Chandigarh
ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਨਹੀਂ ਲਿਆ ਸਗੋਂ ਇਸ ਨੂੰ ਹੋਲਡ ਕੀਤਾ ਹੈ : ਹਰਪਾਲ ਚੀਮਾ
ਦੋ ਸੌ ਕਾਲਜਾਂ ਦੇ ਪਿ੍ਰੰਸੀਪਲ, ਵਿਦਿਆਰਥੀ ਅਤੇ ਪੰਜਾਬ ਸਰਕਾਰ ਮਿਲ ਕੇ ਕੇਂਦਰ ਸਰਕਾਰ ਖਿਲਾਫ਼ ਲੜੇਗੀ ਲੜਾਈ
ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨ ਵਾਲਾ ਫ਼ੈਸਲਾ ਲਿਆ ਵਾਪਸ
ਫੈਸਲੇ ਨੂੰ ਰੱਦ ਕਰਨ ਸਬੰਧੀ ਨੋਟੀਫਿਕੇਸ਼ ਕੀਤਾ ਗਿਆ ਜਾਰੀ
Punjab News: ਪੰਜਾਬ ਸਰਕਾਰ ਵਲੋਂ PSPCL ਦਾ ਡਾਇਰੈਕਟਰ ਹਰਜੀਤ ਸਿੰਘ ਬਰਖ਼ਾਸਤ
Punjab News: ਵਿੱਤੀ ਗੜਬੜੀ ਦੇ ਦੋਸ਼ਾਂ ਦੇ ਮੱਦੇਨਜ਼ਰ ਕੀਤੀ ਕਾਰਵਾਈ
ਚੰਡੀਗੜ੍ਹ 'ਚ ਸੁਣਵਾਈ ਦੌਰਾਨ ਬਜ਼ੁਰਗ ਚਰਨਜੀਤ ਸਿੰਘ ਦੀ ਹੋਈ ਮੌਤ
ਬਿਲਡਿੰਗ ਵਾਇਲੇਸ਼ਨ ਉਲੰਘਣਾ ਨਾਲ ਜੁੜੇ ਮਾਮਲੇ ਦੀ ਸੁਣਵਾਈ ਲਈ ਆਇਆ ਸੀ ਬਜ਼ੁਰਗ
ਵਿਦਿਆਰਥੀ ਦੇ ਰੋਹ ਅੱਗੇ PU ਪ੍ਰਸ਼ਾਸਨ ਨੇ ਬਦਲਿਆ ਫ਼ੈਸਲਾ
ਦਾਖ਼ਲੇ ਫਾਰਮ ਨਾਲ ਲੱਗਣ ਵਾਲਾ ਐਫੀਡੇਵਿਟ ਲਿਆ ਵਾਪਸ
ਹਾਈ ਕੋਰਟ ਨੇ ਪ੍ਰਸਤਾਵਿਤ ਟ੍ਰਿਬਿਊਨ ਫਲਾਈਓਵਰ ਪ੍ਰੋਜੈਕਟ ਦੇ ਕਾਨੂੰਨ ਅਨੁਸਾਰ ਅਤੇ ਉਚਿਤ ਹੋਣ ਬਾਰੇ ਉਠਾਏ ਗੰਭੀਰ ਸਵਾਲ
"ਚੰਡੀਗੜ੍ਹ ਇੱਕ ਮੈਟਰੋ ਸ਼ਹਿਰ ਨਹੀਂ ਹੈ, ਸਗੋਂ ਸਾਈਕਲਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਇੱਕ ਸ਼ਹਿਰ ਹੈ"
ਪੰਜਾਬ ਯੂਨੀਵਰਸਿਟੀ 'ਚ ਚੱਲ ਰਹੇ ਵਿਦਿਆਰਥੀ ਪ੍ਰਦਰਸ਼ਨਾਂ 'ਚ ਰਾਜਨੀਤਿਕ ਆਗੂਆਂ ਨੇ ਵੀ ਭਰੀ ਹਾਜ਼ਰੀ
ਹਲਫ਼ਨਾਮੇ ਦੇ ਵਿਰੋਧ 'ਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਅਤੇ ਸਿੰਡੀਕੇਟ ਸਰਕੂਲਰ ਨੂੰ ਕਮਜ਼ੋਰ ਕਰਨ ਦੀ ਕੀਤੀ ਸਖ਼ਤ ਆਲੋਚਨਾ
'ਯੂਨੀਵਰਸਿਟੀ ਭਾਰਤ ਦੇ ਸੰਵਿਧਾਨ, ਖਾਸ ਕਰਕੇ ਧਾਰਾ 19 ਨੂੰ ਭੁੱਲ ਗਈ ਜਾਪਦੀ ਹੈ'
ਚੰਡੀਗੜ੍ਹ ਪੀ.ਜੀ.ਆਈ. ਦਾ ਸੁਰੱਖਿਆ ਢਾਂਚਾ ਹੋਇਆ ਹੋਰ ਮਜ਼ਬੂਤ
ਸੁਰੱਖਿਆ ਟੀਮ 'ਚ 287 ਹੋਰ ਸਾਬਕਾ ਫੌਜੀ ਹੋਏ ਸ਼ਾਮਲ, ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਧ ਕੇ 1000 ਹੋਈ