Chandigarh
ਫ਼ੌਜ ਦਾ ਅਸਲਾ ਚੋਰੀ ਕਰਨ ਵਾਲਾ ਕੈਦੀ ਹਸਪਤਾਲ ਚੋਂ ਹੋਇਆ ਨੌਂ ਦੋ ਗਿਆਰਾਂ
ਪੁਲਿਸ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ
ਮਾਂ ਬੋਲੀ ਪੰਜਾਬੀ ਨੂੰ ਚੰਡੀਗੜ੍ਹ ਦੀ ਪਹਿਲੀ ਭਾਸ਼ਾ ਬਣਾਉਣ ਲਈ 23 ਜਨਵਰੀ ਨੂੰ ਲੱਗੇਗਾ ਵਿਸ਼ਾਲ ਧਰਨਾ
ਚੰਡੀਗੜ੍ਹ ਤੋਂ ਚੁਣੀ ਗਈ ਸੰਸਦ ਮੈਂਬਰ ਕਿਰਨ ਖੇਰ ਨੂੰ ਧਰਨੇ 'ਚ ਸਵਾਲ ਕੀਤਾ ਜਾਵੇਗਾ ਕਿ ਆਖਰ ਉਹ ਅਪਣੇ ਵਾਅਦੇ ਤੋਂ ਕਿਉਂ ਮੁੱਕਰੇ
''ਹੁਣ ਪੰਜਾਬ ਵਿਚ ਰੋਬੋਟ ਕਰਨਗੇ ਸੀਵਰੇਜ ਦੀ ਸਫ਼ਾਈ''
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੌਕੇ ਹੋਵੇਗੀ ਰੋਬੋਟਿਕ ਮਸ਼ੀਨਾਂ ਨਾਲ ਸੀਵਰ ਸਾਫ਼ ਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ
ਗੁਰਬਾਣੀ 'ਤੇ ਕਿਸੇ ਵਿਅਕਤੀ ਵਿਸ਼ੇਸ਼ ਦਾ ਹੱਕ ਜਤਾਉਣਾ ਬੇਅਦਬੀ ਦੇ ਬਰਾਬਰ : ਸੰਧਵਾਂ
ਗੁਰਬਾਣੀ 'ਤੇ ਕਿਸੇ ਕੰਪਨੀ ਵਿਸ਼ੇਸ਼ ਦਾ ਏਕਾਧਿਕਾਰ ਖ਼ਤਮ ਕਰਵਾਉਣ ਦੀ ਮੰਗ
ਪੰਜਾਬ ਦੇ ਕਈ ਸ਼ਹਿਰਾਂ 'ਚ ਵਿਗੜਿਆ ਤਾਪਮਾਨ, ਮੌਸਮ ਵਿਭਾਗ ਵੱਲੋਂ Orange Alert ਜਾਰੀ
ਚੰਡੀਗੜ ‘ਚ ਸੋਮਵਾਰ ਨੂੰ ਵੀ ਬਾਦਲ ਛਾਏ ਰਹੇ ਅਤੇ ਠੰਡੀ ਹਵਾਵਾਂ ਚੱਲੀਆਂ। ਪੰਜਾਬ ‘ਚ ਬਾਰਿਸ਼ ਹੋ ਰਹੀ ਹੈ।
ਗੀਤਾਂ ਦਾ ਮਾੜਾ ਸਿੱਧੂ ਮੂਸੇਵਾਲਾ ! ਹੁਣ ਇਕ ਹੋਰ ਮਾਮਲਾ ਹੋਇਆ ਦਰਜ
ਗਾਇਕ ਸਿੱਧੂ ਮੂਸੇਵਾਲਾ ਦੇ ਹਿੰਸਕ ਗੀਤਾਂ ਵਿਰੁਧ ਡੀ.ਜੀ.ਪੀ. ਨੂੰ ਦਿਤੀ ਸ਼ਿਕਾਇਤ
ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਵਿਸ਼ਵ ਦੇ ਪਹਿਲੇ ਦਸ ਮਹਾਨ ਆਗੂਆਂ ਵਿਚ ਸ਼ਾਮਲ
ਬੀ ਬੀ ਸੀ ਦੇ 'ਹਿਸਟਰੀ' ਮੈਗਜ਼ੀਨ ਦੀ ਰੀਪੋਰਟ
ਸ਼੍ਰੋਮਣੀ ਅਕਾਲੀ ਦਲ ਦੋਫਾੜ, ਪੰਜਾਬ ਦੇ ਵੋਟਰਾਂ ਲਈ ਤੀਸਰਾ ਬਦਲ ਖ਼ਤਮ
ਸਥਾਪਤੀ ਦੇ 100ਵੇਂ ਸਾਲ 'ਚ ਅਕਾਲੀ ਦਲ ਦੀ ਦੁਰਦਸ਼ਾ ਯਕੀਨੀ
''ਚਾਪਲੂਸ ਲੋਕ ਸੁਖਬੀਰ ਦੀ ਕੁਰਸੀ ਬਚਾਉਣ ਵਿਚ ਲੱਗੇ''
ਇਲਜ਼ਾਮ ਪੱਤਰ ਮਿਲਣ 'ਤੇ ਤੱਥਾਂ ਸਹਿਤ ਜਵਾਬ ਦੇਵਾਂਗੇ : ਪਰਮਿੰਦਰ ਸਿੰਘ ਢੀਂਡਸਾ
ਪਰਮਿੰਦਰ ਢੀਂਡਸਾ ਦਾ ਸ਼੍ਰੋਮਣੀ ਅਕਾਲੀ ਦਲ 'ਤੇ ਪਲਟਵਾਰ
ਕਿਹਾ, ਮੁਅੱਤਲੀ ਦਾ ਕੋਈ ਅਫ਼ਸੋਸ ਨਹੀਂ