Chandigarh
ਅਦਾਲਤ ਨੇ ਹਾਈਕੋਰਟ ਵਿੱਚ ਵਕੀਲਾਂ ਵਿਚਕਾਰ ਹੋਈ ਝੜਪ ਦਾ ਲਿਆ ਨੋਟਿਸ
ਚੰਡੀਗੜ੍ਹ ਪ੍ਰਸ਼ਾਸਨ ਨੂੰ ਜਾਰੀ ਕੀਤਾ ਨੋਟਿਸ
ਬ੍ਰਿਟਿਸ਼ ਐਥਲੀਟ ਜੈਕ ਫੈਂਟ ਦਿੰਦਾ ਹੈ ਜ਼ਿੰਦਗੀ ਦਾ ਸੁਨੇਹਾ
ਟਰਮੀਨਲ ਬ੍ਰੇਨ ਟਿਊਮਰ ਦੇ ਬਾਵਜੂਦ ਐਥਲੀਟ ਰੋਜ਼ਾਨਾ 50 ਕਿਲੋਮੀਟਰ ਦੌੜਦਾ ਹੈ
ਅਦਾਲਤ ਨੇ ਇੱਕ ਵਿਅਕਤੀ ਦੀ ਤਿੰਨ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਕੀਤੀ ਮੁਅੱਤਲ
ਕਿਹਾ ਅਸਲਾ ਐਕਟ ਦੀ ਜਾਣਬੁੱਝ ਕੇ ਨਹੀਂ ਕੀਤੀ ਉਲੰਘਣਾ
ਹੁਣ ਚੰਡੀਗੜ੍ਹ ਦੇ ਅਧਿਆਪਕ 65 ਸਾਲ ਤੱਕ ਨਿਭਾ ਸਕਣਗੇ ਸੇਵਾ
ਹਾਈਕੋਰਟ ਨੇ ਸੁਣਾਇਆ ਫ਼ੈਸਲਾ
ਮਹਿਲਾ ਪ੍ਰੋਫੈਸਰਾਂ ਨਾਲ ਦੁਰਵਿਵਹਾਰ ਬਰਦਾਸ਼ਤ ਨਹੀਂ ਕਰੇਗੀ ਕਾਂਗਰਸ : ਪਰਗਟ ਸਿੰਘ
"ਪੰਜਾਬ ਸਰਕਾਰ ਨੂੰ ਔਰਤਾਂ ਨਾਲ ਦੁਰਵਿਵਹਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਕਰਨੀ ਚਾਹੀਦੀ ਹੈ ਸਖ਼ਤ ਕਾਰਵਾਈ"
ਪੰਜਾਬ ਦਾ ਕਰਜ਼ਾ ਉਤਾਰਨ ਦੀ ਕੋਸ਼ਿਸ਼ : ਆਰ ਪੀ ਸਿੰਘ
ਜੀਐਸਟੀ 'ਚ ਬਦਲਾਅ 22 ਸਤੰਬਰ ਤੋਂ ਹੋਣ ਜਾ ਰਿਹਾ: ਸੀਨੀਅਰ ਭਾਜਪਾ ਆਗੂ
ਪਿੰਡਾਂ ਦੀਆਂ ਪੰਚਾਇਤਾਂ ਅਤੇ ਨਗਰ ਕੌਂਸਲਾਂ ਵੱਲੋਂ ਹੁਣ ਪਰਵਾਸੀ ਮਜ਼ਦੂਰਾਂ ਨੂੰ ਨਹੀਂ ਕੀਤਾ ਜਾਵੇਗਾ ਤਸਦੀਕ
ਪੰਜਾਬ 'ਚ ਨਵੇਂ ਆਉਣ ਵਾਲੇ ਪਰਵਾਸੀ ਮਜ਼ਦੂਰ ਨਹੀਂ ਬਣਵਾ ਸਕਣਗੇ ਆਧਾਰ ਕਾਰਡ ਅਤੇ ਵੋਟਰ ਕਾਰਡ
ਕਿਸੇ ਵੀ ਖੇਡ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਸਕੂਲਾਂ ਵਿੱਚ ਦਾਖਲੇ ਦੀ ਆਖਰੀ ਮਿਤੀ ਤੋਂ ਪਹਿਲਾਂ ਨਹੀਂ ਹੋਣੀ ਚਾਹੀਦੀ: ਹਾਈਕੋਰਟ
ਹਾਈਕੋਰਟ ਨੇ ਦੋ ਸਕੂਲੀ ਵਿਦਿਆਰਥੀਆਂ ਦੀ ਪਟੀਸ਼ਨ 'ਤੇ ਸੀਬੀਐਸਈ ਨੂੰ ਦਿੱਤਾ ਹੁਕਮ
ਹਾਈਕੋਰਟ ਨੇ ਆਵਾਰਾ ਕੁੱਤਿਆਂ ਦੇ ਕੱਟਣ ਨਾਲ ਸਬੰਧਤ ਮਾਮਲੇ ਸੁਪਰੀਮ ਕੋਰਟ ਨੂੰ ਭੇਜੇ
ਸੁਪਰੀਮ ਕੋਰਟ ਹੁਣ ਹਾਈਕੋਰਟ ਵਿੱਚ ਲੰਬਿਤ ਆਵਾਰਾ ਕੁੱਤਿਆਂ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਕਰੇਗਾ
ਵਕੀਲ ਨੇ ਲਾਇਸੈਂਸ ਮੁਅੱਤਲੀ ਦਾ ਤੱਥ ਲੁਕਾਇਆ, ਹਾਈ ਕੋਰਟ ਨੇ ਲਗਾਇਆ 15 ਹਜ਼ਾਰ ਰੁਪਏ ਦਾ ਜੁਰਮਾਨਾ
PSPCL ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ