Chandigarh
ਸੰਨੀ ਦਿਓਲ ਨੂੰ ਚੋਣ ਲੜਾਉਣਾ ਮੋਦੀ ਦੀ ਬਹੁਤ ਵੱਡੀ ਸਾਜ਼ਿਸ਼: ਜਾਖੜ
ਲੋਕਾਂ ਨੂੰ ਗੁੰਮਰਾਹ ਕਰਨ ਲਈ ਮੋਦੀ ਮਦਾਰੀ ਦੀ ਚਾਲ ਚੱਲਦਾ ਸੰਨੀ ਦਿਓਲ ਨੂੰ ਚੋਣਾਂ ’ਚ ਲਿਆਇਆ
ਵਿਜੇ ਸਾਂਪਲਾ ਮੁੜ ਬਣੇ 'ਚੌਕੀਦਾਰ'
ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਸਨ ਭਾਜਪਾ ਆਗੂ ਵਿਜੇ ਸਾਂਪਲਾ
ਪੰਜਾਬ ਦੇ 7 ਹਲਕੇ 4 ਪਾਰਟੀਆਂ ਦੇ ਆਗੂਆਂ ਦਾ ਸਿਆਸੀ ਭਵਿੱਖ ਤੈਅ ਕਰਨਗੇ
ਪਟਿਆਲਾ ਤੇ ਗੁਰਦਾਸਪੁਰ ਕਾਂਗਰਸ ਲਈ ਅਤੇ ਸੰਗਰੂਰ 'ਆਪ' ਲਈ ਵੱਕਾਰੀ ਹਲਕਾ ਬਣਿਆ
ਜਗਮੀਤ ਬਰਾੜ ਦੇ ਕਰੀਬੀ ਵਿਜੇ ਸਾਥੀ ਨੇ ਫੜਿਆ ਕਾਂਗਰਸ ਦਾ ਹੱਥ
ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਵਿਧਾਇਕ ਸਾਥੀ ਦਾ ਕੀਤਾ ਸਵਾਗਤ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਲੋਕ ਨਹੀਂ ਪਾਉਣਗੇ ਵੋਟਾਂ: ਘੁਬਾਇਆ
ਪੰਜਾਬ ਦੇ ਲੋਕ ਦੱਸਣਗੇ ਕੌਣ ਸਹੀ ਹੈ ਤੇ ਕੌਣ ਗਲਤ
ਜਾਖੜ ਦਾ ‘ਆਪ’ ਨੂੰ ਠੋਕਵਾਂ ਜਵਾਬ, ਮਾਨ ਨੇ ਲਗਾਇਆ ਸੀ 10 ਕਰੋੜ ’ਚ ‘ਆਪ’ ਵਿਧਾਇਕ ਖ਼ਰੀਦਣ ਦਾ ਇਲਜ਼ਾਮ
ਮਾਨ ਨੇ ਕੀਤਾ ਸੀ ਦਾਅਵਾ, ਨਾਜਰ ਸਿੰਘ ਮਾਨਸ਼ਾਹੀਆ 10 ਕਰੋੜ ’ਚ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨੀ ਲਈ ਵਿਕੇ
ਚੋਣਾਂ ਜਾਂ ਕਥਿਤ ਦੇਸ਼-ਧ੍ਰੋਹੀਆਂ ਤੇ ਦੇਸ਼ ਭਗਤਾਂ ਵਿਚਕਾਰ ਮਹਾਂਭਾਰਤ ?
2019 ਦਾ ਚੋਣ ਘਮਸਾਨ ਹੋਰ ਮੁੱਦਿਆਂ ਨੂੰ ਲੈ ਕੇ ਸ਼ੁਰੂ ਹੋਇਆ ਸੀ ਪਰ ਅੰਤ ਵਿਚ ਆ ਕੇ ਕਥਿਤ ਦੇਸ਼-ਧ੍ਰੋਹੀਆਂ ਤੇ ਰਾਸ਼ਟਰਵਾਦੀਆਂ ਵਿਚਕਾਰ ਮਹਾਂਭਾਰਤ ਦੀ ਜੰਗ ਬਣ ਗਿਆ ਹੈ।
ਖਹਿਰਾ ਤੇ ਮਾਸਟਰ ਬਲਦੇਵ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦੀ ਮੰਗ
ਵਿਧਾਇਕੀ ਛੱਡੇ ਬਗ਼ੈਰ ਪਾਰਟੀ ਬਦਲ ਲੋਕਸਭਾ ਚੋਣਾਂ ਲੜਨ ਦਾ ਦੋਸ਼
ਕਿਵੇਂ ਵਧੀ 7 ਗੁਣਾ ਕਮਾਈ, ਕੈਪਟਨ ਨੇ ਦਿਤੀ ਸਫ਼ਾਈ
ਤਨਖ਼ਾਹ ਤੋਂ ਇਲਾਵਾ ਹੋਰ ਲਾਭਾਂ ਅਤੇ ਕੁੱਝ ਜਾਇਦਾਦਾਂ ਦੀ ਵਿਕਰੀ ਨਾਲ ਹੋਇਆ ਆਮਦਨ ਵਿਚ ਵਾਧਾ
ਰਾਇਸ਼ੁਮਾਰੀ 2020 ਲਈ ਨਿੱਝਰ ਦੀ ਨਿਯੁਕਤੀ ਨਾਲ ਐਸ.ਐਫ਼.ਜੇ. ਦਾ ਅਸਲੀ ਚਿਹਰਾ ਨੰਗਾ ਹੋਇਆ : ਕੈਪਟਨ
ਅਜਿਹੀਆਂ ਸ਼ਕਤੀਆਂ ਨੂੰ ਪੱਕੇ ਪੈਰੀਂ ਹੋਣ ਲਈ ਆਗਿਆ ਦੇਣ ਵਿਰੁਧ ਕੈਨੇਡਾ ਨੂੰ ਚਿਤਾਵਨੀ