Chandigarh
ਕਾਂਗਰਸ ਹਾਈਕਮਾਨ ਦੇ ਸੱਦੇ 'ਤੇ ਗੱਲਬਾਤ ਲਈ ਕੇ.ਪੀ ਦਿੱਲੀ ਰਵਾਨਾ, ਇਕੱਠ ਮੁਲਤਵੀ ਕੀਤਾ
ਟਿਕਟ ਨਾ ਮਿਲਣ ਤੋਂ ਨਰਾਜ਼ ਕੇ.ਪੀ. ਨੇ ਸੀਨੀਅਰ ਦਲਿਤ ਨੇਤਾਵਾਂ ਦਾ ਅੱਜ ਇਕੱਠ ਬੁਲਾਇਆ ਸੀ
ਸੱਤਾਧਾਰੀ ਕਾਂਗਰਸ ਬਠਿੰਡਾ ਤੇ ਫ਼ਿਰੋਜ਼ਪੁਰ ਲਈ ਨੌਜਵਾਨ ਚਿਹਰੇ ਲਿਆਵੇਗੀ !
ਅਮਰਿੰਦਰ ਰਾਜਾ ਵੜਿੰਗ ਅਤੇ ਰਮਿੰਦਰ ਆਂਵਲਾ ਨੂੰ ਇਸ਼ਾਰਾ
ਮੱਛਰ ਨੂੰ ਕੱਪੜੇ ਪਾਉਣਾ, ਹਾਥੀ ਨੂੰ ਗੋਦ ’ਚ ਖਿਡਾਉਣਾ ਤੇ ਮੋਦੀ ਤੋਂ ਸੱਚ ਬੁਲਵਾਉਣਾ ਅਸੰਭਵ : ਸਿੱਧੂ
ਬਿਹਾਰ ਦੇ ਕਟਿਹਾਰ ਵਿਖੇ ਚੋਣ ਰੈਲੀ ਨੂੰ ਕੀਤਾ ਸੰਬੋਧਨ
CBSE ਬੋਰਡ ਨੇ ਪੰਜਾਬੀ ਵਿਰੋਧੀ ਫ਼ੈਸਲਾ ਨਾ ਲਿਆ ਵਾਪਸ ਤਾਂ ਆਵਾਜ਼ ਕੀਤੀ ਜਾਵੇਗੀ ਬੁਲੰਦ : ਬੁੱਧਰਾਮ
ਕਿਹਾ - ਮੋਦੀ ਸਰਕਾਰ ਦੇਸ਼ ਭਰ ਵਿਚ ਆਰ.ਐਸ.ਐਸ ਦੇ ਏਜੰਡੇ ਨੂੰ ਲਾਗੂ ਕਰਨਾ ਚਾਹੁੰਦੀ ਹੈ
ਪੰਜਾਬ ਕਾਂਗਰਸ ਦਾ ਬੁਲਾਰਾ ਗੁਰਵਿੰਦਰ ਸਿੰਘ ਬਾਲੀ 6 ਸਾਲ ਵਾਸਤੇ ਪਾਰਟੀ ’ਚੋਂ ਕੱਢਿਆ
ਬਾਲੀ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਅਤੇ ਅਨੁਸ਼ਾਸਨਹੀਣਤਾ ਕਾਰਨ ਪਾਰਟੀ ਵਿਚੋਂ ਕੱਢਿਆ
ਬੈਂਕ ਦਾ ਚੌਕੀਦਾਰ ਨਿਕਲਿਆ ਚੋਰ; ਲਾਕਰ 'ਚੋਂ 11 ਲੱਖ ਦੇ ਗਹਿਣੇ ਚੋਰੀ
ਮਨੀਮਾਜਰਾ ਸਥਿਤ ਬੈਂਕ ਆਫ਼ ਕਾਮਰਸ 'ਚ ਵਾਪਰੀ ਘਟਨਾ
ਖਡੂਰ ਸਾਹਿਬ ਹਲਕੇ ਤੋਂ ਟਕਸਾਲੀਆਂ ਵਲੋਂ ਅਪਣਾ ਉਮੀਦਵਾਰ ਵਾਪਸ ਲੈਣ ’ਤੇ ਜਾਣੋ ਕੀ ਬੋਲੇ ਖਹਿਰਾ
ਪ੍ਰੋ. ਸਾਧੂ ਸਿੰਘ ਵਲੋਂ ਫੰਡਿੰਗ ਦੇ ਲਗਾਏ ਗਏ ਦੋਸ਼ਾਂ ਨੂੰ ਖਹਿਰਾ ਨੇ ਸਿਰੇ ਤੋਂ ਨਾਕਾਰਿਆ
‘ਆਪ’ ਨੇ ਲੁਧਿਆਣਾ ਤੋਂ ਪ੍ਰੋਫੈਸਰ ਤੇਜਪਾਲ ਸਿੰਘ ਨੂੰ ਉਮੀਦਵਾਰ ਐਲਾਨਿਆ
ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ 2019 ਲਈ ਲੁਧਿਆਣਾ ਲੋਕ ਸਭਾ ਸੀਟ ਤੋਂ ਯੂਥ ਵਿੰਗ ਦੇ ਆਗੂ ਪ੍ਰੋਫੈਸਰ ਤੇਜਪਾਲ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਹੈ।
550ਵੇਂ ਪ੍ਰਕਾਸ਼ ਪੁਰਬ ਸਬੰਧੀ ਲੋਕਾਂ ਨੂੰ ਯਾਦਗਾਰੀ ਸਿੱਕੇ ਉੱਪਲਬਧ ਕਰਵਾਏ ਜਾਣਗੇ
ਯਾਦਗਾਰੀ ਸਿੱਕਿਆਂ ਦੇ ਡਿਜ਼ਾਇਨ ਅਤੇ ਨਿਰਮਾਣ ਤਿਆਰ ਕਰਨ ਲਈ ਐਮ.ਐਮ.ਟੀ.ਸੀ ਨਾਲ ਪ੍ਰਬੰਧ ਕੀਤੇ ਸਨ
ਕੈਨੇਡਾ ਵਲੋਂ ਖ਼ਾਲਿਸਤਾਨੀ ਹਵਾਲਿਆਂ ਨੂੰ ਹਟਾਉਣਾ ਖ਼ਤਰਨਾਕ : ਕੈਪਟਨ
ਭਾਰਤ ਅਤੇ ਕੈਨਡਾ ਦੇ ਸਬੰਧਾਂ 'ਤੇ ਗੰਭੀਰ ਅਸਰ ਪਵੇਗਾ