Chandigarh
ਜੇ ਸਿੱਧੂ ਆਪਣਾ ਕੰਮ ਨਹੀਂ ਕਰਨਾ ਚਾਹੁੰਦਾ ਤਾਂ ਇਸ ਵਿਚ ਮੈਂ ਕੀ ਕਰ ਸਕਦਾਂ : ਕੈਪਟਨ
ਕਿਹਾ - ਜਰਨੈਲ ਵੱਲੋਂ ਸੌਂਪਿਆਂ ਗਿਆ ਕੰਮ ਕਰਨ ਤੋਂ ਇਕ ਸਿਪਾਹੀ ਕਿਵੇਂ ਇਨਕਾਰ ਕਰ ਸਕਦੈ
ਬਾਬਾ ਸੇਵਾ ਸਿੰਘ ਨੇ ਬੂਟੇ ਲਾਉਣ ਦਾ ਬਣਾਇਆ ਰਿਕਾਰਡ
ਹੁਣ ਤਕ ਲਾਏ 400000 ਬੂਟੇ
ਕੈਪਟਨ ਵੱਲੋਂ ਬਗ਼ੈਰ ਵੀਜ਼ਾ ਕਰਤਾਰਪੁਰ ਸਾਹਿਬ ਜਾਣ ਦੀ ਮਨਜੂਰੀ 'ਤੇ ਪਾਕਿਸਤਾਨ ਦੇ ਫ਼ੈਸਲੇ ਦੀ ਸ਼ਲਾਘਾ
ਭਾਰਤ ਸਰਕਾਰ ਨੂੰ ਉਨ੍ਹਾਂ ਵੱਲੋਂ ਚੁੱਕੀਆਂ ਹੋਰ ਮੰਗਾਂ ਦੀ ਪੂਰਤੀ ਲਈ ਪਾਕਿਸਤਾਨ 'ਤੇ ਜ਼ੋਰ ਪਾਉਣ ਲਈ ਆਖਿਆ
ਗਮਾਡਾ ਨੇ ਜਰਮਨ ਕੰਪਨੀ ਨੂੰ ਪਿੰਡ ਸਿੰਪੁਰ ਵਿਖੇ ਵਾਟਰ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਦਾ ਦਿਤਾ ਠੇਕਾ
ਦਸੰਬਰ 2020 ਤਕ ਪਲਾਂਟ ਦਾ ਕੰਮ ਮੁਕੰਮਲ ਕਰੇਗੀ ਕੰਪਨੀ
ਨਵਜੋਤ ਸਿੱਧੂ ਨੂੰ ਕੈਪਟਨ-ਬਾਦਲਾਂ ਦੇ ਦੋਸਤਾਨਾ ਸਬੰਧਾਂ ਬਾਰੇ ਸੱਚ ਬੋਲਣ ਦੀ ਕੀਮਤ ਚੁਕਾਣੀ ਪਈ- ਖਹਿਰਾ
ਖਹਿਰਾ ਨੇ ਕਿਹਾ ਕਿ ਜਦ ਤੋਂ ਕੈਪਟਨ ਨੇ ਪੰਜਾਬ ਕਾਂਗਰਸ ਦੀ ਵਾਗਡੋਰ ਸੰਭਾਲੀ ਹੈ ਉਸ ਨੇ ਮੁਕਾਬਲੇ ਦੇ ਡਰੋਂ ਕਿਸੇ ਵੀ ਜੱਟ ਸਿੱਖ ਲੀਡਰ ਨੂੰ ਉੱਠਣ ਨਹੀਂ ਦਿੱਤਾ।
ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਭੂਚਾਲ
ਸਿੱਧੂ ਨੇ ਡੇਢ ਮਹੀਨਾ ਪਹਿਲਾਂ ਹੀ ਦੇ ਦਿੱਤਾ ਸੀ ਅਸਤੀਫ਼ਾ !
ਨਵਜੋਤ ਸਿੰਘ ਸਿੱਧੂ ਨੇ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ
10 ਜੂਨ ਨੂੰ ਹੀ ਰਾਹੁਲ ਗਾਂਧੀ ਨੂੰ ਭੇਜਿਆ ਸੀ ਅਸਤੀਫ਼ਾ
ਐਸ.ਵਾਈ.ਐਲ ਉਤੇ ਸੁਪਰੀਮ ਕੋਰਟ ਮੁੜ ਵਿਚਾਰ ਕਰੇ
ਸਤਲੁਜ-ਬਿਆਸ-ਰਾਵੀ ਸਮੇਤ ਯਮੁਨਾ-ਸਰਸਵਤੀ ਦਾ ਪਾਣੀ ਵੀ ਵੰਡੋ: ਰਾਜੇਵਾਲ
'ਵਜੀਫ਼ਾ ਫੰਡਾਂ 'ਚ ਕਟੌਤੀ ਕਰ ਕੇ ਮੋਦੀ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ'
ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਫੰਡਾਂ 'ਚ ਕਟੌਤੀ ਨਾਲ ਸੂਬੇ ਦੇ ਐਸ.ਸੀ./ਬੀ.ਸੀ. ਨੌਜਵਾਨਾਂ ਦਾ ਭਵਿੱਖ ਤਬਾਹ ਹੋਵੇਗਾ
ਐਸਵਾਈਐਲ ਦਾ ਖ਼ਿਆਲ ਛੱਡ ਕੇ ਹਰਿਆਣਾ ਯਮੁਨਾ-ਸ਼ਾਰਦਾ ਲਿੰਕ ਬਾਰੇ ਸੋਚੇ : ਆਪ ਆਗੂ
ਪਾਣੀਆਂ ਬਾਰੇ ਸਰਬ ਪਾਰਟੀ ਬੈਠਕ ਭੁੱਲੇ ਕੈਪਟਨ, ਹੁਣ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ : ਕੁਲਤਾਰ ਸਿੰਘ ਸੰਧਵਾਂ