Chandigarh
ਹਿੰਸਾ ਪ੍ਰਭਾਵਤ ਔਰਤਾਂ ਦੀ ਸਹਾਇਤਾ ਲਈ ਸਾਰੇ ਜ਼ਿਲ੍ਹਿਆਂ 'ਚ 'ਸਖੀ ਕੇਂਦਰ' ਸ਼ੁਰੂ
ਔਰਤਾਂ ਨੂੰ ਡਾਕਟਰੀ, ਕਾਨੂੰਨੀ ਤੇ ਮਨੋਵਿਗਿਆਨਕ ਸਹਾਇਤਾ ਦਿਤੀ ਜਾਵੇਗੀ : ਅਰੁਨਾ ਚੌਧਰੀ
ਪੰਜਾਬ ਸਰਕਾਰ ਕਰਵਾਏਗੀ 10 ਹਜ਼ਾਰ ਨਵੇਂ ਮਕਾਨਾਂ ਦੀ ਉਸਾਰੀ
ਵੱਡੀ ਗਿਣਤੀ ਲਾਭਪਾਤਰੀਆਂ ਨੂੰ ਸਕੀਮ ਹੇਠ ਲਿਆਉਣ ਦਾ ਟੀਚਾ
ਬਾਦਲ ਤੇ ਢੀਂਡਸਾ ਪਰਿਵਾਰ ਵਿਚਾਲੇ 'ਸੁਲਾਹ-ਸਫ਼ਾਈ' ਦੇ ਸਾਰੇ ਰਸਤੇ ਹੋਏ ਬੰਦ!
ਸੰਗਰੂਰ ਰੈਲੀ ਬਾਅਦ ਦੋਵਾਂ ਪਰਿਵਾਰਾਂ ਪੱਕੀ ਹੋਈ 'ਸਿਆਸੀ ਲਕੀਰ'
ਕੇਜਰੀਵਾਲ ਦੇ ਹੱਕ ਵਿਚ ਆਏ ਭਗਵੰਤ ਮਾਨ, ਭਾਜਪਾ, ਕੈਪਟਨ ਦੀਆਂ ਉਡਾਈਆਂ ਧੱਜੀਆਂ
ਜਾਮਿਆ ਵਿਚ ਇਨ੍ਹਾਂ ਦੇ ਚੇਲਿਆਂ ਵਲੋਂ ਗੋਲੀਆਂ ਚਲਾਈਆਂ...
ਕੇਂਦਰੀ ਬਜਟ ਨੇ ਤੋੜੀਆਂ ਪੰਜਾਬ ਦੀਆਂ ਉਮੀਦਾਂ : ਤਿੰਨ ਮੰਤਰੀਆਂ ਦੀ ਮੌਜੂਦਗੀ ਵੀ ਨਾ ਆਈ ਕੰਮ!
ਪੰਜਾਬ ਕਾਂਗਰਸ ਪ੍ਰਧਾਨ ਨੇ ਵੀ ਮੰਤਰੀਆਂ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ
ਸੁਖਬੀਰ ਦੇ 'ਮਨ ਨੂੰ ਭਾਇਆ' ਕੇਂਦਰੀ ਬਜਟ, ਕਿਹਾ, ਹੁਣ ਆਉਣਗੇ ਗ਼ਰੀਬਾਂ ਦੇ 'ਚੰਗੇ ਦਿਨ'!
ਬਜਟ ਨੂੰ ਦੇਸ਼ ਹਿਤ ਤੇ ਲੋਕ ਪੱਖੀ ਦਸਿਆ
ਜੇਲ੍ਹ ਬ੍ਰੇਕ ਕਾਂਡ 'ਤੇ ਕੈਪਟਨ ਦਾ ਫੁੱਟਿਆ ਗੁੱਸਾ, ਕੁਤਾਹੀ ਵਰਤਣ ਵਾਲਿਆਂ ਨੂੰ ਮੁਅੱਤਲ ਕਰਨ ਦੇ ਆਦੇਸ਼
ਇਹਨਾਂ ਕੈਦੀਆਂ ਦੀ ਰਾਜ ਪੱਧਰੀ ਭਾਲ ਸ਼ੁਰੂ ਕੀਤੀ ਜਾ ਚੁੱਕੀ ਹੈ...
''ਸ਼੍ਰੋਮਣੀ ਕਮੇਟੀ ਦਾ ਕਰੋੜਾਂ ਦਾ ਤੇਲ ਫੂਕ ਕੇ ਅਕਾਲੀਆਂ ਦਾ ਪ੍ਰਚਾਰ ਕਰ ਰਿਹੈ ਲੌਂਗੋਵਾਲ''
ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਫਰਜੰਦ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਕ ਮੁਲਾਕਾਤ ਦੌਰਾਨ ਅਕਾਲੀ...
ਕੇਂਦਰੀ ਬਜਟ 'ਚ ਕੋਈ ਠੋਸ ਨਹੀਂ ਸਿਰਫ਼ ਸ਼ੋਸ਼ੇਬਾਜ਼ੀ ਐਲਾਨ ਹੀ ਹਨ : ਕੈਪਟਨ ਅਮਰਿੰਦਰ ਸਿੰਘ
ਕਿਹਾ, ਬਜਟ ਨੇ ਸਾਫ਼ ਕੀਤਾ ਕਿ ਸਰਕਾਰ ਲਈ ਆਰਥਕਤਾ ਕੋਈ ਪਹਿਲ ਨਹੀਂ ਹੈ ਬਲਕਿ ਉਸ ਦਾ ਏਜੰਡਾ ਸਿਰਫ ਨਕਰਾਤਮਿਕ ਤੇ ਵੰਡ ਪਾਊ ਹੈ
Budget 2020 : ਚੰਡੀਗੜ੍ਹ ਲਈ 5138 ਕਰੋੜ ਰੁਪਏ ਪ੍ਰਵਾਨ
ਯੂ.ਟੀ. ਪ੍ਰਸ਼ਾਸਨ ਨੇ ਮੰਗੇ ਸਨ 5300 ਕਰੋੜ ਰੁਪਏ