Chandigarh
ਪੰਜਾਬ ਸਰਕਾਰ ਦੇ ਵਫ਼ਦ ਵੱਲੋਂ ਮੱਧ ਪ੍ਰਦੇਸ਼ ਦੇ ਪੀੜਤ ਸਿੱਖ ਕਿਸਾਨਾਂ ਨਾਲ ਕੀਤੀ ਗਈ ਮੁਲਾਕਾਤ
ਮੱਧ ਪ੍ਰਦੇਸ਼ 'ਚ ਵਸਦੇ ਸਿੱਖ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਵਚਨਬੱਧ : ਕਾਂਗੜ
ਪੰਥ ਅਤੇ ਪੰਜਾਬ ਹਿਤੈਸ਼ੀ ਕਈ ਸਾਬਕਾ ਮੰਤਰੀ ਅਤੇ ਵਿਧਾਇਕ ਸਾਡੇ ਸੰਪਰਕ 'ਚ : ਪਰਮਿੰਦਰ ਢੀਂਡਸਾ
ਵਕਤ ਆਉਣ 'ਤੇ ਸਪਸ਼ਟ ਹੋ ਜਾਵੇਗੀ ਤਸਵੀਰ
ਪੰਜਾਬ 'ਚ ਅਤਿ ਮਹਿੰਗੀ ਬਿਜਲੀ ਦਾ ਮਾਮਲਾ ਸੋਨੀਆ ਦੇ ਦਿੱਲੀ ਦਰਬਾਰ 'ਚ ਗੂੰਜਿਆ
ਕੈਪਟਨ ਨੂੰ ਬਿਜਲੀ ਦਰਾਂ ਘਟਾਉਣ ਤੇ ਗ਼ੌਰ ਕਰਨ ਦਾ ਦਿਤਾ ਭਰੋਸਾ
'ਲੋਕ ਭਲੀ ਭਾਂਤ ਜਾਣਦੇ ਹਨ ਕਿ ਬਾਦਲ ਪਰਵਾਰ ਦੀ ਕਾਂਗਰਸ ਦੇ ਕਿਸ ਪਰਵਾਰ ਨਾਲ ਗੰਢਤੁਪ ਹੈ'
ਪੰਥ ਦੀ ਸੱਜੀ ਬਾਂਹ ਦੱਸਣ ਵਾਲੇ ਬਾਦਲ ਅਤੇ ਮਜੀਠੀਆਂ ਪਰਵਾਰ ਦੀ ਕਾਂਗਰਸ ਦੇ ਕਿਸ ਪਰਵਾਰ ਨਾਲ ਗੰਢਤੁਪ ਹੈ ਇਸ ਗੱਲ ਨੂੰ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਹਨ।
ਬਾਦਲਾਂ ਤੇ ਮਜੀਠੀਆ ਪਰਵਾਰ ਨੇ ਅਕਾਲੀ ਦਲ ਨੂੰ 'ਖ਼ਾਲੀ ਦਲ' ਬਣਾ ਕੇ ਹਾਲਤ ਪਤਲੀ ਕਰਵਾਈ
ਰੰਧਾਵਾ ਦੀ ਅਗਵਾਈ 'ਚ ਕਾਂਗਰਸੀ ਐਮ.ਪੀ. ਤੇ ਐਮ.ਐਲ.ਏਜ਼ ਨੇ ਅਕਾਲੀ ਦਲ ਘੇਰਿਆ
ਹੁਣ ਬਿਜਲੀ ਕਨੈਕਸ਼ਨ ਲਈ ਨਹੀਂ ਜਾਣਾ ਪਵੇਗਾ ਦਫ਼ਤਰ, ਘਰੋਂ ਹੀ ਹੋ ਸਕੇਗਾ ਅਪਲਾਈ!
ਪਾਵਰਕਾਮ ਨੇ ਸ਼ੁਰੂ ਕੀਤੀ ਨਵੀਂ ਸਕੀਮ
ਚੰਡੀਗੜ੍ਹ ਦਾ ਨਵਾਂ ਪ੍ਰੋਜੈਕਟ, ਤੰਦਰੁਸਤ ਰਹਿਣ ਲਈ 30 ਮਿੰਟ ਦੇ ਦੇਣੇ ਪੈਣਗੇ ਸਿਰਫ 5 ਰੁਪਏ!
ਜਿਸ ਕੰਪਨੀ ਨੂੰ ਟੈਂਡਰ ਅਲਾਟ ਹੋਵੇਗਾ ਸਾਈਕਲ ਵੀ ਉਸ ਕੰਪਨੀ ਦੀ ਹੀ ਹੋਵੇਗੀ
ਪੰਜਾਬ ਦੇ ਮਸ਼ਹੂਰ DSP 'ਸਿੰਘਮ' ਨੇ Mohali 'ਚ ਆਪਣੀ ਪਤਨੀ ਨਾਲ ਕਰ ਦਿੱਤਾ ਇਹ ਵੱਡਾ ਕਾਰਾ !
ਪੰਜਾਬ ਪੁਲਿਸ ਦੇ ਡੀਐਸਪੀ ਅਤੁਲ ਸੋਨੀ ਆਪਣੀ ਸਰੀਰਕ ਫਿਟਨੈਸ ਕਰਕੇ ਕਾਫੀ ਚਰਚਾ ਵਿਚ ਰਹਿੰਦੇ ਹਨ
ਮਾਮਲਾ ਦਮਦਮੀ ਟਕਸਾਲ ਦੇ ਦੋਸ਼ਾਂ ਦਾ : ਢੱਡਰੀਆਂ ਵਾਲਿਆਂ ਨੇ ਵੀ ਸੁਣਾਈਆਂ ਖ਼ਰੀਆਂ-ਖਰੀਆਂ!
ਵਿਰੋਧੀ ਧਿਰ ਦੇ ਬਾਬਿਆਂ ਦੀਆਂ ਜਾਇਦਾਦਾਂ ਦੇ ਵੇਰਵੇ ਨਸ਼ਰ ਕਰਨ ਦੀ ਚਿਤਾਵਨੀ
ਨਾਰਾਜ਼ ਜਾਖੜ ਵਲੋਂ ਕੈਪਟਨ ਨੂੰ 'ਸ਼ੀਸ਼ਾ' ਦਿਖਾਉਣ ਦੀ ਕੋਸ਼ਿਸ਼, ਕਹਿ ਦਿਤੀ ਵੱਡੀ ਗੱਲ!
ਅਫ਼ਸਰਸ਼ਾਹੀ ਦੀ ਬੇਲਗਾਮੀ ਦਾ ਮੁੱਦਾ ਚੁਕਿਆ