Chandigarh
ਮਰੀਜ਼ਾਂ ਸਿਰੋਂ ਖਜ਼ਾਨਾ ਭਰਨ ਦੇ ਰਾਹ ਤੁਰੀ ਸਰਕਾਰ : ਹਸਪਤਾਲਾਂ 'ਚ ਮਿਲਦੀਆਂ ਮੁਫ਼ਤ ਸਹੂਲਤਾਂ ਬੰਦ!
ਸਹੂਲਤਾਂ ਬੰਦ ਕਰਨ ਨੂੰ ਲੈ ਕੇ ਲੋਕਾਂ 'ਚ ਰੋਸ
ਕੀ ਪੰਜਾਬ ‘ਚ ਸ਼ਰੇਆਮ ਚੱਲ ਰਹੀ ਆਨਲਾਈਨ ਸੱਟੇਬਾਜ਼ੀ ਤੋਂ ਪੁਲਿਸ ਅਣਜਾਣ ਹੈ?
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕੰਮ ‘ਤੇ ਪ੍ਰਸ਼ਾਸਨ ਅਤੇ ਪੁਲਿਸ ਦੀ ਨਜ਼ਰ ਕਿਉਂ ਨਹੀਂ ਪੈ ਰਹੀ।
ਦਿੱਲੀ ਜਿੱਤਣ ਬਾਅਦ ਕੇਜਰੀਵਾਲ ਹੁਣ ਪੰਜਾਬ ਵੱਲ ਮੋੜਨਗੇ 'ਮੁਹਾਰਾ' : ਬਠਿੰਡਾ 'ਚ ਰੋਡ ਸ਼ੋਅ ਛੇਤੀ!
ਕੇਜਰੀਵਾਲ ਫ਼ਰਵਰੀ ਦੇ ਅਖ਼ੀਰ ਵਿਚ ਪਾਉਣਗੇ ਬਠਿੰਡਾ ਫੇਰੀ
ਕਿਸਾਨਾਂ 'ਤੇ ਪਾਵਰਕਾਮ ਦੀ ਮਿਹਰਬਾਨੀ, ਹੁਣ ਰੱਦ ਡਿਮਾਂਡ ਨੋਟਿਸ ਵੀ ਹੋ ਸਕਣਗੇ ਰਿਵਾਈਵ!
ਹੁਣ ਰੱਦ ਅਰਜ਼ੀਆਂ ਨੂੰ ਰਿਵਾਈਵ ਲਈ ਮਿਲੇਗਾ ਦਾ 10 ਸਾਲ ਦਾ ਸਮਾਂ
ਆਪ ਦੀ ਜਿੱਤ ਕਰ ਕੇ ਪੰਜਾਬ ਵਿਚ ਭੰਗੜਾ, 2022 ਚੋਣਾਂ ਪ੍ਰਸ਼ਾਂਤ ਦੇ ਪਲਾਨ ਤੇ ਲੜਨ ਦਾ ਹੁਣ ਤੋਂ ਐਲਾਨ!
ਦਿੱਲੀ ਵਿਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ...
ਦਿੱਲੀ 'ਚ 'ਆਪ' ਨੂੰ ਮਿਲੇ ਜ਼ਬਰਦਸਤ ਹੁੰਗਾਰੇ ਨਾਲ ਪੰਜਾਬ ਇਕਾਈ ਦੀਆਂ ਵਾਛਾਂ ਖਿੜੀਆਂ
ਦਿੱਲੀ ਵਿਚ ਸਸਤੀ ਬਿਜਲੀ, ਇਲਾਜ ਅਤੇ ਸਸਤੀ ਸਿਖਿਆ ਰੰਗ ਲਿਆਈ
ਦਿੱਲੀ ਚੋਣ ਨਤੀਜੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਲਈ ਵੀ ਖ਼ਤਰੇ ਦੀ ਘੰਟੀ
2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਦਲ ਸਕਦੇ ਹਨ ਸਿਆਸੀ ਸਮੀਕਰਨ
'ਆਪ' ਦੀ ਜਿੱਤ ਨਾਲ ਅਕਾਲੀ ਦਲ ਬਾਦਲ ਡਬਲ ਜ਼ੀਰੋ ਹੋਇਆ : ਪਰਮਿੰਦਰ ਢੀਂਡਸਾ
ਕਿਹਾ, ਭਾਜਪਾ ਨੇ ਬਾਦਲ ਗੁੱਟ ਨੂੰ ਠੁੱਡ ਮਾਰ ਕੇ ਲਾਂਭੇ ਕੀਤਾ
ਨਾਗਰਿਕਤਾ ਸੋਧ ਕਾਨੂੰਨ ਜਨਤਾ ਦੇ ਹੱਕ 'ਚ- ਮਨਿੰਦਰ ਜੀਤ ਸਿੰਘ ਬਿੱਟਾ
ਸ਼ਹੀਨ ਬਾਗ ਵਿਚ ਚੱਲ ਰਿਹਾ ਪ੍ਰਦਰਸ਼ਨ ਅਤੇ ਅਜਿਹਾ ਹੀ ਵਿਰੋਧ ਲੁਧਿਆਣਾ 'ਚ ਜਤਾਉਣ ਦਾ .........
ਐਸਵਾਈਐਲ ਮੁੱਦਾ : ਸੁਪਰੀਮ ਕੋਰਟ 'ਚ ਅਹਿਮ ਸੁਣਵਾਈ ਅੱਜ
ਪੰਜਾਬ ਵੱਲੋਂ ਸੂਬੇ ਦੀ ਸਰਬ ਪਾਰਟੀ ਮੀਟਿੰਗ ਬੁਲਾ ਕੇ ਕੀਤੀ ਜਾ ਚੁੱਕੀ ਹੈ ਪਾਣੀ ਦੇਣ ਤੋਂ ਕੋਰੀ ਨਾਹ