Chandigarh
ਜੰਗਲਾਤ ਵਿਭਾਗ ਨੇ ਸੂਬੇ ਵਿੱਚ ਜੰਗਲਾਂ ਅਤੇ ਰੁੱਖਾਂ ਦੇ ਰਕਬੇ ਨੂੰ ਵਧਾਉਣ ਲਈ 12 ਲੱਖ ਤੋਂ ਵੱਧ ਬੂਟੇ ਲਗਾਏ
ਸ਼ਹਿਰੀ ਜੰਗਲਾਤ ਅਧੀਨ ਲਗਾਏ ਗਏ 3,31,000 ਪੌਦੇ ਸ਼ਾਮਲ
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਤੋਂ ਪਹਿਲਾਂ ਹਾਈ ਕੋਰਟ ਸਖ਼ਤ
ਰਾਜ ਚੋਣ ਕਮਿਸ਼ਨ ਨੂੰ ਏਡੀਜੀਪੀ ਪੱਧਰ ਦੀ ਜਾਂਚ ਰਿਪੋਰਟ 'ਤੇ ਬੁੱਧਵਾਰ ਤੱਕ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਤੋਂ ਚਾਰ ਦਿਨ ਪਹਿਲਾਂ ਹਾਈ ਕੋਰਟ ਦੀ ਸਖਤੀ
ਕਿਹਾ : ਹੁਣ ਦੱਸੋ ਕਿਉਂ ਕੀਤੀ ਜਾਵੇ ਦਖਲਅੰਦਾਜ਼ੀ
ਚੰਡੀਗੜ੍ਹ : 20 ਕਰਮਚਾਰੀਆਂ ਤਕ ਨੌਕਰੀ ਉਤੇ ਰੱਖਣ ਵਾਲੇ ਮਾਲਕਾਂ ਨੂੰ ਪੰਜਾਬ ਦੁਕਾਨਾਂ ਐਕਟ ਦੀ ਪਾਲਣਾ ਤੋਂ ਛੋਟ
ਪੰਜਾਬ ਦੁਕਾਨਾਂ ਅਤੇ ਵਪਾਰਕ ਅਦਾਰਿਆਂ (ਸੋਧ) ਐਕਟ ਨੂੰ ਚੰਡੀਗੜ੍ਹ ਤਕ ਵਧਾਇਆ ਗਿਆ
ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ 'ਚ ਅੰਗ ਟਰਾਂਸਪਲਾਂਟ ਲਈ ਕਰਨੀ ਪੈ ਰਹੀ ਹੈ 5 ਸਾਲ ਤੱਕ ਦੀ ਉਡੀਕ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਅਤੇ PGI ਤੋਂ ਮੰਗਿਆ ਜਵਾਬ
ਇੰਦਰਪ੍ਰੀਤ ਸਿੰਘ ਪੈਰੀ ਕਤਲ ਮਾਮਲੇ ਵਿੱਚ ਪੁਲਿਸ ਦਾ ਵੱਡਾ ਬਿਆਨ
ਹਮਲਾਵਰਾਂ ਦੀ ਪਛਾਣ ਕਰ ਲਈ, ਜਲਦ ਹੋਵੇਗੀ ਕਾਰਵਾਈ
Inderpreet ਉਰਫ਼ ਪੈਰੀ ਦਾ ਚੰਡੀਗੜ੍ਹ ਦੇ ਸੈਕਟਰ 25 'ਚ ਕੀਤਾ ਗਿਆ ਅੰਤਿਮ ਸਸਕਾਰ
ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਰਹੇ ਮੌਜੂਦ
'ਆਪ' ਚੰਡੀਗੜ੍ਹ ਦੇ ਸਾਬਕਾ ਉਪ ਪ੍ਰਧਾਨ ਭਾਜਪਾ ਵਿੱਚ ਹੋਣਗੇ ਸ਼ਾਮਲ
ਪੰਜਾਬ ਵਿੱਚ ਕੰਮ ਕਰਨ ਦੀ ਇੱਛਾ ਪ੍ਰਗਟਾਈ, ਜ਼ਿੰਮੇਵਾਰੀ ਨਾ ਮਿਲਣ 'ਤੇ ਪਾਰਟੀ ਛੱਡ ਦਿੱਤੀ
ਬਤੌਰ ਹੈਡ ਟੀਚਰ ਸੇਵਾ ਨਿਭਾ ਰਹੇ ਬਲਵਿੰਦਰ ਸਿੰਘ ਲੋਦੀਪੁਰ ਨੇ ਗੋਲਾ ਸੁੱਟਣ ਦੇ ਮੁਕਾਬਲੇ ਦੇ ਵਿੱਚ ਪਹਿਲਾ ਸਥਾਨ ਕੀਤਾ ਹਾਸਲ
ਸਪੋਰਟਸ ਕੰਪਲੈਕਸ ਸੈਕਟਰ 7 ਚੰਡੀਗੜ੍ਹ ਵਿਖੇ 47ਵੀਂ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਵਧੀਆ ਖੇਡ ਦਾ ਕੀਤਾ ਪ੍ਰਦਰਸ਼ਨ
ਸੈਕਟਰ-16, ਚੰਡੀਗੜ੍ਹ ਦੇ ਰੋਜ਼ ਗਾਰਡਨ 'ਚ ਮਹਿਲਾ ਦਾ ਕਤਲ
ਬਾਥਰੂਮ ਵਿੱਚੋਂ ਮਿਲੀ ਮਹਿਲਾ ਦੀ ਲਾਸ਼