Chandigarh
ਪਾਦਰੀ ਦੇ 6.65 ਕਰੋੜ ਰੁਪਏ ਲੈ ਕੇ ਭੱਜੇ ਦੋਵੇਂ ASI ਕੇਰਲ ਤੋਂ ਗ੍ਰਿਫ਼ਤਾਰ
ਕੇਰਲਾ ਪੁਲਿਸ ਨੇ ਰਾਜਪ੍ਰੀਤ ਤੇ ਜੋਗਿੰਦਰ ਨੂੰ ਕੋਚੀ ਦੇ ਹੋਟਲ ਤੋਂ ਕਾਬੂ ਕੀਤਾ
ਅਕਾਲੀ ਦਲ ਨੂੰ ਲੱਗਾ ਝਟਕਾ : ਪਰਕਾਸ਼ ਸਿੰਘ ਬਾਦਲ ਦੇ ਨਾਮਜ਼ਦਗੀ ਕਾਗਜ਼ ਰੱਦ
ਬਠਿੰਡਾ ਤੋਂ ਚੋਣ ਲੜ ਰਹੀ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਪਰਕਾਸ਼ ਸਿੰਘ ਬਾਦਲ ਨੇ ਕਾਗ਼ਜ਼ ਦਾਖ਼ਲ ਕਰਵਾਏ ਸਨ
ਪੰਜਾਬ 'ਚ 4,68,059 ਨਵੇਂ ਵੋਟਰ ਬਣੇ
ਕੁਲ ਵੋਟਰਾਂ ਦੀ ਗਿਣਤੀ ਹੋਈ 2,07,81,211
‘ਰੁਜ਼ਗਾਰ ਨਹੀਂ ਤਾਂ ਵੋਟ ਨਹੀਂ’ ਦਾ ਝੰਡਾ ਚੁੱਕ ਮੈਦਾਨ ’ਚ ਡਟੇ ਬੇਰੁਜ਼ਗਾਰ
ਬੇਰੁਜ਼ਗਾਰ ਅਧਿਆਪਕ ਸੱਥਾਂ ਵਿਚ ਜਾ ਕੇ ਸਰਕਾਰ ਦੀਆਂ ਨੀਤੀਆਂ ਤੇ ਲਾਰਿਆਂ ਦਾ ਕਰ ਰਹੇ ਪਰਦਾਫ਼ਾਸ਼
ਬਦਰੰਗ ਦਾਣੇ ਦੇ ਨਾਂ 'ਤੇ ਕਟੌਤੀ ਦਾ ਫ਼ੈਸਲਾ ਤੁਰੰਤ ਵਾਪਸ ਲਵੇ ਮੋਦੀ ਸਰਕਾਰ : ਭਗਵੰਤ ਮਾਨ
ਕਿਹਾ - ਕੈਪਟਨ ਅਤੇ ਹਰਸਿਮਰਤ ਕੌਰ ਬਾਦਲ ਕਿਸਾਨਾਂ ਦੇ ਹੱਕ 'ਚ ਲਕੀਰ ਖਿੱਚਣ
ਬੱਚਿਆਂ ਲਈ ਇਹ ਉਤਪਾਦ ਬਣ ਸਕਦੇ ਨੇ ਕੈਂਸਰ ਦਾ ਕਾਰਨ, ਜਾਣੋ ਕਿਵੇਂ
ਅਚਨਚੇਤੇ ਮਾਪੇ ਖ਼ਰੀਦ ਰਹੇ ਬੱਚਿਆਂ ਲਈ ਇਹ ਜ਼ਹਿਰੀਲਾ ਉਤਪਾਦ
ਹਨੀਪ੍ਰੀਤ ਨੇ ਹਾਈ ਕੋਰਟ 'ਚ ਲਗਾਈ ਜ਼ਮਾਨਤ ਲਈ ਫ਼ਰਿਆਦ
ਪੰਚਕੂਲਾ 'ਚ ਵਾਪਰੀ ਵਿਆਪਕ ਹਿੰਸਾ ਅਤੇ ਅੱਗਜਨੀ ਦੇ ਕੇਸ 'ਚ ਅੰਬਾਲਾ ਜੇਲ 'ਚ ਬੰਦ ਹੈ ਹਨੀਪ੍ਰੀਤ
ਲਾਲ ਸਿੰਘ ਨੇ ਦੂਲੋ ਨੂੰ ਕਾਂਗਰਸ ਅਤੇ ਰਾਜ ਸਭਾ ਮੈਂਬਰੀ ਤੋਂ ਲਾਂਭੇ ਹੋਣ ਲਈ ਆਖਿਆ
ਪੰਜਾਬ ਕਾਂਗਰਸ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਸ੍ਰੀ ਦੂਲੋ ਨੂੰ ਕਾਂਗਰਸ ਅਤੇ ਰਾਜ ਸਭਾ ਮੈਂਬਰ ਵਜੋਂ ਅਸਤੀਫਾ ਦੇਣ ਲਈ ਆਖਿਆ ਹੈ।
ਲੋਕ ਸਭਾ ਚੋਣਾਂ : ਮੌਕਾ ਪ੍ਰਸਤ ਤੇ ਦਲ ਬਦਲੂਆਂ ਦਾ ਕੀ ਹਸ਼ਰ ਹੋਵੇਗਾ ?
ਅਕਾਲੀ-'ਆਪ'-ਕਾਂਗਰਸ ਦੇ ਦਰਜਨ ਦੇ ਕਰੀਬ ਲੀਡਰ ਮੈਦਾਨ ਵਿਚ
ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਚ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿਤੀ ਗਈ : ਸਿੱਟ
ਫ਼ਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ 792 ਪੰਨਿਆਂ ਦਾ ਚਲਾਨ ਜਿਸ ਦਾ ਮੀਡੀਆ ਰੀਪੋਰਟਾਂ ਵਿਚ ਵੀ ਜ਼ਿਕਰ ਕੀਤਾ