Chandigarh
ਨਸ਼ਿਆਂ ਨੂੰ ਪ੍ਰਫੁੱਲਤ ਕਰਨ ਵਾਲੇ ਗਾਇਕਾਂ ਅਤੇ ਕਲਾਕਾਰਾਂ ਨੂੰ ਨੱਥ ਪਾਏਗੀ ਪੰਜਾਬ ਸਰਕਾਰ
ਪੰਜਾਬੀ ਕਲਾਕਾਰ ਫ਼ਿਲਮਾਂ ਅਤੇ ਗੀਤਾਂ ਰਾਹੀਂ ਪੰਜਾਬ ਦੀ ਚੰਗੀ ਤਸਵੀਰ ਪੇਸ਼ ਕਰ ਕੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ : ਚੰਨੀ
''ਅਕਾਲੀ ਦਲ ਕਰਵਾਏਗਾ ਰਵੀਦਾਸ ਮੰਦਰ ਦੀ ਉਸਾਰੀ'', ਸੁਖਬੀਰ ਬਾਦਲ ਨੇ ਕੀਤਾ ਐਲਾਨ
ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ ਇਸ ਕੇਸ ਦੀ ਕਾਨੂੰਨੀ ਲੜਾਈ ਵਿਚ ਮੱਦਦ ਕਰਨ ਅਤੇ ਇਤਿਹਾਸਕ ਮੰਦਰ ਦੀ ਮੁੜ ਉਸਾਰੀ ਦਾ ਖਰਚਾ ਉਠਾਉਣ ਲਈ ਤਿਆਰ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਬਾਬਾ ਸਰਬਜੋਤ ਸਿੰਘ ਬੇਦੀ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਤਰਫ਼ੋਂ ਸੰਤ ਸਮਾਜ ਨੂੰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਸੇਧ ਤੇ ਸੇਵਾ ਸੰਭਾਲ ਦੀ ਅਪੀਲ ਕੀਤੀ
'ਬਾਦਲ ਤੇ ਸੈਣੀ ਨੂੰ ਜੇਲ ਭੇਜੋ ਤਾਂ ਮੈਂ ਪਦਮਸ੍ਰੀ ਵਾਪਸ ਕਰਨ ਨੂੰ ਵੀ ਤਿਆਰ ਹਾਂ'
ਬੇਅਦਬੀ ਤੇ ਗੋਲੀਕਾਂਡ ਦੇ ਮੁੱਦੇ ਉੱਤੇ ਪਦਮਸ੍ਰੀ ਵਾਪਸ ਕਰਨ ਦੀ ਚੁਣੌਤੀ ਦੇਣ ਵਾਲਿਆਂ 'ਤੇ ਫੂਲਕਾ ਦਾ ਪਲਟਵਾਰ
ਕੂੜ ਪ੍ਰਚਾਰ ਵਿਰੁਧ ਬਾਦਲ ਦਲ 'ਤੇ ਮੁਕੱਦਮਾ ਠੋਕੇਗੀ 'ਆਪ' ਪੰਜਾਬ
ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਤੋੜਨ ਦਾ ਮਾਮਲਾ
ਈਦ ਮੌਕੇ ਕਸ਼ਮੀਰੀ ਵਿਦਿਆਰਥੀਆਂ ਨੂੰ ਕੈਪਟਨ ਨੇ ਦਿੱਤੀ ਦਾਅਵਤ
ਤਿਉਹਾਰ ਦੀਆਂ ਖ਼ੁਸ਼ੀਆਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ
ਫੂਲਕਾ ਦੀ ਵੰਗਾਰ ਦਾ ਕੈਪਟਨ ਦੇ ਮੰਤਰੀਆਂ ਨੇ ਦਿਤਾ ਜਵਾਬ
ਕਿਹਾ, ਭਾਜਪਾ ਸਰਕਾਰ ਵਲੋਂ ਦਿਤਾ ਪ੍ਰਦਮਸ੍ਰੀ ਵਾਪਸ ਕਰੋ
ਪਾਕਿਸਤਾਨ ਲਾਂਘੇ 'ਤੇ ਕੀਤੇ ਅਪਣੇ ਕਰਾਰ ਤੋਂ ਪਿੱਛੇ ਨਾ ਹਟੇ : ਮੁੱਖ ਮੰਤਰੀ
ਕਰਤਾਰਪੁਰ ਲਾਂਘੇ ਦੇ ਕੰਮ 'ਚ ਢਿੱਲ ਦੀਆਂ ਆ ਰਹੀਆਂ ਰਿਪੋਰਟਾਂ ਦਾ ਮਾਮਲਾ
2 ਨਿੰਬੂਆਂ ਦੀ ਕੀਮਤ 350 ਰੁਪਏ, ਬਿਲ ਵੇਖ ਉੱਡੇ ਹੋਸ਼
ਨਹੀਂ ਸੁਧਰਿਆ ਜੇ.ਡਲਬਿਊ ਮੈਰੀਅਟ
ਕਰਤਾਰਪੁਰ ਲਾਂਘਾ : ਭਾਰਤ ਵੱਲੋਂ ਤਕਨੀਕੀ ਕਮੇਟੀ ਦੀ ਬੈਠਕ ਦੀ ਪੇਸ਼ਕਸ਼
ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਹੋਣੀ ਸੀ ਬੈਠਕ