੀਂ ਹੋਣ ਦਿਤਾ ਜਾਵੇਗਾ ਕਰਤਾਰਪੁਰ ਲਾਂਘਾ!
ਮਾਮਲੇ 'ਤੇ ਸਿਆਸਤ ਕਰ ਰਹੀ ਹੈ ਵਿਰੋਧੀ ਧਿਰ
ਆਸ਼ੂ ਅਤੇ ਡੀਜੀਪੀ ਨੂੰ ਹਟਾਉਣ ਤੇ ਵਿਰੋਧੀ ਧਿਰ ਇਕਜੁੱਟ...ਵਿਧਾਨ ਸਭਾ ਵਿਚ ਵਧਿਆ ਹੰਗਾਮਾ
ਬਿਖਰੇ ਨਜ਼ਰ ਆਏ ਕਾਂਗਰਸੀ ਵਿਧਾਇਕ
“ਅਕਾਲ ਤਖਤ 'ਤੇ ਜੂਠੇ ਬੰਦੇ ਕਾਬਜ਼ ਹੋਏ", ਇੰਟਰਵਿਊ ਦੌਰਾਨ ਫਰੋਲੇ ਵੱਡੇ ਵੱਡੇ ਵਿਦਵਾਨਾਂ ਦੇ ਪੋਤੜੇ
ਢੱਡਰੀਆਂਵਾਲੇ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬਿਆਨ
DGP ਦਿਨਕਰ ਗੁਪਤਾ ਦੀ ਨਿਯੁਕਤੀ ਵਿਰੁਧ ਕੈਟ ਦੇ ਫ਼ੈਸਲੇ ਨੂੰ UPSC ਵਲੋਂ ਵੀ ਹਾਈ ਕੋਰਟ 'ਚ ਚੁਨੌਤੀ
ਕਿਹਾ, ਕੈਟ ਦਾ ਫ਼ੈਸਲਾ ਪੂਰੇ ਮੁਲਕ ਵਿਚ ਡੀਜੀਪੀ ਦੀ ਨਿਯੁਕਤੀ ਦੇ ਪ੍ਰੋਸੀਜਰ ਨੂੰ ਪ੍ਰਭਾਵਿਤ ਕਰੇਗਾ
ਬਜਟ ਸੈਸ਼ਨ ਦਾ ਵੱਡਾ ਹਿੱਸਾ ਇਸ ਬਿਆਨ 'ਤੇ ਹੰਗਾਮੇ ਦੀ ਭੇਟ ਚੜ੍ਹਨ ਦਾ ਖ਼ਦਸ਼ਾ
ਕਰਤਾਰਪੁਰ ਸਾਹਿਬ ਬਾਰੇ ਡੀਜੀਪੀ ਦਿਨਕਰ ਗੁਪਤਾ ਦੇ ਵਿਵਾਦਤ ਬਿਆਨ ਦਾ ਵਿਆਪਕ ਵਿਰੋਧ