Chandigarh
ਨਿਊ ਸੰਨੀ ਐਨਕਲੇਵ ਨਿਵਾਸੀਆਂ ਲਈ ਵੱਡੀ ਰਾਹਤ, ਹਾਈ ਕੋਰਟ ਨੇ 15 ਸਾਲਾਂ ਤੋਂ ਲੰਬਿਤ ਬੁਨਿਆਦੀ ਢਾਂਚੇ ਅਤੇ ਵਿਕਾਸ ਕਾਰਜਾਂ ਲਈ ਦਿੱਤੇ ਆਦੇਸ਼
ਅਦਾਲਤ ਨੇ ਗਮਾਡਾ ਨੂੰ ਹੁਕਮ ਦਿੱਤਾ ਕਿ ਉਹ ਲੰਬਿਤ ਬਾਹਰੀ ਵਿਕਾਸ ਕਾਰਜ ਆਪਣੇ ਆਪ ਕਰਵਾਏ
Chandigarh News : ਇੰਜੀਨੀਅਰ ਨੇ ਮੰਗੀ ਇੱਕ ਹਜ਼ਾਰ ਰੁਪਏ ਦੀ ਰਿਸ਼ਵਤ, ਹਾਈ ਕੋਰਟ ਨੇ ਅਗਾਊਂ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ
Chandigarh News :ਵਿਜੀਲੈਂਸ ਬਿਊਰੋ ਨੇ ਪਟਿਆਲਾ ਰੇਂਜ ’ਚFIR ਦਰਜ ਕੀਤੀ ਸੀ, ਬਿਜਲੀ ਮੀਟਰ ਟ੍ਰਾਂਸਫਰ ਕਰਨ ਲਈ ਫਾਈਲ 'ਤੇ ਦਸਤਖਤ ਕਰਨ ਦੇ ਬਦਲੇ ਪੈਸੇ ਦੀ ਮੰਗ ਕੀਤੀ ਗਈ
ਹਾਈ ਕੋਰਟ ਨੇ ਮਾੜੀਆਂ ਸਿਹਤ ਸੇਵਾਵਾਂ 'ਤੇ ਗੰਭੀਰ ਚਿੰਤਾ ਪ੍ਰਗਟਾਈ
ਸਿਹਤ ਵਿਭਾਗ ਤੋਂ ਮੰਗਿਆ ਵਿਸਥਾਰਤ ਹਲਫ਼ਨਾਮਾ
Punjab and Haryana High Court : NHAI ਜ਼ਮੀਨ 'ਤੇ ਕਬਜ਼ਾ ਮਾਮਲਾ: ਹਾਈ ਕੋਰਟ ਨੇ ਸਖ਼ਤੀ ਦਿਖਾਈ, ਤਿੰਨ ਡੀ.ਸੀ. ਨੂੰ ਸੰਮਨ ਕੀਤਾ
Punjab and Haryana High Court : ਹਾਈ ਕੋਰਟ ’ਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਸਮੇਤ ਕਈ NHAI ਪ੍ਰੋਜੈਕਟਾਂ ਨਾਲ ਸਬੰਧਤ ਜ਼ਮੀਨੀ ਕਬਜ਼ੇ ਦੇ ਮਾਮਲੇ
Chandigarh News: ਕਿਰਾਏਦਾਰਾਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੇ ਨਵੇ ਹੁਕਮ
ਘਰਾਂ ਵਿੱਚ ਕਿਰਾਏਦਾਰ ਰੱਖਣ ਤੋਂ ਪਹਿਲਾਂ ਉਸ ਦਾ ਪਛਾਣ ਪੱਤਰ ਜ਼ਰੂਰ ਲਵੋ, ਨੇੜੇ ਦੇ ਪੁਲਿਸ ਥਾਣੇ ਤੋਂ ਤਸਦੀਕ ਜ਼ਰੂਰ ਕਰਵਾਓ
Chandigarh News: ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਗੰਭੀਰ, ਨਵੀਂ ਹਦਾਇਤਾਂ ਕੀਤੀਆਂ ਜਾਰੀ
ਕਾਲ ਸੈਂਟਰ, ਕਾਰਪੋਰੇਟ ਹਾਊਸ, ਮੀਡੀਆ ਹਾਊਸ, ਕੰਪਨੀਆਂ, ਸੰਗਠਨਾਂ ਅਤੇ ਫਰਮਾਂ ਨੂੰ ਹਦਾਇਤਾਂ ਕੀਤੀਆਂ ਜਾਰੀ
Panchkula News : ਪੰਚਕੂਲਾ ’ਚ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ
Panchkula News : ਇੰਡਸਟਰੀਅਲ ਏਰੀਆ ਫੇਜ਼ -2 ’ਚੋਂ ਲਗਾਤਾਰ ਆ ਰਹੀਆਂ ਧਮਾਕੇ ਦੀਆਂ ਆਵਾਜ਼ਾਂ
Panjab University campus News: ਪੰਜਾਬ ਯੂਨੀਵਰਸਿਟੀ ਕੈਂਪਸ ’ਚ ਮੌਜ ਮਸਤੀ ਵਾਲੇ ਪ੍ਰੋਗਰਾਮਾਂ ’ਤੇ ਪਾਬੰਦੀ
Panjab University campus News: ਅਦਿੱਤਿਆ ਠਾਕੁਰ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਨੇ ਕਾਇਦਾ ਕਨੂੰਨ ਕੀਤੇ ਤੈਅ
Pakistan ceasefire: ਪਾਕਿਸਤਾਨ ਨੇ ਜੰਗਬੰਦੀ ਦੀ ਸ਼ਰੇਆਮ ਕੀਤੀ ਉਲੰਘਣਾ: ਵਿਦੇਸ਼ ਮੰਤਰਾਲਾ
ਭਾਰਤੀ ਫੌਜ ਕਰ ਰਹੀ ਹੈ ਜਵਾਬੀ ਕਾਰਵਾਈ: ਵਿਕਰਮ ਮਿਸਰੀ
Chandigarh News : ਚੰਡੀਗੜ੍ਹ ਦੇ DC ਤੇ SSP ਵਲੋਂ ਅਹਿਮ ਪ੍ਰੈੱਸ ਕਾਨਫ਼ਰੰਸ, 9 ਵਜੇ ਤੋਂ ਬਾਅਦ ਘਰਾਂ ਤੋਂ ਭਰ ਨਾ ਨਿਕਲਣ ਦੀ ਕੀਤੀ ਅਪੀਲ
Chandigarh News : ਪੈਟਰੋਲ ਪੰਪ,ਦਵਾਈਆਂ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ, 9 ਵਜੇ ਵਾਲੀ ਅਪੀਲ ਸ਼ਾਪਿੰਗ ਮਾਲਾਂ ‘ਤੇ ਵੀ ਲਾਗੂ