Chandigarh
ਕੈਪਟਨ ਵਲੋਂ ਪਾਣੀ ਦੀ ਸਮੱਸਿਆ ਦੇ ਵਿਆਪਕ ਹੱਲ ਲਈ ਸਰਬ ਪਾਰਟੀ ਮੀਟਿੰਗ ਸੱਦਣ ਦਾ ਐਲਾਨ
ਵਧੀਕ ਮੁੱਖ ਸਕੱਤਰ ਵਿਕਾਸ ਦੀ ਅਗਵਾਈ ਹੇਠ ਗਠਿਤ ਕਮੇਟੀ ਫ਼ਸਲੀ ਤੌਰ-ਤਰੀਕੇ 'ਚ ਤਬਦੀਲੀ ਬਾਰੇ ਸੁਝਾਅ ਦੇਵੇਗੀ
ਮਹਿੰਗੀਆਂ ਬਿਜਲੀ ਦਰਾਂ ਦੇ ਮੁੱਦੇ 'ਤੇ 'ਆਪ' ਨੇ ਕੈਪਟਨ ਤੋਂ ਮੰਗੀ ਮੁਲਾਕਾਤ
'ਆਪ' ਲੀਡਰਸ਼ਿਪ ਦੀ ਤਰਫ਼ੋਂ ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸਮਾਂ ਮੰਗਿਆ
ਸ਼ਹੀਦ ਭਾਈ ਮਨੀ ਸਿੰਘ ਦੇ ਜਨਮ ਦਿਹਾੜੇ ਤੋਂ ਅਣਜਾਨ ਹੈ ਸ਼੍ਰੋਮਣੀ ਕਮੇਟੀ: ਬਿੱਕਰ
10 ਮਾਰਚ 1664 ਨੂੰ ਹੁੰਦੈ ਸ਼ਹੀਦ ਭਾਈ ਮਨੀ ਸਿੰਘ ਦਾ ਜਨਮ ਦਿਹਾੜਾ
ਸਿੱਖ ਬੁਧੀਜੀਵੀਆਂ ਵਲੋਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਾਲੀ ਕਮੇਟੀ ਰੱਦ
ਬੁੱਧੀਜੀਵੀਆਂ ਨੇ ਇਸ ਕਮੇਟੀ ਦੇ ਚਾਰ ਮੈਂਬਰਾਂ 'ਤੇ ਸਵਾਲ
ਪੰਜਾਬ ਆਲਮੀ ਨਕਸ਼ੇ 'ਤੇ ਛੇਤੀ ਹੀ ਮੈਡੀਕਲ ਟੂਰਿਜ਼ਮ ਦਾ ਕੇਂਦਰ ਬਣੇਗਾ : ਬਲਬੀਰ ਸਿੰਘ ਸਿੱਧੂ
ਪੰਜਾਬ 'ਚ ਮੈਡੀਕਲ ਟੂਰਿਜ਼ਮ ਲਈ ਸਰਟੀਫ਼ਿਕੇਟ ਕੋਰਸ ਸ਼ੁਰੂ ਕਰਨ ਦਾ ਐਲਾਨ
ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਰੋਹਾਂ ਲਈ ਸ਼੍ਰੋਮਣੀ ਕਮੇਟੀ ਸਰਕਾਰ ਦਾ ਸਹਿਯੋਗ ਕਰੇ : ਕੈਪਟਨ
ਇਤਿਹਾਸਕ ਸਮਾਰੋਹ ਨਾਲ ਸਬੰਧਤ ਸੋਨੇ ਅਤੇ ਚਾਂਦੀ ਦੇ ਯਾਦਗਾਰੀ ਤਮਗ਼ੇ ਜਾਰੀ
ਕੇਂਦਰੀ ਨੀਤੀ ਆਯੋਗ ਦੀ ਬੈਠਕ ; ਪੰਜਾਬ ਨੇ ਵਿਸ਼ੇਸ਼ ਸਕੀਮਾਂ ਤਹਿਤ 18310 ਕਰੋੜ ਮੰਗਿਆ
ਸਰਹੱਦੀ ਸੂਬੇ ਲਈ ਸਪੈਸ਼ਲ ਗ੍ਰਾਂਟ 2575 ਕਰੋੜ
ਬਨੂੜ-ਤੇਪਲਾ ਸੜਕ 'ਤੇ ਗ਼ੈਰ-ਖੇਤੀਬਾੜੀ ਉਦੇਸ਼ਾਂ ਲਈ ਗੁਦਾਮ ਸੁਵਿਧਾਵਾਂ ਨੂੰ ਹਰੀ ਝੰਡੀ
ਈ.ਡਬਲਿਊ.ਐਸ. ਸਕੀਮ ਨੂੰ ਸਮੇਂ ਸਿਰ ਲਾਗੂ ਕਰਨ ਨੂੰ ਯਕੀਨੀ ਬਣਾਉਣ ਵਾਸਤੇ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਨਿਰਦੇਸ਼
ਸਿਹਤ ਸੇਵਾਵਾਂ 'ਚ ਸੁਧਾਰ ਲਿਆਉਣ ਲਈ ਡਾਕਟਰਾਂ ਦੀ ਡੈਪੂਟੇਸ਼ਨ ਨੂੰ ਕੀਤਾ ਜਾਵੇਗਾ ਰੱਦ : ਸਿੱਧੂ
ਜੂਨ ਦੇ ਆਖਰੀ ਹਫ਼ਤੇ ਤੱਕ 114 ਹੋਰ ਨਰਸਾਂ ਭਰਤੀ ਕੀਤੀਆਂ ਜਾਣਗੀਆਂ
ਹਰ ਬਲਾਕ ਦੇ ਪੰਜ ਪਿੰਡਾਂ ਵਿਚ ਸੀਚੇਵਾਲ ਮਾਡਲ ਲਾਗੂ ਕੀਤਾ ਜਾਵੇਗਾ : ਤ੍ਰਿਪਤ ਬਾਜਵਾ
ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਹੁਣ ਤੱਕ 9 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਮਿਲਿਆ